Bunny Johalの「Ambarsar Da Geda」を聴こう。

Ambarsar Da Geda

Bunny Johal

Regional Indian

8,239 Shazams

歌詞

ਅੰਬਰਸਰ ਦਾ ਗੇੜਾ ਲੱਗਦਾ ਖਾਸ ਵਜ੍ਹਾ ਕਰਕੇ ਸੋਚੀ ਨਾ ਕੀ ਤੇਰੀ ਸੂਰਤ ਵੇਖਣ ਆਉਂਦੇ ਆ ਇੱਕ ਖਿੱਚ ਹੁੰਦੀ ਮੈਨੂੰ ਮੇਰੇ ਯਾਰਾ ਦੀ ਤੇ ਦੂਜਾ ਖਾਲਸਾ ਕਾਲਜ ਮੱਥਾ ਟੇਕਣ ਆਉਂਦੇ ਆ ਅੱਜ ਵੀ ਮੀਲੇ ਸੁਕੂਨ ਇਮਾਰਤ ਵੱਲ ਨੂੰ ਮੂੰਹ ਕਰਕੇ ਕੁਜ ਪਲ ਕਰਦਾ ਫੇਰ ਦਾਖਲਾ ਲੈ ਲਿਆ ਲਗਦਾ ਏ ਓ ਕਾਲਜ ਵਿਚੋ ਨਿਕਲੇ ਤਾ ਕਈ ਸਾਲ ਬੀਤਗੇ ਨੇ ਵੀ ਦਿਲ ਦਾ ਟੋਟਾ ਅੱਜ ਵੀ ਓਥੇ ਰਹਿ ਗਿਆ ਲਗਦਾ ਏ ਕਾਲਜ ਵਿਚੋ ਨਿਕਲੇ ਤਾ ਕਈ ਸਾਲ ਬੀਤਗੇ ਨੇ ਵੀ ਦਿਲ ਦਾ ਟੋਟਾ ਅੱਜ ਵੀ ਓਥੇ ਰਹਿ ਗਿਆ ਲਗਦਾ ਏ ਸਾਰਾ ਦਿਨ ਹੀ ਲੰਗ ਜਾਂਦਾ ਸੀ ਵਿਚ ਕੰਟੀਨਾ ਦੇ ਖੁੱਲੇ ਖਾਤੇ ਪੈਸੇ ਹੋਣੇ ਵਿਚ ਜੀਨਾ ਦੇ ਬੇਫਿਕਰੀ ਦੀ ਜਿੰਦਗੀ ਇੱਦਾ ਹੀ ਲੰਗਣੀ ਹੁੰਦੀ ਸੀ ਐਸ਼ ਪ੍ਰਸਤੀ ਫੁਲ ਤੇ ਗੱਡੀ ਮੰਗਵਈ ਹੁੰਦੀ ਸੀ ਅੱਜ ਵੀ ਕੋਈ ਕਾਲੀ ਚੋ ਕੋਈ ਲੰਗ ਜਾਵੇ ਮੇਰੇ ਗੇਟ ਤੇ ਪੰਗਾ ਜੇਹਾ ਕੋਈ ਪੈ ਗਿਆ ਲਗਦਾ ਏ ਓ ਕਾਲਜ ਵਿਚੋ ਨਿਕਲੇ ਤਾ ਕਈ ਸਾਲ ਬੀਤਗੇ ਨੇ ਕੋਈ ਦਿਲ ਦਾ ਟੋਟਾ ਅੱਜ ਵੀ ਓਥੇ ਰਹਿ ਗਿਆ ਲਗਦਾ ਏ ਕਾਲਜ ਵਿਚੋ ਨਿਕਲੇ ਤਾ ਕਈ ਸਾਲ ਬੀਤਗੇ ਨੇ ਵੀ ਦਿਲ ਦਾ ਟੋਟਾ ਅੱਜ ਵੀ ਓਥੇ ਰਹਿ ਗਿਆ ਲਗਦਾ ਏ ਯੂਥ ਫੇਸਟ ਦੀਆਂ ਜੰਮੇ ਤਰੀਕਾ ਗਿੰਨੀਆਂ ਹੁੰਦੀਆਂ ਸੀ ਨੌਂ ਵੱਜਣੇ ਤੋਂ ਪਹਿਲਾ ਪੱਗਾਂ ਚਿੰਨੀਆਂ ਹੁੰਦੀਆਂ ਸੀ ਭੰਗੜੇ ਵਾਲੇ ਦਿਨ ਤਾ ਵਰਦੀ ਦੇ ਵਿਚ ਛਾਉਂਦੇ ਸੀ ਗਿੱਦਯਾ ਵਾਲੇ ਦਿਨ ਚਗੇ ਨਵੇਂ ਲਿਆਂਦੇ ਸੀ ਜੇ ਨਾਲ ਕਿਸੇ ਦੇ ਖੜੇ ਖਲੋਤੇ ਵੇਖ ਲਿਆ ਸਾਲਿਆਂ ਸੜਦੇ ਰਹਿਣਾ ਨੰਬਰ ਲੈ ਗਿਆ ਲਗਦਾ ਏ ਓ ਕਾਲਜ ਵਿਚੋ ਨਿਕਲੇ ਤਾ ਕਈ ਸਾਲ ਬੀਤਗੇ ਨੇ ਕੋਈ ਦਿਲ ਦਾ ਟੋਟਾ ਅੱਜ ਵੀ ਓਥੇ ਰਹਿ ਗਿਆ ਲਗਦਾ ਏ ਕਾਲਜ ਵਿਚੋ ਨਿਕਲੇ ਤਾ ਕਈ ਸਾਲ ਬੀਤਗੇ ਨੇ ਵੀ ਦਿਲ ਦਾ ਟੋਟਾ ਅੱਜ ਵੀ ਓਥੇ ਰਹਿ ਗਿਆ ਲਗਦਾ ਏ ਓਏ ਹੋਸਟਲ ਵਾਲੇ ਕਮਰੇ ਚ ਕਯਾ ਰੌਣਕ ਲੱਗਦੀ ਸੀ ਤੜਕੇ ਦੇ ਪੰਜ ਵੱਜ ਜਾਣੇ ਜਦੋ ਮਹਿਫ਼ਿਲ ਮਗਦੀ ਸੀ ਆਸ਼ਿਕ ਦੇ ਦਿਲ ਟੁੱਟਣੇ ਗੱਲ ਤਾ ਆਮ ਜੀ ਹੁੰਦੀ ਸੀ ਦਿਲ ਦੇ ਦਰਦ ਵਢਾਉਣ ਤੇ ਦਾਰੂ ਇਲਾਜ ਵੀ ਹੁੰਦੀ ਸੀ ਲਾਕੇ ਪੈੱਗ ਹਾਏ ਸੈਡ ਸੋਂਗ ਤੇ ਨੱਚਣ ਲਈ ਵਿਰਲਾ ਹੀ ਕੋਈ ਹੋਸਟਲ ਵੀਚ ਰਹਿ ਗਿਆ ਲਗਦਾ ਏ ਓ ਕਾਲਜ ਵਿਚੋ ਨਿਕਲੇ ਤਾ ਕਈ ਸਾਲ ਬੀਤਗੇ ਨੇ ਕੋਈ ਦਿਲ ਦਾ ਟੋਟਾ ਅੱਜ ਵੀ ਓਥੇ ਰਹਿ ਗਿਆ ਲਗਦਾ ਏ ਕਾਲਜ ਵਿਚੋ ਨਿਕਲੇ ਤਾ ਕਈ ਸਾਲ ਬੀਤਗੇ ਨੇ ਵੀ ਦਿਲ ਦਾ ਟੋਟਾ ਅੱਜ ਵੀ ਓਥੇ ਰਹਿ ਗਿਆ ਲਗਦਾ ਏ ਅੱਖਾਂ ਮੀਚ ਕੇ ਲੰਗਿਆ ਵੇਲ਼ਾ ਇਸ਼ਕ ਪੜਾਹੀਆਂ ਦਾ ਸੱਚ ਸਿਆਣੇ ਕੇਂਦੇ ਓਹ ਵੇਲਾ ਹੁੰਦਾ ਸ਼ਧਾਈਆਂ ਦਾ ਓਹ ਵੀ ਦੀਦ ਯਾਰਾ ਦੀ ਕਰਕੇ ਕਿਥੇ ਰੱਜਦੀ ਸੀ ਘੁੰਮਣ ਜਾਣਾ ਤਾ ਸਿੱਦੀ ਬ੍ਰੇਕ ਡਲਹੌਸੀ ਵੱਜਦੀ ਸੀ ਦੁ ਪਲ ਬੈਜਾ ਕੋਲ ਵੇ ਅੱਜ ਨੀ ਜਾਨ ਦੇਣਾ ਓਹਦੀਆਂ ਜੜਾ 'ਚ ਅੱਜ ਕੈਨੇਡਾ ਬੈਹ ਗਿਆ ਲਗਦਾ ਏ ਓ ਕਾਲਜ ਵਿਚੋ ਨਿਕਲੇ ਤਾ ਕਈ ਸਾਲ ਬੀਤਗੇ ਨੇ ਕੋਈ ਦਿਲ ਦਾ ਟੋਟਾ ਅੱਜ ਵੀ ਓਥੇ ਰਹਿ ਗਿਆ ਲਗਦਾ ਏ ਕਾਲਜ ਵਿਚੋ ਨਿਕਲੇ ਤਾ ਕਈ ਸਾਲ ਬੀਤਗੇ ਨੇ ਵੀ ਦਿਲ ਦਾ ਟੋਟਾ ਅੱਜ ਵੀ ਓਥੇ ਰਹਿ ਗਿਆ ਲਗਦਾ ਏ ਕਦੇ ਮੁੜਕੇ ਆਣ ਦਿੱਤਾ ਵੇ ਦਿਲ ਤੋਂ ਕੱਡਿਆਂ ਨੂੰ ਅੱਜ ਵੀ ਨੀਵੇਂ ਹੋਕੇ ਮਿਲੀਏ ਆਪਣੇ ਵੱਡਿਆਂ ਨੂੰ ਲੋੜ ਪੈ ਤੋਂ ਅੱਜ ਵੀ ਟਾਨ੍ਹੀ ਨਾਲ ਹੀ ਰਹਿੰਦੀ ਏ ਬੈਠੇ ਸੀਨੀਅਰ ਅਜੇ ਕੁਰਸੀ ਛੱਡਣੀ ਬਣਦੀ ਏ ਯਾਰ ਕਮਾ ਲਏ ਨੇ ਮੁੱਲ ਦੁਨੀਆਂ ਤੇ ਆਣ ਦਾ ਸਚੀ ਪੈ ਗਿਆ ਲਗਦਾ ਏ ਓ ਕਾਲਜ ਵਿਚੋ ਨਿਕਲੇ ਤਾ ਕਈ ਸਾਲ ਬੀਤਗੇ ਨੇ ਕੋਈ ਦਿਲ ਦਾ ਟੋਟਾ ਅੱਜ ਵੀ ਓਥੇ ਰਹਿ ਗਿਆ ਲਗਦਾ ਏ ਕਾਲਜ ਵਿਚੋ ਨਿਕਲੇ ਤਾ ਕਈ ਸਾਲ ਬੀਤਗੇ ਨੇ ਵੀ ਦਿਲ ਦਾ ਟੋਟਾ ਅੱਜ ਵੀ ਓਥੇ ਰਹਿ ਗਿਆ ਲਗਦਾ ਏ
Writer(s): Bunny Johal Lyrics powered by www.musixmatch.com
instagramSharePathic_arrow_out