album cover
Painkiller
album cover
Painkillerは、アルバム『{albumName}』の一部として2022年8月26日にMac HanjraによりリリースされましたPainkiller - Single
2022年8月26日
レーベルMac Hanjra
BPM93
メロディック度
アコースティック度
ヴァランス
ダンサビリティ
エネルギー

ミュージックビデオ

ミュージックビデオ

歌詞

ਜੇਹੜੀ ਨੈਣਾਂ ਵਿੱਚ ਤੇਰੇ ਦੱਸ ਮੇਰੇ ਕੇਹੜੇ ਕੰਮ, ਜੇਹੜੀ ਬੋਤਲ ਚ ਪਈ ਮੇਰੇ ਤੋੜਦੀ ਆਹ ਗਮ. ਅੱਸੀ ਵੈਰੀ ਖੜਕਾਈਏ ਜਿਵੇਂ ਮਾਫੀਆ ਕ੍ਰਿਊ ਪਰ ਮੌਤ ਪੇਂਦੀ ਕਹਿਣ ਲੱਗੇ ਆਈ ਲਵ ਯੂ
ਜੇਹੜਾ ਸ਼ਕਲ ਤੋਂ ਜੱਟ ਤੈਨੂੰ ਲੱਗਦਾ ਪਿਆਰਾ, ਬਿੱਲੋ ਸ਼ੈਲਬੀ ਤੋਂ ਉੱਚਾ ਓਹਦਾ ਸੁਨ ਲਲਕਾਰਾ, ਕਰੇ ਲਿਵਰ ਵੀ ਤਰਲੇ ਤੇ ਦੂਜੀ ਬਿੱਲੋ ਤੂੰ, ਜੱਟ ਹੋਗਿਆ ਵਾ ਜ਼ਾਲਮ ਨਾ ਸੁਣੇ ਕਿਸੇ ਨੂੰ
ਬੈਠਾ ਯਾਰਾਂ ਨਾਲ ਅਜੇ ਮੈਨੂੰ ਪੇਗ ਪੁੱਗ ਲਾਉਣ ਦੇ ਤੇ ਬਾਅਦ ਵਿੱਚ ਤੇਰੇ ਕੋਲੋ ਫੜ੍ਹੂ ਮੈਂ ਗੁਲਾਬ
ਜੱਟਾਂ ਦੇ ਆ ਪੁੱਤ ਬਿੱਲੋ ਜੰਮੇ ਆ ਪੰਜਾਬ, ਪੇਨ ਕਿੱਲਰ ਯਾ ਸਾਡੀ ਜੇਹੜੀ ਤੇਰੇ ਲਈ ਸ਼ਰਾਬ, ਦੇਸੀ ਜੱਟਾਂ ਦੇ ਆ ਪੁੱਤ ਬਿੱਲੋ ਜੰਮੇ ਆ ਪੰਜਾਬ, ਪੇਨ ਕਿੱਲਰ ਯਾ ਸਾਡੀ ਜੇਹੜੀ ਤੇਰੇ ਲਈ ਸ਼ਰਾਬ
ਵੀਡ ਲਾ ਕੇ ਬਿੱਲੋ ਗੱਡੀ ਸਾਡੀ ਹੋਗੀ ਆ ਹਵਾ 'ਚ, ਮੁੰਡੇ ਬਣਗੇ ਪਾਇਲਟ ਗੱਡੀ ਬਣਗੀ ਜਹਾਜ਼. ਲੱਗੇ ਵੀਡੀਓ ਗੇਮ 'ਚ ਜੀਦਾ ਆ ਗਿਆ ਹੁੰਦਾ, ਹਾਈ ਟੀਐਚਸੀ ਵਾਲੀ ਲਾ ਗਿਆ ਮੁੰਡਾ
ਰਿਮ ਕਰਦੇ ਆਹ ਸ਼ਾਈਨ ਜਿਵੇਂ ਮੇਕਅੱਪ ਨਾਲ ਨੱਡੀ, ਜਦੋ ਕੀਤੀ ਹੁੰਦੀ ਵਾਸ਼ ਲਗਦੀ ਤੇਥੋਂ ਸੋਹਣੀ ਗੱਡੀ ਚੈੱਕ ਕਰ ਗੱਡੀ ਦੇ ਨੀ ਬਿੱਲੋ ਟਾਇਰ ਜੇਹੜੇ ਬਾਹਰ, ਕੰਨ ਬੰਦ ਕਰ ਹੋਣ ਲੱਗਾ ਕੋਲਡ ਸਟਾਰਟ
ਤੇਰੇ ਨਖਰੇ ਤਾਂ ਹੱਸ ਕੇ ਮੈਂ ਚੱਕ ਲੂ ਰੇਕਾਨੇ ਪਰ ਕਰਨੀ ਜੇ ਅਕੜ ਤਾਂ ਬੱਸ ਆ ਜਨਾਬ
ਜੱਟਾਂ ਦੇ ਆ ਪੁੱਤ ਬਿੱਲੋ ਜੰਮੇ ਆ ਪੰਜਾਬ, ਪੇਨ ਕਿੱਲਰ ਯਾ ਸਾਡੀ ਜੇਹੜੀ ਤੇਰੇ ਲਈ ਸ਼ਰਾਬ, ਦੇਸੀ ਜੱਟਾਂ ਦੇ ਆ ਪੁੱਤ ਬਿੱਲੋ ਜੰਮੇ ਆ ਪੰਜਾਬ, ਪੇਨ ਕਿੱਲਰ ਯਾ ਸਾਡੀ ਜੇਹੜੀ ਤੇਰੇ ਲਈ ਸ਼ਰਾਬ
ਬਹਿ ਕੇ ਨੱਡੀਆਂ ਦੇ ਵਿੱਚ ਜੀਹਦਾ ਲੱਗਦਾ ਯਾ ਜੀ, ਬਿੱਲੋ ਸਾਣ ਜੱਟਾਂ ਵਿੱਚ ਓਹਦਾ ਕੰਮ ਦੱਸ ਕਿ ਕੋਵੇ ਛੋਟੀ ਦੀ ਵੀ ਹੂਰ ਪਰੀ ਯਾ ਕੋਈ ਹੋਰ, ਸਾਡੀ ਮਿਲੇ ਨਾ ਜੇ ਵਾਈਬ ਕਰ ਦਈਏ ਇਗਨੋਰ
ਕਰਾਂ ਕੇਅਰ ਨਾ ਜਮਾਂ ਵੀ ਰਵਾਂ ਟੂਰ ਮੈਂ ਨਵਾਬੀ ਚ, ਕਰਾਂ ਮੈਂ ਸਵਿੱਚ ਇੰਗਲਿਸ਼ ਤੇ ਪੰਜਾਬੀ ਚ, ਦਿਲ ਮੇਰਾ ਦੇਸੀ ਚਾਹੇ ਲੱਧਿਆ ਮੈਂ ਗੁੱਚੀ ਨਾਲ, ਕਿੱਥੋਂ ਔਂਦਾ ਪੈਸਾ ਬਿੱਲੋ ਮੈਨੂੰ ਕਦੇ ਪੁੱਛੀ ਨਾ
ਕਿੰਨੇ ਪਾਣੀ ਵਿੱਚ ਕੇਹੜਾ ਗੱਲਾਂ ਤੋਂ ਹਿਸਾਬ ਲਾਵਾਂ, ਦੱਸਦਾ ਯਾ ਕੇਹੜਾ ਨੀ ਔਕਾਤ ਬਿੱਲੋ ਆਪ
ਜੱਟਾਂ ਦੇ ਆ ਪੁੱਤ ਬਿੱਲੋ ਜੰਮੇ ਆ ਪੰਜਾਬ, ਪੇਨ ਕਿੱਲਰ ਯਾ ਸਾਡੀ ਜੇਹੜੀ ਤੇਰੇ ਲਈ ਸ਼ਰਾਬ, ਦੇਸੀ ਜੱਟਾਂ ਦੇ ਆ ਪੁੱਤ ਬਿੱਲੋ ਜੰਮੇ ਆ ਪੰਜਾਬ, ਪੇਨ ਕਿੱਲਰ ਯਾ ਸਾਡੀ ਜੇਹੜੀ ਤੇਰੇ ਲਈ ਸ਼ਰਾਬ
Written by: Mac Hanjra
instagramSharePathic_arrow_out􀆄 copy􀐅􀋲

Loading...