クレジット
PERFORMING ARTISTS
Cheema Y
Vocals
Gur Sidhu
Performer
COMPOSITION & LYRICS
Cheema Y
Lyrics
Gur Sidhu
Composer
歌詞
Gur Sidhu Music!
ਚਾ ਰਿਜਦੀ ਨੀ ਕੱਲੀ ਵਿੱਚ ਰਿਜ਼ਦੇ ਆ ਦੁੱਧੇ
ਥੂਕ ਕੇ ਸ਼ਕੀਨੀ ਲਾਵਾਂ ਖੜੇ ਕਰਨ ਬੋਢੇ
ਮੇਰੀ ਅੱਖ ਆ ਫਰੌਡੀ, ਮੈਨੂੰ ਲਈ ਨਾ ਤੂੰ easy
ਗੋਰੀ ਅਰਬੀ ਚ ਕਹਿੰਦੀ ਆ "Shefona, habibi"
ਤੂੰ ਮਰਦੀ ਜਿਹੜੀ ਤੇ ਓਹ ਮੁੰਡਾ ਕੋਈ ਬੇਸਨ ਆ
ਹੁੰਦਾ ਨੀ ਯਕੀਨ, ਡਿਸ ਕਰਦੇਆਂ ਦੇਸਨ ਆ
ਮੈਂ ਜਦੋਂ showroom ਤੋੰ ਆ ਗੱਡੀ ਸੀ ਖਰੀਦੀ
ਮੈਨੂੰ ਕਿਸੇ ਨੇ ਨੀ ਪੁੱਛਿਆ, study ਕੀ ਆ ਕੀਤੀ?
ਅੱਜ ਹੁੰਦਾ ਓਹ proud ਜੇ ਨਾਲ ਹੁੰਦਾ ਓਹ
ਬੜਾ ਕੁਝ ਸਿੱਖਿਆ father ਸਾਹਬ ਤੋਂ
ਕੌਣ ਕਹਿੰਦਾ ਰੋਲੇ ਆਪਾਂ ਪਰੇ ਤੋਂ ਪਰੇ
ਇੱਥੇ ਮਾਵਾਂ ਨੇ ਵੀ ਪੁੱਤ ਜੰਮੇ ਖਰੇ ਤੋਂ ਖਰੇ
ਕਾਲੀ range ਪਿੱਛੇ ਲਿਖਿਆ ਮੈਂ "ਅੜ੍ਹੇ ਸੋ ਝਡੇ"
ਕਾਲੀ range ਪਿੱਛੇ ਲਿਖਿਆ ਮੈਂ "ਅੜ੍ਹੇ ਸੋ ਝਡੇ"
ਪਿੰਡ ਬਾਬਿਆਂ ਨੇ, ਬਿਲੋ, ਸ਼ਰਦਾਈ ਰਗੜੀ
Red Bull ਛੱਡ, ਪੀਲਾ ਹੋੱਲਾ ਤਗੜੀ
ਹੌਲਾ-ਹੌਲਾ ਹੁੰਦੇ ਆ, ਨੀ ਜਦੋਂ ਖੋਲਦਾ snap
Naam ਕਰਕੇ search ਮੈਨੂੰ ਕਰਦੇ ਆ add
Add ਕਰਦਾ ਨੀ use ਜਦੋਂ ਗੀਤ ਕੱਢਦਾ
ਜਦੋਂ ਗੀਤ ਕੱਢਦਾ ਤੇ ਰੱਬ ਭਾਣੇ ਛੱਡਦਾ
ਰੱਬ ਭਾਣੇ ਛੱਡਦਾ ਤੇ ਭਾਣਾ ਲੱਗੇ ਮਿੱਠਾ
ਬਿਨਾਂ ਚੰਡੀਗੜ੍ਹੋਂ, ਪਿੰਡ ਦੇ ਹੀ ਰਾਹ ਠੀਕ ਆ
ਬਿਨਾਂ fame ਦੇ ਮੈਂ ਥੋੜਾ ਕੇ ਪਰਾਂ ਠੀਕ ਆ
Cheema Y Wagg ਤੂੰ (Go)
Cheema Y Wagg ਤੋਂ ਪ੍ਰਾਣ ਠੀਕ ਆ
Cheema Y Wagg ਤੋਂ ਪ੍ਰਾਣ ਠੀਕ ਆ
(Cheema Y Wagg ਤੋਂ ਪ੍ਰਾਣ ਠੀਕ ਆ, Cheema Y Wagg ਤੋਂ ਪ੍ਰਾਣ ਠੀਕ ਆ) Go
ਬੈਠੇ ਆ ਬਟਾਲੇ, bollywoodon ਫੋਨ ਆਏ
ਇੱਥੇ ਆਵੇ ਹੀ ਜਵਾਕ, ਪਿੱਛੇ ਸੋਨਮ ਨੇ ਲਾਏ
ਮੇਰੇ ਨਾਲ ਕੁੜੀਏ ਨੇ ਮਹਿੰਗਾ ਪੈਣਾ ਹੱਸਣਾ
ਤੇ media ਦੇ 5 ਨੂੰ 50 ਦੱਸਣਾ
ਮੇਰੇ ਨਾਲ photo ਤਾਂ crop ਕਰਦੀ
Border ਤੇ ਪੈਣਾ ਆ ਜਵਾਬ ਦੱਸਣਾ
ਓਹ, ਤੇ ਵੀ ਬਾਜ ਬੰਦੇ ਤੋਂ ਤਾਂ ਰਹਿੰਦੇ ਆ ਪਰਿਆਂ
ਕਾਲੀ range ਪਿੱਛੇ ਲਿਖਿਆ ਮੈਂ "ਅੜ੍ਹੇ ਸੋ ਝਡੇ"
ਕਾਲੀ range ਪਿੱਛੇ ਲਿਖਿਆ ਮੈਂ "ਅੜ੍ਹੇ ਸੋ ਝਡੇ"
ਕਾਲੀ range ਪਿੱਛੇ ਲਿਖਿਆ ਮੈਂ "ਅੜ੍ਹੇ ਸੋ ਝਡੇ"
ਲਿਖਿਆ ਮੈਂ "ਅੜ੍ਹੇ ਸੋ ਝਡੇ"
ਲਿਖਿਆ ਮੈਂ "ਅੜ੍ਹੇ ਸੋ ਝਡੇ"
ਲਿਖਿਆ ਮੈਂ "ਅੜ੍ਹੇ ਸੋ ਝਡੇ"
ਲਿਖਿਆ ਮੈਂ "ਅੜ੍ਹੇ ਸੋ ਝਡੇ"
Written by: Cheema Y, Gur Sidhu

