album cover
Obsession
album cover
Obsessionは、アルバム『{albumName}』の一部として2023年5月26日にCollab Creations LtdによりリリースされましたSwitchin' Lanes - EP
Released2023年5月26日
レーベルCollab Creations Ltd
BPM130
メロディック度
アコースティック度
ヴァランス
ダンサビリティ
エネルギー

歌詞

[Verse 1]
ਓਹ ਕੰਨਾਂ ਵਿੱਚ ਨੱਤੀਆਂ ਵੀ ਪਾ ਲਈਆਂ ਨੇ ਮੁੰਡੇ ਨੇ
ਓਹ ਨਜ਼ਰਾਂ ਏ ਤੇਰੇ ਤੇ ਤਕਲੀਆਂ ਨੇ ਮੁੰਡੇ ਨੇ
ਜੇ ਤੂੰ ਕੁੜੇ ਚੰਨ ਬਿੱਲੋ ਤੇਰੇ ਮੈਂ ਚਕੋਰ ਨੀ
ਸੱਚ ਜਾਣੀ ਮੇਰੇ ਵਰਗਾ ਨਾ ਕੋਈ ਹੋਰ ਨੀ
ਹੋ ਨਜ਼ਰਾਂ ਨਾ ਨਜ਼ਰਾਂ ਮਿਲਾ
[Chorus]
ਹੋ ਤੂੰ ਹੀ ਲੱਗੇ ਮੈਨੂੰ ਮੇਰੇ ਜੀਨ ਦੀ ਵਜ੍ਹਾ ਨੀ ਸੋਹਣੀਏ
ਹੋ ਤੂੰ ਹੀ ਲੱਗੇ ਮੈਨੂੰ ਮੇਰੇ ਜੀਨ ਦੀ ਵਜ੍ਹਾ (ਸੋਹਣੀਏ)
ਤੂੰ ਹੀ ਲੱਗੇ ਮੈਨੂੰ ਮੇਰੇ ਜੀਨ ਦੀ ਵਜ੍ਹਾ
[Verse 2]
ਬੇਲੀਆਂ ਦੇ ਰਾਜੇ ਨੂੰ ਰਾਂਝਾ ਨੂੰ ਬਣਾ ਗਈ
ਪਿਤਲ ਛਡਾ ਕੇ ਹੱਥ ਫੁੱਲ ਤੂੰ ਫੜਾ ਗਈ
ਕਰ ਤੂੰ ਵੀ ਜ਼ੁਲਫਾ ਦੀ ਛਾਂ
ਕਰ ਤੂੰ ਵੀ ਜ਼ੁਲਫਾ ਦੀ ਛਾਂ
ਸੋਹਣੀਏ
[Chorus]
ਤੂੰ ਹੀ ਲੱਗੇ ਮੈਨੂੰ ਮੇਰੇ ਜੀਨ ਦੀ ਵਜ੍ਹਾ
ਸੋਹਣੀਏ
ਤੂੰ ਹੀ ਲੱਗੇ ਮੈਨੂੰ ਮੇਰੇ ਜੀਨ ਦੀ ਵਜ੍ਹਾ
[Verse 3]
ਹੋ ਚਿੱਟੇ ਦਿਨ ਚੰਨ ਕੋਈ ਚੜ੍ਹਾ ਕੇ ਹਟੇਂਗੀ
ਕਤਲਾਂ ਦੇ ਕੇਸ ਤੂੰ ਪਵਾਕੇ ਹਟੇਂਗੀ
ਮੰਜਾ ਰਕਾਨੇ ਸੂਟ ਕਾਲਾ ਨਾ ਤੂੰ ਪਾ ਨੀ
ਵੇਖ ਤੈਨੂੰ ਚੜ੍ਹ ਜਾਂਦਾ ਗੱਬਰੂ ਨੂੰ ਚਾਅ ਨੀ
ਤੇਰੇ ਬਿਨਾ ਜ਼ਿੰਦਗੀ ਸਜ਼ਾ
[Chorus]
ਤੂੰ ਹੀ ਲੱਗੇ ਮੈਨੂੰ ਮੇਰੇ ਜੀਨ ਦੀ ਵਜ੍ਹਾ ਨੀ ਸੋਹਣੀਏ
ਤੂੰ ਹੀ ਲੱਗੇ ਮੈਨੂੰ ਮੇਰੇ ਜੀਨ ਦੀ ਵਜ੍ਹਾ
ਤੂੰ ਹੀ ਲੱਗੇ ਮੈਨੂੰ ਮੇਰੇ ਜੀਨ ਦੀ ਵਜ੍ਹਾ ਨੀ ਸੋਹਣੀਏ
ਹੋ ਤੂੰ ਹੀ ਲੱਗੇ ਮੈਨੂੰ ਮੇਰੇ ਜੀਨ ਦੀ ਵਜ੍ਹਾ
Written by: Jaswinder Sandhu, Sukhman Sodhi, Tegbir Pannu
instagramSharePathic_arrow_out􀆄 copy􀐅􀋲

Loading...