Tegi Pannuのトップソング
同様の曲
クレジット
PERFORMING ARTISTS
Tegi Pannu
Vocals
Sukha
Vocals
COMPOSITION & LYRICS
13 Jay
Lyrics
Amrinder Singh Sandhu
Composer
Tegbir Singh Pannu
Lyrics
歌詞
ਕਾਲ਼ੇ ਜਹੇ ਲਿਬਾਸ ਨਾਲ਼ ਕਾਲ਼ੇ bandana'ਇਆਂ 'ਚ
ਪੁੱਛਦੇ ਆ ਲੋਕੀ ਦੱਸੋ ਕੀ ਰੱਖਿਆ?
Italy ਦੀ ਧੁੱਪ ਵਾਂਗੂ ਚਮਕਦੀ whip
ਪੂਰੀ city ਦਾ ਆ ਦੇਖੀ ਹੀ ਮਹੌਲ ਚੱਕਿਆ
ਆੜੀ ਮਾਲਵੇ ਦੇ, ਅੱਧੇ ਕੁ ਮਝੈਲ
Cali ਤੋਂ Kasol link ਪੂਰੇ ਰੱਖੇ dial ਨੇ
ਖੱਟੀਆਂ ਨੇ ਸਿਫ਼ਤਾਂ ਤੇ ਖੱਟੇ ਆਪਾਂ ਵੈਲ ਨੇ
ਆਉਂਦੀਆਂ snap'ਆਂ ਕਦੇ gun, ਕਦੇ car ਦੀ
ਗੱਲ-ਬਾਤ ਹੋਣੀ ਖ਼ਾਸ ਮੁੰਡੇ 'ਚ ਨੀ
ਤਾਂਹੀਓਂ ਚਾਰੇ ਪਾਸੇ ਹੁੰਦੀ ਆ ਏ ਗੱਲ ਤੇਰੇ ਯਾਰ ਦੀ
ਗੱਲ-ਬਾਤ ਹੋਣੀ ਖ਼ਾਸ ਮੁੰਡੇ 'ਚ ਨੀ
ਤਾਂਹੀਓਂ ਚਾਰੇ ਪਾਸੇ ਹੁੰਦੀ ਆ ਏ ਗੱਲ ਤੇਰੇ ਯਾਰ ਦੀ
ਓ, ਮਿੱਤਰਾਂ ਦੀ whip ਵੇਖ hate ਕਰਦੇ ਨੀ
ਕੀ ਫ਼ਿਕਰਾਂ ਦੇ ਵਿੱਚ ਕਾਹਨੂੰ ਰਹਿੰਦੇ ਇੰਨੇ ਚੁੱਪ?
ਜਦੋਂ G-Wag ਉੱਤੇ ਕੱਢ ਟੌਰ ਨਿਕਲੇ ਨੀ
ਪੂਰੀ ਅੱਤ ਹੀ ਕਰਾਉਂਦਾ ਬੀਬਾ ਯਾਰਾਂ ਦਾ group
Dashboard ਉੱਤੇ tool, ਜੱਟ old school
ਕਾਕਾ ਸਾਂਭ ਲੈ ਨੀ ਤੇਰੇ ਨਾਲ਼ ਦੀ ਨਿਗਾ ਮਾਰ ਦੀ
ਗੱਲ-ਬਾਤ ਹੋਣੀ ਖ਼ਾਸ ਮੁੰਡੇ 'ਚ ਨੀ
ਤਾਂਹੀਓਂ ਚਾਰੇ ਪਾਸੇ ਹੁੰਦੀ ਆ ਏ ਗੱਲ ਤੇਰੇ ਯਾਰ ਦੀ
ਗੱਲ-ਬਾਤ ਹੋਣੀ ਖ਼ਾਸ ਮੁੰਡੇ 'ਚ ਨੀ
ਤਾਂਹੀਓਂ ਚਾਰੇ ਪਾਸੇ ਹੁੰਦੀ ਆ ਏ ਗੱਲ ਤੇਰੇ ਯਾਰ ਦੀ
ਗੱਲ-ਬਾਤ ਹੋਣੀ ਖ਼ਾਸ ਮੁੰਡੇ 'ਚ ਨੀ
ਤਾਂਹੀਓਂ ਚਾਰੇ ਪਾਸੇ ਹੁੰਦੀ ਆ ਏ
ਕਿਓਂ ਸਾਡੇ ਨਾਲ race'ਆਂ ਲਾਉਣ ਨੂੰ ਉਤਾਵਲੇ?
ਨਵੀ ਆਂ ਨੀ wave, ਕੋਈ ਨਹੀਂ ਮੁਕਾਬਲੇ
ਭਰਕੇ ਮੈਂ ਡੱਬ ਰੱਖਾਂ, anti'ਆਂ ਤੇ ਅੱਖ ਰੱਖਾਂ
ਸੁਣਾ ਬਾਅਦ ਵਿੱਚ, ਪਹਿਲਾ ਆਪਣਾਂ ਮੈਂ ਪੱਖ ਰੱਖਾਂ
Young age peak 'ਤੇ ਆ, ਗੱਡੀ ਪੂਰੀ ਲੀਕ 'ਤੇ ਆ
ਯੋਰ ਤੇ ਜਵਾਨੀ ਆ ਉਬਾਲੇ ਦੇਖ ਮਾਰਦੀ (Ooh)
ਗੱਲ-ਬਾਤ ਹੋਣੀ ਖ਼ਾਸ ਮੁੰਡੇ 'ਚ ਨੀ
ਤਾਂਹੀਓਂ ਚਾਰੇ ਪਾਸੇ ਹੁੰਦੀ ਆ ਏ ਗੱਲ ਤੇਰੇ ਯਾਰ ਦੀ
ਗੱਲ-ਬਾਤ ਹੋਣੀ ਖ਼ਾਸ ਮੁੰਡੇ 'ਚ ਨੀ
ਤਾਂਹੀਓਂ ਚਾਰੇ ਪਾਸੇ ਹੁੰਦੀ ਆ ਏ ਗੱਲ ਤੇਰੇ ਯਾਰ ਦੀ
ਗੱਲ-ਬਾਤ ਹੋਣੀ ਖ਼ਾਸ ਮੁੰਡੇ 'ਚ ਨੀ
ਤਾਂਹੀਓਂ ਚਾਰੇ ਪਾਸੇ ਹੁੰਦੀ ਆ ਏ ਗੱਲ ਤੇਰੇ ਯਾਰ ਦੀ
ਓ, ਯਾਰ ਹੁਣੀ ਜਦੋਂ ਦੇ ਆ ਗਾਉਣ ਲੱਗ ਪਏ ਨੀ
ਮੈਂ ਕਿਹਾ, ਚਰਚੇ ਦੇ ਵਿੱਚ ਕੁੜੇ ਆਉਣ ਲੱਗ ਪਏ
ਆਪਣੇ ਕੀ? ਗੈਰ ਵੀ ਆ ਚੌਹਣ ਲੱਗ ਪਏ ਨੀ
ਅਸੀ ਜਦੋਂ ਦੇ ਆ dollar ਕਮਾਉਣ ਲੱਗ ਪਏ
ਯਾਰਾਂ ਨੇ ਆ ਫੱਟੇ ਉੱਤੇ ਕਿੱਲ ਰੱਖੇ ਟੋਕ ਕੇ
ਬੜਿਆ ਨੇ ਵੇਖ ਲਿਆ ਚੋਬਰ ਨੂੰ ਰੋਕ ਕੇ
Anti'ਆਂ ਦੇ ਬੁੱਲਾਂ ਉੱਤੇ ਲਾਤੇ ਦੇਖ lock ਨੇ
ਕਰਦੇ ਉਹ 'ਡੀਕ ਰਹਿੰਦੇ ਸਾਡੀ ਜਿਹੜੀ ਹਾਰ ਦੀ
ਗੱਲ-ਬਾਤ ਹੋਣੀ ਖ਼ਾਸ ਮੁੰਡੇ 'ਚ ਨੀ
ਤਾਂਹੀਓਂ ਚਾਰੇ ਪਾਸੇ ਹੁੰਦੀ ਆ ਏ ਗੱਲ ਤੇਰੇ ਯਾਰ ਦੀ
ਲੈਂਦੇ ਆ ਨਜ਼ਾਰੇ ਪੂਰੇ ਚੋਬਰ ਕਵਾਰੇ
Chill life, chill ਜ਼ਿੰਦਗੀ ਆ ਬੱਸ ਦਿਨ ਚਾਰ ਦੀ
ਗੱਲ-ਬਾਤ ਹੋਣੀ ਖ਼ਾਸ ਮੁੰਡੇ 'ਚ ਨੀ
ਤਾਂਹੀਓਂ ਚਾਰੇ ਪਾਸੇ ਹੁੰਦੀ ਆ ਏ ਗੱਲ ਤੇਰੇ ਯਾਰ ਦੀ
ਗੱਭਰੂ ਦਾ ਚੱਲਦਾ graph ਕੁੜੇ peak 'ਤੇ ਨੀ
ਮੰਗ ਹੋਈ ਫਿਰੇ ਪੱਟੋ ਹਾਰੇ, ਇੱਕ ਨਾਰ ਦੀ
Writer(s): Amrinder Sandhu, Jaswinder Sandhu, Sukhman Sodhi, Tegbir Pannu
Lyrics powered by www.musixmatch.com