クレジット
PERFORMING ARTISTS
Nijjar
Performer
COMPOSITION & LYRICS
Nijjar
Composer
歌詞
ਓ ਰੱਬ ਦਾ ਹੀ ਨਾਮ ਲੈਕੇ ਚੜ੍ਹਦੀ ਸਵੇਰ
ਸ਼ਾਮ ਤਈ ਲੋਕਾਂ ਦਾ ਪਵਾ ਕੇ ਰੱਖਾਂ ਲੇਰ
ਦੇਰ ਵੀ ਨੀ ਕਰਦੇ ਤੇ ਕਾਹਲੀ ਬੀ ਨੀ ਕੋਈਂ
ਗੱਲ ਗੀਤਾਂ ਵਿਚ ਓਹੀ ਜੋ ਵੀ ਮਿੱਤਰਾਂ ਨਾ ਹੋਈ
ਸੱਚੀ ਫੁਕਰੀ ਨੀ ਕੋਈਂ ਕਰ ਮੇਹਨਤ ਉਠੇ ਆ
ਇੱਕ ਬੱਟੇ ਮੋਰੇ ਚਾਰ ਪੈਰ ਕਰ ਕੇ ਪੁੱਠੇ ਆ
ਜਿਹੜੇ ਇੱਕ ਪਰ ਆਏ ਓਹੋ ਮੁੜ ਕੇ ਨੀ ਲੱਭੇ
ਬਾਜੀ ਜੱਟ ਵੀ ਫੇ ਪਾਈ ਕਰ ਦੂਣੀ ਨੀ
ਜ਼ੋਰ ਲਾਇਆ ਬਹੁਤਿਆ ਨੇ ਕਰਨੇ ਨੂੰ ਰੀਸ
ਪਰ ਸਚੀ ਗੱਲ ਦੱਸਾਂ ਥੋਤੋਂ ਹੋਣੀਂ ਨੀ
ਜ਼ੋਰ ਲਾਇਆ ਬਹੁਤਿਆ ਨੇ ਕਰਨੇ ਨੂੰ ਰੀਸ
ਪਰ ਸਚੀ ਗੱਲ ਦੱਸਾਂ ਥੋਤੋਂ ਹੋਣੀਂ ਨੀ
(ਜ਼ੋਰ ਲਾਇਆ ਬਹੁਤਿਆ ਨੇ ਕਰਨੇ ਨੂੰ ਰੀਸ)
(ਪਰ ਸਚੀ ਗੱਲ ਦੱਸਾਂ ਥੋਤੋਂ ਹੋਣੀਂ ਨੀ)
ਦੇਖੋ ਦੇਖੀ ਮਿੱਤਰਾਂ ਨੂੰ ਗਾਉਣ ਲੱਗੇ ਕਈ
ਪਾਉਣ ਲੱਗੇ ਕਈ ਲੀੜੇ-ਲੱਤੇ ਨੀ
1 number ਆ ਕੰਮ 1 number ਆ ਰਨ
ਖੇਡੇ ਮਿੱਤਰਾਂ ਨਾ ਜੂਆ ਲਾਏ ਸੱਟੇ ਨੀ
ਜੇ ਆਖਦੇ ਨੀ ਕੁਝ ਐਮੀ ਉਂਗਲ ਨਾ ਲਾ
ਬਾਹ ਧੱਕ ਦੇ ਫੇ ਜੱਟ ਤੱਕ ਕੂਹਣੀ ਨੀ
ਜ਼ੋਰ ਲਾਇਆ ਬਹੁਤਿਆ ਨੇ ਕਰਨੇ ਨੂੰ ਰੀਸ
ਪਰ ਸਚੀ ਗੱਲ ਦੱਸਾਂ ਥੋਤੋਂ ਹੋਣੀਂ ਨੀ
ਜ਼ੋਰ ਲਾਇਆ ਬਹੁਤਿਆ ਨੇ ਕਰਨੇ ਨੂੰ ਰੀਸ
ਪਰ ਸਚੀ ਗੱਲ ਦੱਸਾਂ ਥੋਤੋਂ ਹੋਣੀਂ ਨੀ
(ਜ਼ੋਰ ਲਾਇਆ ਬਹੁਤਿਆ ਨੇ ਕਰਨੇ ਨੂੰ ਰੀਸ)
(ਪਰ ਸਚੀ ਗੱਲ ਦੱਸਾਂ ਥੋਤੋਂ ਹੋਣੀਂ ਨੀ)
ਓ ਰੱਖੇ ਜੱਟ ਨੇ stallion 3 ਬਾਰੀ
ਚੱਕ ਦੇ ਨੇ ਪੱਬ ਕੇਰਾ ਦੇਖ ਮਾਰ ਤਾੜੀ
ਬਾਹਰ Bentley ਤੇ ਪਿੰਡ ਪਾਵੇ LC ਖੜਾਕਾ
ਲੋਕਾਂ ਭਾਣੇ ਨਿੱਜਰ ਨੇ ਮਾਰਿਆ ਕੋਈਂ ਡਾਕਾ
ਮਾਵਾਂ ਕੁੜਤਾ ਨੂੰ ਅਸੀ ਕੁੜੇ ਚਾੜ ਕੇ ਰੱਖੀ ਦਾ
ਜਿਹੜਾ ਸੜਦਾ ਓ ਚੰਗੀ ਤਰਾਂ ਸਾੜ ਕੇ ਰੱਖੀ ਦਾ
ਸ਼ੇਰਾ ਦੂਰ ਹੋਕੇ ਲੰਗ ਜਿਦਣ ਲਿਆ ਅਸੀ ਚੱਕ
ਹੋਊ ਓਹੋ ਜਿਹੜੀ ਹੁਣੀ ਕਿਸੇ ਸੁਣੀ ਨੀ
ਜ਼ੋਰ ਲਾਇਆ ਬਹੁਤਿਆ ਨੇ ਕਰਨੇ ਨੂੰ ਰੀਸ
ਪਰ ਸਚੀ ਗੱਲ ਦੱਸਾਂ ਥੋਤੋਂ ਹੋਣੀਂ ਨੀ
ਜ਼ੋਰ ਲਾਇਆ ਬਹੁਤਿਆ ਨੇ ਕਰਨੇ ਨੂੰ ਰੀਸ
ਪਰ ਸਚੀ ਗੱਲ ਦੱਸਾਂ ਥੋਤੋਂ ਹੋਣੀਂ ਨੀ
(ਜ਼ੋਰ ਲਾਇਆ ਬਹੁਤਿਆ ਨੇ ਕਰਨੇ ਨੂੰ ਰੀਸ)
(ਪਰ ਸਚੀ ਗੱਲ ਦੱਸਾਂ ਥੋਤੋਂ ਹੋਣੀਂ ਨੀ)
Mxrci
Written by: Nijjar

