クレジット
PERFORMING ARTISTS
tricksingh
Vocals
NDS
Vocals
COMPOSITION & LYRICS
tricksingh
Songwriter
NDS
Composer
PRODUCTION & ENGINEERING
tricksingh
Recording Engineer
NDS
Producer
歌詞
ਆਜਾ ਬਿੱਲੋ ਰਾਣੀਏ ਨੀ
ਆਪਾਂ ਖੁਦ ਆ ਪੁਰਾਣੇ ਇਹ ਨੀ
ਤੈਨੂੰ ਲੱਭਦਾ ਫਿਰਾਂ
ਲੱਭਦਾ ਫਿਰਾਂ
Yeah
ਵੇਖੇ ਨੀ ਤੂੰ ਬਾਰਸ ਇੰਨੇ ਸੋਹਣੇ
ਮੇਰੇ ਵਰਗੇ ਤਾ ਕਾਕਾ ਹੁਣ ਤੂੰ ਦੇਖੇ ਵੀ ਨੀ ਹੋਣੇ
ਲੁਕਿੰਗ ਲਾਈਕ ਅ ਪੀਸ ਆਫ਼ ਆਰਟ ਅ ਪਿਕਾਸੋ ਔਰ ਅ ਮੋਨੇਟ
Songs hit different when you shaking ass to it don't it
Cause you see
I'm sikh but i don't got a fever
And you see
Not a god but i'll make you a believer
ਦੱਸਾਂ ਕਿ
ਮੱਤ ਉੱਚੀ ਪਰ ਮੰਨ ਰੱਖਣ ਨੀਵਾਂ
ਕਵਾਂ ਕਿ
ਕੈਮ ਪਰ ਦਾਰੂ ਨਾ ਮੈਂ ਪੀਵਾਂ
ਟ੍ਰਿਕਸਿੰਘ ਇਨ ਇਨ ਦਾ ਬੂਥ ਵਿਦ ਦਾ ਫਾਇਰ
Sin for me baby let me take off that attire
ਮਾਈਲ ਹਾਈ ਕਲੱਬ ਵਿੱਦ ਦਾ ਲੇਡੀ ਫ੍ਰੀਕੁਐਂਟ ਫਲਾਇਰ
ਆਜਾ ਤੈਨੂੰ ਲੈਕੇ ਜਾਵਾਂ ਜਿੱਥੇ ਵੀ ਡਿਜ਼ਾਇਰ
ਨਵਾਬ ਪੁਰਾਣੇ
ਅੱਜਕੱਲ੍ਹ ਗਾਣੇ ਮੇਰੇ ਸੁਣਦੇ ਨਿਆਣੇ
ਅਪਾਂ ਹੈਗੇ ਪੂਰੀ ਅਸਲੀ ਨਾ ਬੰਦੇ ਸਿਆਣੇ
ਦਿਲ ਰੱਖਦੇ ਨਾ ਆਪਾਂ ਬੰਦੇ ਆ ਸ਼ਾਣੇ
ਆਜਾ ਬਿੱਲੋ ਰਾਣੀਏ ਨੀ
ਆਪਾਂ ਖੁਦ ਆ ਪੁਰਾਣੇ ਇਹ ਨੀ
ਤੈਨੂੰ ਲੱਭਦਾ ਫਿਰਾਂ
ਲੱਭਦਾ ਫਿਰਾਂ
ਆਜਾ ਬਿੱਲੋ ਰਾਣੀਏ ਨੀ
ਆਜਾ ਹੁਣ ਵੇਖ ਆਪਾਂ ਖੁਦ ਆ ਪੁਰਾਣੇ ਇਹ ਨੀ
ਹੁਣ ਤੈਨੂੰ ਲੱਭਦਾ ਫਿਰਾਂ
ਲੱਭਦਾ ਫਿਰਾਂ
ਲੱਭਦਾ ਫਿਰਾਂ
ਕਿੱਥੇ ਗਈ ਆ ਯਾਦਾਂ
ਸਾਰੀ ਕਿੱਥੇ ਗੱਲ ਬਾਤਾਂ
ਸਾਡੇ ਕਿੰਨੇ ਸਿਗੇ ਸੁਪਨੇ
ਤੇ ਕਿੰਨੀ ਸਿਗੀ ਰਾਤਾਂ
ਤੇ ਮੈਂ ਹੁਣ ਤੈਨੂੰ ਤਕਦਾ ਰਵਾਂ
ਤਕਦਾ ਰਵਾਂ
ਤਕਦਾ ਰਵਾਂ
ਇੰਨੇ ਸਿਗੇ ਦਿਨ ਨਾਲ ਇੰਨੇ ਸਾਡੇ ਚਾਹ ਨੇ
ਤੇ ਕਿੰਨਾ ਸਿਗਾ ਹੱਸਦੇ ਸੀ ਖੁਸ਼ੀ ਦੇ ਤਰਾਨੇ
ਮੈਂ ਅੱਜਕੱਲ੍ਹ
ਸੋਚਦਾ ਰਵਾਂ
ਸੋਚਦਾ ਰਵਾਂ
ਸੋਚਦਾ ਰਵਾਂ
ਆਜਾ ਮੇਰੇ ਕੋਲ ਹੁਣ ਆਜਾ ਬਿੱਲੋ ਰਾਣੀਏ ਨੀ
ਆਜਾ ਹੁਣ ਵੇਖ ਆਪਾਂ ਖੁਦ ਆ ਪੁਰਾਣੇ ਇਹ ਨੀ
ਹੁਣ ਤੈਨੂੰ ਲੱਭਦਾ ਫਿਰਾਂ
ਆਜਾ ਬਿੱਲੋ ਰਾਣੀਏ ਨੀ
ਆਪਾਂ ਖੁਦ ਆ ਪੁਰਾਣੇ ਇਹ ਨੀ
ਤੈਨੂੰ ਲੱਭਦਾ ਫਿਰਾਂ
ਲੱਭਦਾ ਫਿਰਾਂ
Written by: NDS, tricksingh

