クレジット
PERFORMING ARTISTS
Kaur-B
Performer
COMPOSITION & LYRICS
Jassi X
Composer
Kabal Saroopwali
Songwriter
PRODUCTION & ENGINEERING
Jassi X
Producer
歌詞
ਨਵਿਯਾ ਪੰਜੇਬਾਂ ਦੇ ਮੈਂ ਛਾ ਚ ਨਚ ਪਯੀ,
ਮੈਨੂ ਕਿ ਪਤਾ ਮੈਂ ਸੰਗ ਲਾਕੇ ਨਚ ਪਯੀ,
ਰੀਲ ਤੇ ਨਾ ਪਾਡੇ ਦਾਰਾ ਬਣੁਗਾ ਕਿ ਮੇਰਾ,
ਭਵੇਈਂ ਕਿਸੇ ਨੇ ਵ ਵੇਖ ਲਯੀ ਘਰੇ,
ਓ ਨਚਦੀ ਦੀ Video ਬਣਾਕੇ ਲ ਗੇਯਾ,
ਨੀ ਮੁੰਡਾ ਭਾਬੀਏ Delete ਨਾ ਕਰੇ,
ਹਾਏ ਨਚਦੀ ਦੀ Video ਬਣਾਕੇ ਲ ਗੇਯਾ,
ਨੀ ਮੁੰਡਾ ਭਾਬੀਏ Delete ਨਾ ਕਰੇ,
ਗੋਰਾ ਰੰਗ ਉੱਤੋਂ ਪਾਯਾ ਸੂਟ ਸੀ ਬ੍ਲੈਕ,
ਮੈਨੂ ਪਤਾ ਮੇਰੇ ਤੇ ਸੀ ਫੈਬ੍ਬ ਦਾ,
ਨਿੱਕਾ ਨਿੱਕਾ ਹਸਦਾ ਸੀ ਜਿਡਾ ਮਾਰ ਜਾਣਾ,
ਕਿਸੇ ਮਾਰਕੇ ਸੀ ਮੈਨੂ ਲਗਦਾ,
ਸ਼ੋ ਓਫ ਕਰੋ ਜਾਕੇ ਵੇਲਯੀਆ ਦੇ ਵਿਚ,
ਲੈਂਬੀ ਗੁੱਟ ਵਾਲੀ ਮੇਰੇ ਤੇ ਮਰੇ,
ਓ ਨਚਦੀ ਦੀ Video ਬਣਾਕੇ ਲ ਗੇਯਾ,
ਨੀ ਮੁੰਡਾ ਭਾਬੀਏ Delete ਨਾ ਕਰੇ,
ਹਾਏ ਨਚਦੀ ਦੀ Video ਬਣਾਕੇ ਲ ਗੇਯਾ,
ਨੀ ਮੁੰਡਾ ਭਾਬੀਏ Delete ਨਾ ਕਰੇ,
ਬਾਜ ਨਾਹੀਓ ਆਏਆ ਆਖ ਬਾਜ਼ ਵਰਗੀ,
ਮੈਂ ਹੀ ਮਾਰ ਜਾਣੇ ਦਾ ਲਿਹਾਜ ਕਰ ਗਾਯੀ,
ਤੂ ਹੀ ਆ Future ਨੀ ਜੱਟ ਕਾਇਮ ਦਾ,
ਵੈਸੇ ਪਿਛੇ ਲਗੇਯਾ ਸ੍ਕੂਲ ਟਾਇਮ ਦਾ,
ਮੇਰਾ ਕਿ ਕਸੂਰ ਜੇ ਮੈਂ ਸਰੇਯਾ ਤੋਂ ਸੋਹਣੀ,
ਆਖ ਮੇਰੇ ਉੱਤੇ ਆਨਕੇ ਖਾਡ਼ੀ,
ਦਸੇਯਾ ਨੀ ਓਹਨੇ ਮੈਨੂ ਟਾਇਮ ਦੇ ਉੱਤੇ,
ਮੈਂ ਵੀ ਬੇਸ੍ਟ ਫ੍ਰੇਂਡ ਨਾਲ ਲਾਡੀ,
ਕਾਬਲ ਸਰੂਪਵਲੀ ਗੇਮ ਪੌ ਵੱਡੀ,
ਜਿਹਦੇ ਰੁਖ ਛੱਤੇ ਹੋਣ ਨਾ ਹਾਰੇ,
ਓ ਨਚਦੀ ਦੀ Video ਬਣਾਕੇ ਲ ਗੇਯਾ,
ਨੀ ਮੁੰਡਾ ਭਾਬੀਏ Delete ਨਾ ਕਰੇ,
ਹਾਏ ਨਚਦੀ ਦੀ Video ਬਣਾਕੇ ਲ ਗੇਯਾ,
ਨੀ ਮੁੰਡਾ ਭਾਬੀਏ Delete ਨਾ ਕਰੇ
Written by: Jassi X, Kabal Saroopwali