クレジット

PERFORMING ARTISTS
Chani Nattan
Chani Nattan
Performer
Inderpal Moga
Inderpal Moga
Performer
Jay Trak
Jay Trak
Performer
COMPOSITION & LYRICS
Chani Nattan
Chani Nattan
Songwriter
Inderpal Moga
Inderpal Moga
Composer
PRODUCTION & ENGINEERING
Jay Trak
Jay Trak
Producer

歌詞

ਹੋ ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ, ਨੀ ਗੱਡੀ ਆ ਨੀ ਵੈਲੀ ਜੱਟ ਦੀ (ਵੈਲੀ ਜੱਟ ਦੀ)
ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ, ਨੀ ਗੱਡੀ ਆ ਨੀ ਵੈਲੀ ਜੱਟ ਦੀ (ਵੈਲੀ ਜੱਟ ਦੀ)
ਇੱਕ phone ਕਰੀਂ ਤੰਗ ਜੇ ਕੋਈ ਕਰਦਾ, ਨੀ gang ਆਊ ਧੂੜਾਂ ਪੱਟ ਦੀ (ਧੂੜਾਂ ਪੱਟ ਦੀ)
ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ, ਨੀ ਗੱਡੀ ਆ ਨੀ ਵੈਲੀ ਜੱਟ ਦੀ (ਵੈਲੀ ਜੱਟ ਦੀ)
ਨੀ ਤੂੰ ਕੁੜੀਆਂ 'ਚ ਕਰੇਂ ਸਰਦਾਰੀ ਜਿਵੇਂ ਸਿਆਲਾਂ ਵਾਲ਼ੀ ਹੀਰ ਕਰਦੀ
ਬਿੱਲੋ ਉੱਘਿਆਂ 'ਚ ਨਾਮ ਆਵੇ ਜੱਟ ਦਾ ਤੇ ਪਾਣੀ ਆ ਮੰਢੀਰ ਭਰਦੀ
ਹੋ ਨੀ ਜੇ ਪਿਆਰ ਨਾਲ਼ ਮਿੱਠੀਏ ਕੋਈ ਸਮਝੇ ਨਾ ਸਾਨੂੰ ਦੱਸ ਕਿਹੜਾ ਮਸਲਾ
ਮੀਂਹ ਵਾਙੂ ਵਰੂ ਗੋਲ਼ੀ ਬਿੱਲੋ ਰਾਣੀਏ ਨੀ ਤਿੰਨ Russian ਅਸਲਾ
ਮੀਂਹ ਵਾਙੂ ਵਰੂ ਗੋਲ਼ੀ ਬਿੱਲੋ ਰਾਣੀਏ ਨੀ ਤਿੰਨ Russian ਅਸਲਾ
ਛੇ ਵਜੇ ਦੀਆਂ ਖ਼ਬਰਾਂ 'ਚ ਦੇਖ ਲਈਂ ਫਰਾਰ ਤੇਰਾ ਯਾਰ ਹੋ ਗਿਆ
ਸਾਡੀ photo ਨਾ ਕੋਈ phone ਵਿੱਚ ਰੱਖੇ ਨੀ ਤੂੰ ਆਖਦੀ ਆਂ ਪਿਆਰ ਹੋ ਗਿਆ (ਪਿਆਰ ਹੋ ਹਿਆ)
ਹੋ ਮੇਰੇ ਹੁੰਦਿਆਂ ਨਾ ਕੋਈ ਤੈਨੂੰ ਤੱਕ ਲਊ ਰਕਾਨੇ ਕਿਵੇਂ ਅੱਖ ਗੈਰ ਦੀ
ਇੱਟ ਨਾਲ ਇੱਟ ਖੜਕਾ ਦਊ ਗੱਭਰੂ ਨੀ ਬਿੱਲੋ ਤੇਰੇ ਸ਼ਹਿਰ ਦੀ (ਤੇਰੇ ਸ਼ਹਿਰ ਦੀ)
ਇੱਟ ਨਾਲ ਇੱਟ ਖੜਕਾ ਦਊ ਗੱਭਰੂ ਨੀ ਬਿੱਲੋ ਤੇਰੇ ਸ਼ਹਿਰ ਦੀ
ਪਾ ਕੇ tech fleece ਬਿੱਲੋ ਕਾਲ਼ੇ, ਤੇ ਡੱਬਾਂ ਨਾਲ਼ round ਤੁੰਨਿਆ
ਤੈਨੂੰ ਸਾਊ ਜਿਹਾ ਪਸੰਦ ਨਾ ਕੋਈ ਆਇਆ ਨੀ ਤੂੰ ਵੈਲੀਆਂ ਚੋਂ ਵੈਲੀ ਚੁਣਿਆ (ਵੈਲੀ ਚੁਣਿਆ)
ਹੋ ਜਾਂਦੇ ਡੱਬਾਂ ਵੱਲ ਹੱਥ ਸਿੱਧੇ ਵੈਲੀਆਂ ਦੇ ਵੱਜੇ ਜਦੋਂ ਗਾਣਾ ਜੱਟ ਦਾ
ਬੋਲ ਗੂੰਜਦੇ ਆ ਮੋਗੇ ਵਾਲ਼ੇ ਦੇ ਤੇ ਲਿਖਿਆ ਆ ਚੰਨੀ ਨੱਤ ਦਾ
ਬੋਲ ਗੂੰਜਦੇ ਆ ਮੋਗੇ ਵਾਲ਼ੇ ਦੇ ਤੇ ਲਿਖਿਆ ਆ ਚੰਨੀ ਨੱਤ ਦਾ
Written by: Chani Nattan, Inderpal Moga
instagramSharePathic_arrow_out

Loading...