album cover
Trust Issues
album cover
Trust Issuesは、アルバム『{albumName}』の一部として2024年4月5日にCollab Creations LtdによりリリースされましたBroken Silence - EP
Released2024年4月5日
レーベルCollab Creations Ltd
BPM66
メロディック度
アコースティック度
ヴァランス
ダンサビリティ
エネルギー

歌詞

[Chorus]
ਓਹ ਰਾਤੀ ਕੱਲਾ ਬਹਿਕੇ ਗਿਣਦਾ ਮੈਂ ਤਰੇਆਂ ਨੂੰ
ਉਂਗਲਾਂ ਤੇ ਗਿਨਾ ਤੇਰੇ ਲਾਰੀਆਂ ਨੂੰ
ਕਿਉਂ ਨੀ ਪਹਿਲਾਂ ਵਾਂਗੂ ਮਿਲਦੇ ਅੱਸੀ
ਇਕ ਦੂਜੇ ਉੱਤੇ ਰਿਹਾ ਨਾ ਯਕੀਨ
[Verse 1]
ਓਹ ਵੱਖ ਸੱਡੇ ਹੋ ਗਏ ਆ ਰਾਹ ਨੀ
ਸੱਧਰਾਂ ਦੇ ਵਾਂਗੂ ਰੱਲੇ ਚਾਹ ਨੀ
ਜਿਵੇਂ ਸੋਕਿਆਂ ਨੂੰ ਤਰਸੇ ਕੰਨੀ
ਇਕ ਦੂਜੇ ਉੱਤੇ ਰਿਹਾ ਨਾ ਯਕੀਨ
(ਰਾਤੀ ਕੱਲਾ ਬੈਠਕੇ ਗਿਨਦਾ ਮੈਂ ਤ੍ਰੇਆਂ ਨੂੰ)
ਉਂਗਲਾਂ ਤੇ ਗਿਨਾ ਤੇਰੇ ਲਾਰੀਆਂ ਨੂੰ)
[Verse 2]
ਹਾਂ ਜਿਸਮ ਦੀ ਭੁੱਖ ਤੈਨੂੰ ਵੇਖ ਲੱਥਦੀ
ਰੀਝਾਂ ਨਾਲ ਰੱਬ ਨੇ ਬਣਾਈ ਲਗਦੀ
ਹੋਣਾ ਰੱਬ ਨੂੰ ਤਰਸ ਵੀ ਆਇਆ
ਵੱਖ ਹੋਣ ਲੱਗੇ ਹੋਣਾ ਪਛਤਾਇਆ
[Verse 3]
ਚੇਤੇ ਆਉਂਦੇ ਪਲ ਨਾਲ ਜੋ ਬਿਤਾਏ
ਇਕ ਦੂਜੇ ਨੂੰ ਇਹ ਕੌਣ ਸਮਝਾਏ
ਓਹ ਰਾਤੀ ਕੱਲਾ ਬੈਠਕੇ ਗਿਣਦਾ ਮੈਂ ਤ੍ਰੇਆਂ ਨੂੰ
ਉਂਗਲਾਂ ਤੇ ਗਿਨਾ ਤੇਰੇ ਲਾਰੀਆਂ ਨੂੰ
[Verse 4]
ਓਹ ਕਿਹਦੇ ਨਾਮ ਦੀ ਗੰਨੀ ਦੱਸ ਸੋਹਣੀਏ ਨੀ
ਗੱਲ ਵਿਚ ਪਈ ਹੋਈ ਹੈ
ਤੇਰਾ ਕਰਦਾ ਏ ਹੋਣਾ ਪੂਰਾ ਚਾਹ
ਗੱਲਾਂ ਤੇ ਲਾਲੀ ਛਾਈ ਹੋਈ ਹੈ (ਛਾਈ ਹੋਈ ਹੈ)
[Verse 5]
ਓਹ ਕਿਵੇਂ ਪੜ੍ਹ ਦੇਵਾਂ ਸਾਰੇ ਅੱਜ ਵਰਕੇ ਹੀ
ਲਿਖੇ ਪਾਏ ਆ ਗੀਤ ਤੇਰੇ ਕਰਕੇ ਹੀ
ਇਕ ਦੂਜੇ ਉੱਤੇ ਰਿਹਾ ਨਾ ਯਕੀਨ
ਕਯੂ ਨੀ ਪਹਿਲਾਂ ਵਾਂਗੂ ਮਿਲਦੇ ਅੱਸੀ
[Chorus]
ਓਹ ਰਾਤੀ ਕੱਲਾ ਬੈਠਕੇ ਗਿਣਦਾ ਮੈਂ ਤ੍ਰੇਆਂ ਨੂੰ
ਉਂਗਲਾਂ ਤੇ ਗਿਨਾ ਤੇਰੇ ਲਾਰੀਆਂ ਨੂੰ
ਓਹ ਰਾਤੀ ਕੱਲਾ ਬਹਿਕੇ
ਓਹ ਉਂਗਲਾਂ ਤੇ
Written by: Amrinder Sandhu, Carter James Bryson, Gagun Singh Randhawa, Tegbir Singh Pannu
instagramSharePathic_arrow_out􀆄 copy􀐅􀋲

Loading...