ミュージックビデオ
ミュージックビデオ
クレジット
PERFORMING ARTISTS
Prabh Gill
Performer
COMPOSITION & LYRICS
Dilmaan
Composer
Raahi
Songwriter
歌詞
Machinery'an German ਵਿਹੜੇ 'ਚ ਖੜ੍ਹਾਤੀ ਆਂ
ਨੀ ਵੈਲੀਆਂ ਦੇ ਮੂੰਹਾਂ ਉੱਤੇ ਉਂਗਲ਼ਾਂ ਤੁਰਾਤੀ ਆਂ
ਕੌਲੀ ਚੱਟ ਮਹਿਕਮੇ 'ਚ ਦਮ ਨਾ ਕੋਈ
ਨੀ ਮੂੰਹੋਂ ਕੱਢਤੀ ਪੁਗਾਤੀ, ਤੀਜਾ ਕੰਮ ਨਾ ਕੋਈ
ਜੱਫੇ ਅੱਲ੍ਹੜ ਦਿਲਾਂ ਨੂੰ, ਸਾਡੀ ਲਾਵੇ ਵਾਸ਼ਨਾ
ਐਵੇਂ ਨਿਕਲ਼ੀ ਨਾ ਨੇੜ ਦੀ ਨਿਗਾਹ ਕਰਕੇ
ਨੀ ਤੈਨੂੰ ਜਚਦੈ, ਤੈਨੂੰ ਜਚਦੈ ਜੱਟਾਂ ਦਾ ਪੁੱਤ ਤਾਂ ਕਰਕੇ
ਨੀ ਤੈਨੂੰ ਜਚਦੈ, ਤੈਨੂੰ ਜਚਦੈ ਜੱਟਾਂ ਦਾ ਪੁੱਤ ਤਾਂ ਕਰਕੇ
ਨੀ ਤੈਨੂੰ ਜਚਦੈ, ਹੋ (ਹੋ, ਇੱਕ ਵਾਰੀ ਕਹਿ ਦੇ Dilmaan)
ਅੱਖਾਂ ਕਰਨ ਇਸ਼ਾਰੇ ਬੜੇ
Ray-Ban'an 'ਚੋਂ ਗੌਲ਼ਾਂ ਨਾ ਜਵਾਂ ਵੀ, ਨਖ਼ਰੋ
ਸਾਡੀ ਟੌਰ ਮੁੱਲ ਹੁਸਨਾਂ ਦਾ ਮੋੜਦੀ
ਹਾਏ, ਲੱਗੇ ਪਹਿਲੇ ਤੋੜ ਦੀ ਨੀ ਸਾਡੀ ਜੂਠੀ ਚਾਹ ਵੀ, ਨਖ਼ਰੋ
ਜਾਨ ਰੱਬ ਦੇ ਅਧੀਨ, ਰੱਬ ਰਾਖਾ, ਜੱਟੀਏ
ਉਹਦੇ ਹੱਸ-ਹੱਸ ਜਰਦੇ ਆਂ ਘਾਟਾ, ਜੱਟੀਏ
ਬੇਫਿਕਰੀ ਨਾ' ਚਾਹਵੇ ਬੋਲ fire ਸੇਕਣੀ
ਐਵੇਂ ਬਹਿ ਜਾਏਂਗੀ ਜਵਾਨੀ ਨੂੰ ਸਵਾਹ ਕਰਕੇ
ਨੀ ਤੈਨੂੰ ਜਚਦੈ, ਹਾਏ, ਤੈਨੂੰ ਜਚਦੈ ਜੱਟਾਂ ਦਾ ਪੁੱਤ ਤਾਂ ਕਰਕੇ
ਨੀ ਤੈਨੂੰ ਜਚਦੈ, ਤੈਨੂੰ ਜਚਦੈ ਜੱਟਾਂ ਦਾ ਪੁੱਤ ਤਾਂ ਕਰਕੇ
ਨੀ ਤੈਨੂੰ ਜਚਦੈ, ਹਾਏ, ਤੈਨੂੰ ਜਚਦੈ ਜੱਟਾਂ ਦਾ ਪੁੱਤ ਤਾਂ ਕਰਕੇ
ਨੀ ਤੈਨੂੰ ਜਚਦੈ, ਹੋ
ਸਾਡੀ ਲੰਘਦੀ ਦਿਹਾੜੀ ਗੇੜੀ route'an ਦੇ ਉੱਤੇ
ਕਿੰਨੇ ਫੂਕਤੇ, ਨਾ ਗਿਣੇ ਕਦੇ boot'an ਦੇ ਉੱਤੇ
ਜਿਹੜਾ ਬਣਦੈ, ਬਣਾਈਏ ਉਹਦਾ ਮੋਰ, ਪਤਲੋ
ਤੇ ਤੂੰ ਮੋਰਨੀ ਪਵਾਈ ਫਿਰੇ ਸੂਟਾਂ ਦੇ ਉੱਤੇ
ਅੱਜ ਲੱਗੀ ਪਈ ਆ ਮੌਜ, ਨਾ guarantee ਕੱਲ੍ਹ ਦੀ
ਨੀ ਹਵਾ ਚੱਲਦੀ ਆ ਜਾਵੇ ਸਾਡੀ ਗੁੱਡੀ ਵੱਲ ਦੀ
ਨੀ ਤੂੰ ਬੁੱਲ੍ਹਾਂ ਉੱਤੇ Raahi, Raahi ਰਟੇ ਕਾਸ ਤੋਂ?
ਬੜੇ ਪਏ ਨੇ ਪੁਆੜੇ ਇਸ ਨਾਂ ਕਰਕੇ
ਨੀ ਤੈਨੂੰ ਜਚਦੈ, ਹਾਏ, ਤੈਨੂੰ ਜਚਦੈ ਜੱਟਾਂ ਦਾ ਪੁੱਤ ਤਾਂ ਕਰਕੇ
ਨੀ ਤੈਨੂੰ ਜਚਦੈ, ਤੈਨੂੰ ਜਚਦੈ ਜੱਟਾਂ ਦਾ ਪੁੱਤ ਤਾਂ ਕਰਕੇ
ਨੀ ਤੈਨੂੰ ਜਚਦੈ, ਹਾਏ, ਤੈਨੂੰ ਜਚਦੈ ਜੱਟਾਂ ਦਾ ਪੁੱਤ ਤਾਂ ਕਰਕੇ
ਨੀ ਤੈਨੂੰ ਜਚਦੈ, ਹੋ
Written by: Dilmaan, Raahi