クレジット

PERFORMING ARTISTS
Jassie Gill
Jassie Gill
Performer
Dwayne Bravo
Dwayne Bravo
Performer
MixSingh
MixSingh
Performer
COMPOSITION & LYRICS
Jassie Gill
Jassie Gill
Composer
Arron
Arron
Songwriter
PRODUCTION & ENGINEERING
MixSingh
MixSingh
Producer

歌詞

MixSingh in the house!
(House! House!)
(House! House!)
ਨਿਤ ਨਵੇਂ ਹੀ ਤਰੀਕਿਆਂ ਨਾਲ ਤੈਨੂੰ ਮੈਂ ਮਨਾਵਾਂ
ਤੱਕੇ ਜੇ ਤੂੰ ਟੇਢਾ ਨੀ ਮੈਂ ਉੱਥੇ ਹੀ ਮਰ ਜਾਵਾਂ
ਜਾਂਦੀ-ਜਾਂਦੀ ਅੱਜ ਮੈਨੂੰ ਦੱਸ ਜਾ ਨੀ ਗੌਰੀਏ
ਹੋਰ ਕਿੰਨਾਂ ਚਿਰ ਤੇਰੇ ਤਰਲੇ ਮੈਂ ਪਾਵਾਂ
ਨਵੇਂ ਹੀ ਤਰੀਕਿਆਂ ਨਾਲ ਤੈਨੂੰ ਮੈਂ ਮਨਾਵਾਂ
ਤੱਕੇ ਜੇ ਤੂੰ ਟੇਢਾ ਨੀ ਮੈਂ ਉੱਥੇ ਹੀ ਮਰ ਜਾਵਾਂ
ਜਾਂਦੀ-ਜਾਂਦੀ ਅੱਜ ਮੈਨੂੰ ਦੱਸ ਜਾ ਨੀ ਗੌਰੀਏ
ਹੋਰ ਕਿੰਨਾਂ ਚਿਰ ਤੇਰੇ ਤਰਲੇ ਮੈਂ ਪਾਵਾਂ
(ਪਾਵਾਂ, ਪਾਵਾਂ, ਪਾਵਾਂ, ਪਾਵਾਂ, ਪਾਵਾਂ)
ਨੀ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਤੇਰਾ ਬਣ ਕੇ ਰਹੂੰ ਪਰਛਾਵਾਂ
ਨੀ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਤੇਰਾ ਬਣ ਕੇ ਰਹੂੰ ਪਰਛਾਵਾਂ
ਨੀ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਤੇਰਾ ਬਣ ਕੇ ਰਹੂੰ ਪਰਛਾਵਾਂ
(ਛਾਵਾਂ)
DJ Bravo! Champion! Everybody say!
Champion! O, DJ Bravo!
Champion, Champion!
Hey baby girl, just chill just chill!
ਲੱਗਦਾ ਐ ਜਾਣਦੀ ਨੀ who's Jassie Gill
He will swim in the ocean and climb on a hill
Just to make sure your dreams fulfill
Let's take a trip to Miami
Picnic on the beach like family
Together for life you're gonna be
So the lock to his heart to give you the key
Taka Veera Taka Veera
Taka Veera Taare
Everybody, let's turn up the party!
Taka Veera Taka Veera
Taka Veera Taare
Everybody, let's turn up the party!
(Everybody, just turn up the party!)
Bentley ਦੇ ਵਿੱਚ ਬੈਠੀ ਜਾਂਦੀ-ਜਾਂਦੀ ਗੌਰੀਏ
ਤੂੰ ਤੀਰ ਫਿਰੇ ਨੈਣਾਂ ਨਾਲ ਮਾਰਦੀ
ਕਿਹੜੇ ਵੇਲ਼ੇ ਆਕੇ ਨੀ ਤੂੰ ਨਾਲ ਮੇਰੇ ਬਹਿਣਾ
Wait ਕਰਦੀ ਆ seat ਮੇਰੀ car ਦੀ
ਹਾਏ Bentley ਦੇ ਵਿੱਚ ਬੈਠੀ ਜਾਂਦੀ-ਜਾਂਦੀ ਗੌਰੀਏ
ਤੂੰ ਤੀਰ ਫਿਰੇ ਨੈਣਾਂ ਨਾਲ ਮਾਰਦੀ
ਕਿਹੜੇ ਵੇਲ਼ੇ ਆਕੇ ਨੀ ਤੂੰ ਨਾਲ ਮੇਰੇ ਬਹਿਣਾ
Wait ਕਰਦੀ ਆ seat ਮੇਰੀ car ਦੀ
ਹੋ! Downton ਕਦੇ uphills ਮੈਂ ਘੁਮਾਵਾਂ
ਜਿੱਥੇ ਵੀ ਤੂੰ ਕਵੇ ਨੀ ਮੈਂ ਉੱਥੇ ਲੈ ਕੇ ਜਾਵਾਂ
ਜਾਂਦੀ-ਜਾਂਦੀ ਅੱਜ ਮੈਨੂੰ ਦੱਸ ਜਾ ਨੀ ਗੌਰੀਏ
ਹੋਰ ਕਿੰਨਾਂ ਚਿਰ ਤੇਰੇ ਤਰਲੇ ਮੈਂ ਪਾਵਾਂ
(ਪਾਵਾਂ, ਪਾਵਾਂ, ਪਾਵਾਂ, ਪਾਵਾਂ, ਪਾਵਾਂ)
ਨੀ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਤੇਰਾ ਬਣ ਕੇ ਰਹੂੰ ਪਰਛਾਵਾਂ
ਨੀ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਤੇਰਾ ਬਣ ਕੇ ਰਹੂੰ ਪਰਛਾਵਾਂ
ਨੀ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਤੇਰਾ ਬਣ ਕੇ ਰਹੂੰ ਪਰਛਾਵਾਂ
ਨੀ ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਤੇਰਾ ਬਣ ਕੇ ਰਹੂੰ ਪਰਛਾਵਾਂ
(ਛਾਵਾਂ) 1, 2, 3, Come on!
Hey, Hey! Punjabi!
Hey, Hey! Punjabi!
Hey, Hey! Punjabi!
This is DJ Bravo alongside Jassie Gill
Champion!
Written by: Arron, Jassie Gill
instagramSharePathic_arrow_out

Loading...