ミュージックビデオ

ミュージックビデオ

クレジット

PERFORMING ARTISTS
Riar Saab
Riar Saab
Performer
Xplicit
Xplicit
Performer
Tarun Singh Riar
Tarun Singh Riar
Rap
Ritwik Vyas
Ritwik Vyas
Drum Programming
COMPOSITION & LYRICS
Tarun Singh Riar
Tarun Singh Riar
Songwriter
Ritwik Vyas
Ritwik Vyas
Songwriter
PRODUCTION & ENGINEERING
Xplicit
Xplicit
Producer

歌詞

Yeah
Brrah!
ਓ, ਚੀਜ਼ ਛੋਟੀ-ਮੋਟੀ ਉੱਤੇ ਆਪਾਂ flex ਨਹੀਂ ਕਰਦੇ (never)
Bags ਭਰ ਕੇ fanny ਦੇ ਆਪਾਂ racks ਆਂ ਰੱਖਦੇ (catch)
ਫਿਰਾਂ ਗਲ਼ੀਆਂ 'ਚ ਅੱਜ ਵੀ ਮੈਂ ੮੬ ਦੇ (86)
Look ਬਣ ਗਈ ਮੁੰਡੇ ਦੀ ਨਿਰੀ classy ਵੇ (brrah!)
Head down ਵੈਰੀਆਂ ਦੇ ਕਰਤੇ-ਕਰਤੇ (oye)
ਸਿਰ ਉੱਤੇ ਮੇਰੇ ਮਾਪਿਆਂ ਦੇ ਕਰਨੇ-ਕਰਨੇ (yeah)
ਜਿਹੜੇ image 'ਤੇ ਹੱਥ ਸੀਗੇ, ਚੱਕਤੇ ਜੱਟ ਨੇ
ਮੁਲਾਕਾਤ ਮੇਰੀ studio ਯਾ ਰੱਬ ਦੇ ਰਸਤੇ
Head down ਵੈਰੀਆਂ ਦੇ ਕਰਤੇ-ਕਰਤੇ
ਸਿਰ ਉੱਤੇ ਮੇਰੇ ਮਾਪਿਆਂ ਦੇ ਕਰਨੇ-ਕਰਨੇ
ਜਿਹੜੇ image 'ਤੇ ਹੱਥ ਸੀਗੇ, ਚੱਕਤੇ ਜੱਟ ਨੇ
ਮੁਲਾਕਾਤ ਮੇਰੀ studio ਯਾ ਰੱਬ ਦੇ ਰਸਤੇ (ayy)
ਓ, ਮਹਿੰਗੀ ਜੁੱਤੀਆਂ 'ਚ ਪੈਰ, ਪਹਿਲਾਂ ਸੁਪਣੇ ਹੁੰਦੇ ਸੀ
ਅਜੇ top to bottom ਲੀੜੇ ਰਹਿੰਦੇ ਨੇ ਕੀਮਤੀ
Bank ਦੋ, ਦੋਵੇਂ grow, ਜੱਟ ਬਾਜ, ਵੈਰੀ crow (ਉੱਤੇ)
ਜੱਟ rap ਵਿੱਚ ਰੱਖੇ ਪੂਰਾ chopper flow
ਨੇੜੇ ਰੱਖਦਾ ਨਹੀਂ ਜਾਦਾ, ਥੋੜ੍ਹਾ lonely ਸੁਭਾਅ
Emo' nature ਤੋਂ ਕਈਆਂ ਨੂੰ ਮੈਂ ਲਗਦਾ ਕੱਬਾ
ਗਾਣੇ ਦੋ drop, chart top, ਹੋ ਗਏ ਨੇ ਹੈਰਾਨ
ਪਿੱਛੇ ਸਾਲ ਦੀ ਕਹੀ ਮਿਹਨਤ ਨੂੰ ਕੌਨ ਦੇਖਦਾ (ਕੌਨ ਦੇਖਦਾ?)
Head down ਵੈਰੀਆਂ ਦੇ ਕਰਤੇ-ਕਰਤੇ
ਸਿਰ ਉੱਤੇ ਮੇਰੇ ਮਾਪਿਆਂ ਦੇ ਕਰਨੇ-ਕਰਨੇ
ਜਿਹੜੇ image 'ਤੇ ਹੱਥ ਸੀਗੇ, ਚੱਕਤੇ ਜੱਟ ਨੇ (brrah!)
ਮੁਲਾਕਾਤ ਮੇਰੀ studio ਯਾ ਰੱਬ ਦੇ ਰਸਤੇ (oye, oye)
Head down ਵੈਰੀਆਂ ਦੇ ਕਰਤੇ-ਕਰਤੇ
ਸਿਰ ਉੱਤੇ ਮੇਰੇ ਮਾਪਿਆਂ ਦੇ ਕਰਨੇ-ਕਰਨੇ (ਉੱਤੇ)
ਜਿਹੜੇ image 'ਤੇ ਹੱਥ ਸੀਗੇ, ਚੱਕਤੇ ਜੱਟ ਨੇ
ਮੁਲਾਕਾਤ ਮੇਰੀ studio ਯਾ ਰੱਬ ਦੇ ਰਸਤੇ
ਓ, ਅੱਠ figure'an ਦੇ deal, ਕੀਤੇ crack ਮੈਂ ਤੇ each
ਮੇਰਾ taro ਦੱਸੇ card ਭਾਰੀ ਹੋਣੇ ਆਂ ਚੌਵੀ 'ਚ (haha!)
ਕਈਆਂ hope ਛੱਡਤੇ ਕਿਉਂਕਿ ਮੈਂ fail ਸੀ ਨੌਵੀਂ 'ਚ
Value art ਦੀ ਮੈਂ ਦੱਸਤੀ street knowledge ਤੋਂ
ਆਹ luck ਨਾਲ਼ ਮੇਰੇ ਮਿਹਨਤ ਨੂੰ ਵੇਖ ਕੇ ਚਮਕੇ
ਮੇਰੇ ਕਰਕੇ ਕਈਆਂ ਦੇ ਅੱਜ ਸੀਨੇ ਤਣ ਗਏ (oye)
ਕਰਾਂ unknown behave ਥੋੜ੍ਹੇ-ਬਹੁਤਿਆਂ ਲਈ
ਵੇਖ ਕੇ ਤਰੱਕੀ ਜਿਹੜੇ ਅੱਜ ਮੇਰੇ ਆਪਣੇ ਬਣ ਗਏ
ਯਾਰ ਇੱਕ ਨਾਲ਼ ਰਹਿੰਦਾ, feel ਕਰਾਂ ਮੈਂ ੧੦੦ (੧੦੦)
ਖੇਲ ਕਿਸਮਤ ਦਾ ਜੱਟਾ, ਕਦੇ highs and lows (lows)
Cali ਵਿੱਚ ਰਹਿੰਦੀ ਥੱਲੇ ਜਿਹੜੀ ride ਨੇ lows
ਐਥੇ ਚੌਕ 'ਚ ਖਡਾਈਆਂ ਉੱਚੀ ਗੱਡੀਆਂ ਦੋ (brrah!)
Head down ਵੈਰੀਆਂ ਦੇ ਕਰਤੇ-ਕਰਤੇ
ਸਿਰ ਉੱਤੇ ਮੇਰੇ ਮਾਪਿਆਂ ਦੇ ਕਰਨੇ-ਕਰਨੇ
ਜਿਹੜੇ image 'ਤੇ ਹੱਥ ਸੀਗੇ, ਚੱਕਤੇ ਜੱਟ ਨੇ
ਮੁਲਾਕਾਤ ਮੇਰੀ studio ਯਾ ਰੱਬ ਦੇ ਰਸਤੇ
Head down ਵੈਰੀਆਂ ਦੇ ਕਰਤੇ-ਕਰਤੇ
ਸਿਰ ਉੱਤੇ ਮੇਰੇ ਮਾਪਿਆਂ ਦੇ ਕਰਨੇ-ਕਰਨੇ (ਉੱਤੇ)
ਜਿਹੜੇ image 'ਤੇ ਹੱਥ ਸੀਗੇ, ਚੱਕਤੇ ਜੱਟ ਨੇ
ਮੁਲਾਕਾਤ ਮੇਰੀ studio ਯਾ ਰੱਬ ਦੇ ਰਸਤੇ
(Pop, pop, pop)
Xplicit
Written by: Ritwik Vyas, Tarun Singh Riar
instagramSharePathic_arrow_out

Loading...