ミュージックビデオ
ミュージックビデオ
クレジット
PERFORMING ARTISTS
Sucha Yaar
Performer
Mogly Music
Performer
COMPOSITION & LYRICS
Sucha Yaar
Songwriter
PRODUCTION & ENGINEERING
Sucha Yaar
Producer
歌詞
ਓ, ਇੱਥੇ ਆਪ ਹੀ ਹਿੱਕਾਂ 'ਡਾ ਕੇ ਮੂਹਰੇ ਆਉਣਾ ਪੈਂਦਾ
ਮੈਂ ਕਹਿਨਾਂ: ਥੋਨੂੰ ਕਿਸੇ ਨੇ ਨੀ ਸੱਧਨਾ, ਬਾਬੇ
ਓ, ਰੋਟੀ ਚਾਹੇ ਅੱਧੀ ਖਾ ਲਿਓ ਪਰ ਕਿਸੇ ਸਾਲ਼ੇ ਦੇ ਥੱਲੇ ਨਹੀਂ ਲੱਗਣਾ, ਬਾਬੇ
ਥੱਲੇ ਨਹੀਂ ਲੱਗਣਾ, ਬਾਬੇ
Time ਚੱਲੇ good bad ਕਰ ਦਿੰਦੇ ਠੀਕ
ਜਿਨ੍ਹੇਂ ਕੂੰ ਆ ਯਾਰ ਨੀ ਪਵਾ ਦਿੰਦੇ ਚੀਕ
(ਜਿਨ੍ਹੇਂ ਕੂੰ ਆ ਯਾਰ ਨੀ ਪਵਾ ਦਿੰਦੇ ਚੀਕ)
ਓ, ਏਸੇ ਲਈ ਤਾਂ, ਏਸੇ ਲਈ ਤਾਂ Sucha Yaar ਤੇਰਾ
ਕਿਸੇ ਨਮੇਂ ਨਾਲ਼ ਹੱਥ ਨਹੀਂ ਮਿਲਾਉਂਦਾ
ਘੁੰਮ ਲੂੰਗਾ ਕੱਲਾ, ਜੱਟੀਏ
ਨੀ ਬੰਦਾ ਦੱਲਾ ਨਹੀਂ ਮੈਂ ਗੱਡੀ 'ਚ ਬਿਠਾਉਂਦਾ
ਘੁੰਮ ਲੂੰਗਾ ਕੱਲਾ, ਜੱਟੀਏ
ਨੀ ਬੰਦਾ ਦੱਲਾ ਨਹੀਂ ਮੈਂ ਗੱਡੀ 'ਚ ਬਿਠਾਉਂਦਾ
ਘੁੰਮ ਲੂੰਗਾ ਕੱਲਾ, ਜੱਟੀਏ
Lord knows, Lord willing
We could come up in the game and make it killing understand
Leave me here and leave me here working
Trust I'm getting back
It's way deep in the raps
I'm just
ਓ, ਦਿਲਾਂ ਤੋਂ ਦੁਨਾਲ਼ੇ, ਨੀ ਭੁਲੇਖੇ ਕਢ 'ਤੇ
ਪਾਲਣੇ ਕਦੋਂ ਦੇ ਆਪਾਂ ਸੱਪ ਛੱਡ 'ਤੇ
ਨਾਮ ਨੀ ਮੈਂ ਲੈਣਾ ਕਿਸੇ ਬੰਦੇ ਮੀਣ ਦਾ
ਸਾਲ਼ਾ ਆਉਂਦਾ ਐ ਸਵਾਦ ਬੜਾ ਕੱਲੇ ਜੀਣ ਦਾ
ਓ, ਉਂਗਲਾਂ ਤੇ ਯਾਦ ਸੱਚੀ ਕੱਲਾ-ਕੱਲਾ ਚਿਹਰਾ
ਦੇਖੀਂ ਇੱਕ-ਇੱਕ ਕਰ ਕੇ ਰਵਾਉਂਦਾ
ਘੁੰਮ ਲੂੰਗਾ ਕੱਲਾ, ਜੱਟੀਏ
ਨੀ ਬੰਦਾ ਦੱਲਾ ਨਹੀਂ ਮੈਂ ਗੱਡੀ 'ਚ ਬਿਠਾਉਂਦਾ
ਘੁੰਮ ਲੂੰਗਾ ਕੱਲਾ, ਜੱਟੀਏ
ਨੀ ਬੰਦਾ ਦੱਲਾ ਨਹੀਂ ਮੈਂ ਗੱਡੀ 'ਚ ਬਿਠਾਉਂਦਾ
ਘੁੰਮ ਲੂੰਗਾ ਕੱਲਾ, ਜੱਟੀਏ
(ਬੰਦਾ ਦੱਲਾ ਨਹੀਂ ਮੈਂ ਗੱਡੀ 'ਚ ਬਿਠਾਉਂਦਾ)
(ਘੁੰਮ ਲੂੰਗਾ ਕੱਲਾ, ਜੱਟੀਏ)
ਓ, ਲੀੜੇ-ਲੁੜੇ ਗਢ 'ਤੇ ਕੀ ਮਾਇਆ, ਗੌਰੀਏ?
ਚਾਰੇ ਪਾਸੋਂ ਇਨ੍ਹਾਂ ਦਾ ਮੈਂ ਤਾਇਆ, ਗੌਰੀਏ
ਮੇਰੇ ਸਾਲ਼ੇ ਮੇਰੇ ਨਾਲ਼ ਈ race-ਆਂ ਲਾਉਂਦੇ ਫਿਰਦੇ
ਓ, ਤੁਰਨਾ ਮੈਂ ਜਿਨ੍ਹਾਂ ਨੂੰ ਸਿਖਾਇਆ, ਗੌਰੀਏ
ਓ, God ਆ gracey
ਕੰਮ ਸ਼ਿਖਰਾਂ 'ਤੇ ਜਾਨਾ
ਦੇਖ 'merican dollar ਅੜਾਉਂਦਾ
ਘੁੰਮ ਲੂੰਗਾ ਕੱਲਾ, ਜੱਟੀਏ
ਨੀ ਬੰਦਾ ਦੱਲਾ ਨਹੀਂ ਮੈਂ ਗੱਡੀ 'ਚ ਬਿਠਾਉਂਦਾ
ਘੁੰਮ ਲੂੰਗਾ ਕੱਲਾ, ਜੱਟੀਏ
ਨੀ ਬੰਦਾ ਦੱਲਾ ਨਹੀਂ ਮੈਂ ਗੱਡੀ 'ਚ ਬਿਠਾਉਂਦਾ
ਘੁੰਮ ਲੂੰਗਾ ਕੱਲਾ, ਜੱਟੀਏ
Written by: Sucha Yaar