album cover
Chase
4
Pop
Chaseは、アルバム『 』の一部として2024年6月29日に6303558 Records DKによりリリースされましたChase - Single
album cover
アルバムChase - Single
リリース日2024年6月29日
レーベル6303558 Records DK
メロディック度
アコースティック度
ヴァランス
ダンサビリティ
エネルギー
BPM125

クレジット

COMPOSITION & LYRICS
Rishi Kumar Sharma
Rishi Kumar Sharma
Songwriter

歌詞

ਹੌਲੀ ਹੌਲੀ ਹੌਲੀ ਚਲਦੀ ਮੇਰੀ ਕਾਰ ਤੇਰੇ ਪਿੱਛੇ
ਮੁੜ ਮੁੜ ਮੁੜ ਵੇਖੇ ਤੂੰ ਮੈਨੂੰ ਓਹ ਓਹ ਕੁੜੀਏ
ਹੁਸਨਾਂ ਦੀ ਪਰੀ ਤੂੰ ਹੈਂ ਹੁਸਨਾਂ ਦੀ ਪਰੀ ਤੂੰ ਹੈਂ
ਤੂੰ ਹੈ ਤੂੰ ਹਾ
ਵੇ ਲਗਦੇ ਨੇ ਸਾਲ ਜਿੰਨੀ ਵਾਰੀ ਤੇਰੇ ਤੇ
ਆ ਜੱਟ ਦਾ ਵਿਆਹ ਹੋਗਾ ਤੇ ਹੋਗਾ ਜੱਟੀ ਦੇ
ਅਵ ਡਾਲਰਾਂ ਤੇ ਸ਼ਾਪਿੰਗ ਜਿੱਥੇ ਭੀ ਤੂੰ ਕਹਿਦੇ
ਪਰ ਜਾਵੀ ਨਾ ਮੈਨੂੰ ਕਦੇ ਭੀ ਤੂੰ ਛੱਡ ਕੇ
ਹੌਲੀ ਹੌਲੀ ਹੌਲੀ ਗੱਲਾਂ ਬਾਤਾਂ ਜੇਹੜੀ ਤੂੰ ਆ ਕਰਲੇ
ਲੈ ਜਾਵਾਂ ਤੈਨੂੰ ਮੈਂ
ਨਿਊ ਯਾਰਕ ਪੈਰਿਸ ਤੇ ਲਾ
ਹੁਸਨਾਂ ਦੀ ਪਰੀ ਤੂੰ ਹੈਂ ਹੁਸਨਾਂ ਦੀ ਪਰੀ ਤੂੰ ਹੈਂ
ਤੂੰ ਹੈ ਤੂੰ ਹਾ
ਵੇ ਲਗਦੇ ਨੇ ਸਾਲ ਜਿੰਨੀ ਵਾਰੀ ਤੇਰੇ ਤੇ
ਆ ਜੱਟ ਦਾ ਵਿਆਹ ਹੋਗਾ ਤੇ ਹੋਗਾ ਜੱਟੀ ਦੇ
ਅਵ ਡਾਲਰਾਂ ਤੇ ਸ਼ਾਪਿੰਗ ਜਿੱਥੇ ਭੀ ਤੂੰ ਕਹਿਦੇ
ਪਰ ਜਾਵੀ ਨਾ ਮੈਨੂੰ ਕਦੇ ਭੀ ਤੂੰ ਛੱਡ ਕੇ
ਮੈਂ ਮੰਗਦਾ ਤੈਨੂੰ ਰੱਬ ਤੋਂ ਡੇਲੀ
Coz your my lady coz your my baby
ਮੈਂ ਹਾਂ ਤੇਰੇ ਖੋਲ ਤੂੰ ਹਾਂ ਮੈਨੂੰ ਬੋਲ
ਮਨਵਾਂਗੇ ਫਿਰ ਤੇਰੇ ਪਿਓ ਨੂੰ
ਉੱਡਾ ਜੱਟ ਦਾ ਮੁੰਡਾ ਕੱਲਾ ਰੋਇਆ
ਪੰਜ ਸਾਲ ਤਕ ਆਹ ਹੋਇਆ
ਫੇਰ ਤੂੰ ਮੈਨੂੰ ਵੇਖੀ
ਤੇ ਅਰਾਮ ਨਾਲ ਮੈਂ ਸੋਇਆ
ਤੇ ਏ ਏ ਏ
ਵੇ ਲਗਦੇ ਨੇ ਸਾਲ ਜਿੰਨੀ ਵਾਰੀ ਤੇਰੇ ਤੇ
ਆ ਜੱਟ ਦਾ ਵਿਆਹ ਹੋਗਾ ਤੇ ਹੋਗਾ ਜੱਟੀ ਦੇ
ਅਵ ਡਾਲਰਾਂ ਤੇ ਸ਼ਾਪਿੰਗ ਜਿੱਥੇ ਭੀ ਤੂੰ ਕਹਿਦੇ
ਪਰ ਜਾਵੀ ਨਾ ਮੈਨੂੰ ਕਦੇ ਭੀ ਤੂੰ ਛੱਡ ਕੇ
ਮੈਂ ਮੰਗਦਾ ਤੈਨੂੰ ਰੱਬ ਤੋਂ ਡੇਲੀ
Coz your my lady coz your my baby
Written by: Rishi Kumar Sharma
instagramSharePathic_arrow_out􀆄 copy􀐅􀋲

Loading...