album cover
Identity
25
Regional Indian
Identityは、アルバム『{albumName}』の一部として2024年7月19日にhardeep grewal musicによりリリースされましたIdentity - EP
album cover
アルバムIdentity - EP
リリース日2024年7月19日
レーベルhardeep grewal music
メロディック度
アコースティック度
ヴァランス
ダンサビリティ
エネルギー
BPM100

ミュージックビデオ

ミュージックビデオ

クレジット

PERFORMING ARTISTS
Hardeep Grewal
Hardeep Grewal
Performer
COMPOSITION & LYRICS
Hardeep Grewal
Hardeep Grewal
Songwriter
PRODUCTION & ENGINEERING
Hardeep Grewal
Hardeep Grewal
Producer

歌詞

[Chorus]
ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਦੇ
ਸਮੇ ਦੀ ਅੱਗ ਚ ਐਸੇ ਰੱਦੇ
ਨਾ ਭੱਜਦੇ ਵਿੱਚ ਮੈਦਾਨੇ ਅੱਡੇ
ਅੱਸੀ ਓਹ ਹੁੰਨੇ ਆ
[Verse 1]
ਓਹ ਸਿਰ ਤੇ ਭਾਰੀ ਜ਼ਿਮੇਵਾਰੀ
ਫੇਰ ਵੀ ਨਾਲ ਵਾਰੋਲਿਆ ਯਾਰੀ
ਹੱਸਕੇ ਕੱਟਦੇ ਔਕਾਤ ਭਾਰੀ
ਜਿਗਰ ਦੇ ਲੋਹ ਹੁੰਦੇ ਆ
ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਦੇ
[Verse 2]
ਸਾਡੇ ਡੱਬੀਆਂ ਵਾਲੇ ਪਰਨੇ ਦੇਖ ਕੇ ਅਨਪੜ੍ਹ ਸਮਝੋ
ਓਹ ਤੁਰਦੇ ਮਸਤ ਮੌਲਾ ਜੇਹੀ ਚਾਲ ਨੂੰ ਸਾਡੀ ਤਦ ਹੀ ਸਮਝੋ
ਜੋ ਸਮਝਣਾ ਸਮਝੋ ਤੁੱਰ ਗਏ ਸਾਨੂੰ ਬੱਦਲਾਂ ਵਾਲੇ ਆ
ਓਹ ਖੜ੍ਹ ਕੇ ਵਿੱਚ ਸਮੁੰਦਰਾਂ ਅੱਗ ਦੇ ਭਾਂਬੜ ਬਾਲੇ ਆ
[Verse 3]
ਜਿਨ੍ਹਾਂ ਦੀ ਜੁਰਤ ਜਾਣਦੇ ਗੋਰੇ
ਪੱਗਾਂ ਬੰਨ੍ਹ ਕੇ ਮੁਹਰੇ ਤੋਰੇ
ਰੱਖ ਕੇ ਅਸਲਾ ਵਿੱਚ ਕਿਤਾਬਾਂ
ਗੋਲੀ ਦੇ ਨਾਲ ਭੁੰਨੇ ਆ
ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਦੇ
[Verse 4]
ਨੀ ਸਾਡੇ ਕਣਕਵੰਨੇ ਜਿਹੇ ਰੰਗ ਵੀ ਬਰਾਊਨ ਥੋਨੂੰ ਲਗਦੇ ਆ
ਸਾਡੇ ਪਿੰਡਾਂ ਨਾਲ ਕਿਉਂ ਮੁੱਢ ਤੋਂ ਟਾਊਨ ਥੋਡੇ ਲਗਦੇ ਆ
ਸਾਡੇ ਨਾਲ ਬੈਠੋ ਨਾ ਇਹ ਕਹਿਕੇ ਕਿ ਬੜਾ ਮੁਸ਼ਕ ਮਾਰਦਾ
ਸੱਚੀ ਗੱਲ ਥੋਨੂੰ ਤਾਂ ਥੋੜਾ ਨੇਚਰ ਏਹੀ ਖੁਸ਼ਕ ਮਾਰਦਾ
[Verse 5]
ਖੋਏ ਦੀਆਂ ਪੀਨੀਆਂ ਸਰੋਂ ਦਾ ਸਾਗ
ਕਣਕ ਦੇ ਖੇਤ ਅੰਬਾਂ ਦੇ ਬਾਗ
ਗਾਉਣ ਜਮਾਂ ਸਿੱਧਾ ਨਾ ਜਾਣਨ ਰਾਗ
ਹੇੱਕਾਂ ਵਿੱਚ ਜੋਰ ਤੁੰਨੇ ਆ
ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਦੇ
[Verse 6]
ਕੀਤੇ ਸੀ ਰੰਦੇ ਛਵੀਆਂ ਡੰਡੇ
ਚਰਖੜੀਆਂ ਤੇ ਗਲਾਂ ਵਿੱਚ ਫੰਦੇ
ਅਸੀ ਕਿ ਕਹਿਣਾ ਇਹ ਇਤਿਹਾਸ ਬੋਲਦਾ
ਓਹੀ ਸੀ ਡੱਟੇ ਅਸਲ ਜੋ ਬੰਦੇ
ਸਿਰਾਂ ਦੇ ਮੁੱਲ ਮਿਲੀਆਂ ਦਸਤਾਰਾਂ
ਅੰਦਨਪੁਰ ਗਾਉਂਦੇ ਧਾਦੀ ਵਾਰਾਂ
ਜੇਹੜੇ ਛੱਡਕੇ ਹੁਣ ਤਕ ਆਏ
ਆਟੇ ਦੇ ਵਾਂਗ ਗੁੰਨੇ ਆ
[Chorus]
ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਦੇ
ਕੌਮ ਲਈ ਡੱਟ ਕੇ ਮੁੱਢ ਤੋਂ ਲੜੇ
ਓਹ ਦਿਸਦੇ ਲੱਖਾਂ ਦੇ ਵਿੱਚ ਖੜੇ
ਅਸੀਂ ਓਹ ਹੁੰਦੇ ਆ
[Verse 7]
ਹੋ ਗੱਲ ਅੰਗਰੇਜ਼ੀ ਦੀ ਤਾਂ ਜਾਣਨ ਸਾਡੇ ਬਾਬੇ ਕਈ
ਥੋੜੇ ਪੰਜ ਤਾਰਿਆਂ ਤੋਂ ਵਧ ਗ੍ਰੌਸ ਦੇ ਸਾਡੇ ਢਾਬੇ ਕਈ
ਹੋ ਵਜਦਾ ਗਰੇਵਾਲਾ ਦਾ ਗੱਡ ਕੁੜੀਏ ਲੁਧਿਆਣਾ ਨੀ
ਹੋ ਇਕ ਤਾਂ ਗੱਡੀਆਂ ਲਈ ਮਸ਼ਹੂਰ ਤੇ ਦੂਜਾ ਖਾਣਾ ਨੀ
ਤੇਰੇ ਨਾ ਸਮਝ ਆਉਣੀਆਂ ਬਾਤਾਂ
ਸੌਣ ਕੇ ਕੱਟਦੇ ਨਾ ਓਹ ਰਾਤਾਂ
ਜਿਨ੍ਹਾਂ ਨੇ ਨਾਲ ਤਰੱਕੀਆਂ ਭਰਨੇ
ਵੇਹੜੇ ਸੁੰਨੇ ਆ
[Chorus]
ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਦੇ
ਸਮੇ ਦੀ ਅੱਗ ਚ ਐਸੇ ਰੱਦੇ
ਨਾ ਭੱਜਦੇ ਵਿੱਚ ਮੈਦਾਨੇ ਅੱਡੇ
ਅੱਸੀ ਓਹ ਹੁੰਨੇ ਆ
Written by: Hardeep Grewal
instagramSharePathic_arrow_out􀆄 copy􀐅􀋲

Loading...