album cover
Prada
229,381
Pop
Pradaは、アルバム『 』の一部として2019年2月20日にGEET MP3によりリリースされましたPrada - Single
album cover
アルバムPrada - Single
リリース日2019年2月20日
レーベルGEET MP3
メロディック度
アコースティック度
ヴァランス
ダンサビリティ
エネルギー
BPM77

ミュージックビデオ

ミュージックビデオ

クレジット

PERFORMING ARTISTS
Jass Manak
Jass Manak
Vocals
COMPOSITION & LYRICS
Jass Manak
Jass Manak
Songwriter
PRODUCTION & ENGINEERING
Jass Manak
Jass Manak
Producer

歌詞

ਹਾਂ, ਅੱਖਾਂ ਉੱਤੇ ਤੇਰੇ ਆ Prada, ਸੱਜਣਾ
ਅਸੀਂ time ਚੱਕਦੇ ਆਂ ਧਾਡਾ, ਸੱਜਣਾ
ਕਾਲ਼ੀ Range ਵਿੱਚੋਂ ਰਹਿਨੈ ਵੈਲੀ ਤਾੜਦਾ
ਥੋਨੂੰ ਚਿਹਰਾ ਦਿਸਦਾ ਨਹੀਂ ਸਾਡਾ, ਸੱਜਣਾ
ਤੇਰੇ ਪਿੱਛੇ ਸਾਕ ਛੱਡ ਆਈ ੪੦
ਗੋਰੀ ਜੱਟੀ ਘੁੰਮੇ Bentley 'ਚ ਕਾਲ਼ੀ
Prada ਅੱਖਾਂ ਲਾ ਕੇ ਦੇਖ ਲੈ
(Prada ਅੱਖਾਂ ਲਾ ਕੇ ਦੇਖ ਲੈ)
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਟੌਰ ਤੇਰੀ ਅੰਬਰਾਂ ਦਾ Moon ਸੁਣ ਲੈ
ਜੱਟੀ ਤੇਰੀ ਹੋ ਜਾਊ ਹੁਣ soon ਸੁਣ ਲੈ
ਤੇਰੇ-ਮੇਰੇ ਵਿੱਚ ਕੇਰਾਂ ਕੋਈ ਆ ਗਿਆ
ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ
(ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ)
ਵੇ ਮੈ ਇੰਨੀ ਵੀ ਨਹੀਂ ਪਾਈ ਜੱਟਾ ਕਾਹਲ਼ੀ
ਵੇ ਤੂੰ ਹੌਲ਼ੀ-ਹੌਲ਼ੀ ਘਰ ਦੇ ਮਨਾ ਲਈ
ਤੂੰ ਦਿਲ ਨੇੜੇ ਆ ਕੇ ਦੇਖ ਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਮਾਣਕਾਂ ਦਾ ਮੁੰਡਾ ਜੇ ਵਿਆਹ ਕੇ ਲੈ ਜਾਵੇ
ਕਾਲ਼ੀ Range ਉੱਤੇ ਫ਼ੁੱਲ ਲਾ ਕੇ ਲੈ ਜਾਵੇ
ਤੇਰੀ ਅੜ੍ਹਬ ਜਿਹੀ ਜੱਟੀ ਫ਼ਿ' ਨਰਮ ਹੋ ਜਾਊ
ਖੱਬੀ seat ਉੱਤੇ ਜੇ ਬਿਠਾ ਕੇ ਲੈ ਜਾਵੇ
(ਖੱਬੀ seat ਉੱਤੇ ਜੇ ਬਿਠਾ ਕੇ ਲੈ ਜਾਵੇ)
ਕਿਤੇ ਹੋਰ ਨਾ ਪਿਆਰ ਵੇ ਤੂੰ ਪਾ ਲਈ
ਦੂਜਾ ਰੂਪ ਜੱਟੀ AK ੪੭
ਤੂੰ ਮੈਨੂੰ ਅਜ਼ਮਾ ਕੇ ਦੇਖ ਲੈ
(ਮੈਨੂੰ ਅਜ਼ਮਾ ਕੇ ਦੇਖ ਲੈ)
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾਂ ਲਾ ਕੇ ਦੇਖ ਲੈ
Written by: Jass Manak
instagramSharePathic_arrow_out􀆄 copy􀐅􀋲

Loading...