クレジット

PERFORMING ARTISTS
Deep Dosanjh
Deep Dosanjh
Vocals
COMPOSITION & LYRICS
Deep Dosanjh
Deep Dosanjh
Songwriter
PRODUCTION & ENGINEERING
N. Vee
N. Vee
Producer

歌詞

ਪ੍ਰੋਵਾਈਡਡ ਬਾਏ ਸੁਏਨੋ ਮੀਡੀਆ ਐਂਟਰਟੇਨਮੈਂਟ
ਕੱਦ 6 ਫੁੱਟ 2 ਤੇ ਅੱਖ ਪੂਰੀ ਲਾਲ
ਸੱਡਾ ਲੈਵਲ ਏ ਹਾਈ ਵੇਖ ਵੈਰੀਆਂ ਦਾ ਹਾਲ
ਜੱਟ ਤੁਰਦਾ ਏ ਝੂਮ ਗੁੱਗੂ ਗਿੱਲ ਵਾਲੀ ਚਾਲ
ਜਿੱਥੇ ਖੜ੍ਹ ਜਾਈਏ ਵੈਰੀ ਹੋਜੇ ਬੱਗਾ ਬੱਲੀਏ
ਜੱਟ ਫਿਰਦਾ ਸੁਬਾਹ ਚੱਕੀ ਕੱਬਾ ਬਲੀਏ
ਸਾਥੋਂ ਬਣੇਆਂ ਨੀ ਜਾਣਦਾ ਖੱਬਾ ਸੱਜਾ ਬੱਲੀਏ
ਜੱਟ ਫਿਰਦਾ ਸੁਬਾਹ ਚੱਕੀ ਕੱਬਾ ਬਲੀਏ
ਸਾਥੋਂ ਬਣੇਆਂ ਨੀ ਜਾਣਦਾ ਖੱਬਾ ਸੱਜਾ ਬੱਲੀਏ
ਜੱਟ ਫਿਰਦਾ ਸੁਬਾਹ ਚੱਕੀ ਕੱਬਾ ਬਲੀਏ
ਲੰਘਦੇ ਏ ਜੇਹੜੇ ਮੁੱਛਾਂ ਚਾੜ ਚਾੜ ਨੀ (ਚੱਲ)
ਰੱਖ ਦੂ ਰਕਾਨੇ ਵੇਖੀ ਪਾੜ ਪਾੜ ਨੀ (ਕਰ ਮੁਹਰੇ ਕਰ)
ਗੋਲੀਆਂ ਦੀ ਸੁਣਨ ਤੈਨੂੰ ਤਾੜ ਤਾੜ ਨੀ
ਸਾਲੇ ਨਿਕਲੇ ਆ ਜਿੱਥੋਂ ਦੇਊ ਉਥੇ ਵਾਦ ਨੀ
ਨਾਲ ਜੇਹੜੇ ਖੜੇ ਮੇਰੇ ਯਾਰ ਨਾ ਪਰਾ
ਸੱਡਾ ਕੱਬਾ ਏ ਸੁਬਾਹ
ਵੇਖੀ ਗਾਹ ਪਾ ਦੂੰਗਾ (ਪਿਸਤੌਲ ਕਿੱਥੇ ਆ)
ਗੱਲ ਤਾਂ ਤੂੰ ਸੁਣ ਵੈਰੀ ਕਰ ਦੂ ਸਵਾਹ
(ਵੈਰੀ ਕਰ ਦੂ ਸਵਾਹ)
ਜਿਹੜੀ ਚਾਂਬਲੀ ਜੇਹੀ ਫਿਰੇ ਕੱਲ੍ਹ ਦੀ ਲੰਗੌੜ ਨੀ
ਪੈਰਾਂ ਵਿੱਚ ਲਿਟਣੇ ਤੋੜੂੰ ਮੈਂ ਕੰਗਰੋਡ ਨੀ
ਲੋਕ ਕਰਦੇ ਆ ਮੋਰੀਆਂ ਮੈਂ ਕਰੂੰ ਬੋਰ ਨੀ
ਕੁੱਟ ਕੁੱਟ ਕੇ ਬਣਾ ਦੂ ਦੇਖੀ ਡੱਬਾ ਬੱਲੀਏ
ਜੱਟ ਫਿਰਦਾ ਸੁਬਾਹ ਚੱਕੀ ਕੱਬਾ ਬਲੀਏ
ਸਾਥੋਂ ਬਣੇਆਂ ਨੀ ਜਾਣਦਾ ਖੱਬਾ ਸੱਜਾ ਬੱਲੀਏ
ਜੱਟ ਫਿਰਦਾ ਸੁਬਾਹ ਚੱਕੀ ਕੱਬਾ ਬਲੀਏ
ਸਾਥੋਂ ਬਣੇਆਂ ਨੀ ਜਾਣਦਾ ਖੱਬਾ ਸੱਜਾ ਬੱਲੀਏ
ਜੱਟ ਫਿਰਦਾ ਸੁਬਾਹ ਚੱਕੀ ਕੱਬਾ ਬਲੀਏ
3 ਬਿੱਟ 3 ਬਿੱਟ ਆਖਦੇ ਏ ਸਾਰੇ
ਕਈਆਂ ਦੇ ਲਈ ਚੇਂਜ
ਬਹੁਤਿਆਂ ਦੇ ਲਈ ਮਾਹੜੇ
ਰੱਬ ਦੀ ਮੇਹਰ ਕਦੇ ਕੱਦੇ ਨਈਓ ਹਾੜੇ
ਲਾਲੀ ਛਾਲੀ ਬੁੱਕੇ ਕੱਡੂ ਚਿਗਿਆੜੇ
ਕੰਧ ਉੱਤੇ ਟੰਗੂ ਕੱਲ੍ਹ ਨੂੰ ਫਰੇਮ ਨੀ
ਕਰ ਦਿਆਂ ਵੇਹਮ ਨੀ ਚੱਕਦੇ ਆ ਟਾਈਮ ਨੀ
ਯਾਰ ਪੂਰਾ ਅੱਤ ਬੁਲਟ ਟਰੇਨ ਨੀ
(bullet train ni, bullet train ni)
ਚੜ੍ਹ ਜਿਹੜਿਆ ਸਿਰਾਂ ਦੇ ਉੱਤੇ ਕਰਦੀ ਆ ਨਾਚ
ਕਦੇ ਪੁੱਛ ਕੇ ਤਾਂ ਦੇਖੀ ਮੈਨੂੰ ਆਖਦਾ ਏ ਬਾਪ
ਕਰ ਦੂ ਮੈਂ ਬੰਦ ਫਿਟ ਕਰ ਦੂ ਮੈਂ ਦੱਟ
ਸਾਲਾ ਮੁੰਹ ਤੋਂ ਲੱਗੇ ਟੈਂਪੋ ਪਿੱਛੋਂ ਗੱਗਾ ਬਲੀਏ
ਜੱਟ ਫਿਰਦਾ ਸੁਬਾਹ ਚੱਕੀ ਕੱਬਾ ਬਲੀਏ
ਸਾਥੋਂ ਬਣੇਆਂ ਨੀ ਜਾਣਦਾ ਖੱਬਾ ਸੱਜਾ ਬੱਲੀਏ
ਜੱਟ ਫਿਰਦਾ ਸੁਬਾਹ ਚੱਕੀ ਕੱਬਾ ਬਲੀਏ
ਸਾਥੋਂ ਬਣੇਆਂ ਨੀ ਜਾਣਦਾ ਖੱਬਾ ਸੱਜਾ ਬੱਲੀਏ
ਜੱਟ ਫਿਰਦਾ ਸੁਬਾਹ ਚੱਕੀ
ਦੀਪ ਦੋਸਾਂਝ!
3 ਵਿੱਟ!
Written by: Deep Dosanjh, Nvee
instagramSharePathic_arrow_out

Loading...