ミュージックビデオ

ミュージックビデオ

クレジット

PERFORMING ARTISTS
Nimrat Khaira
Nimrat Khaira
Performer
COMPOSITION & LYRICS
Arjan Dhillon
Arjan Dhillon
Songwriter
MXRCI
MXRCI
Composer

歌詞

Mxrci
ਮਹਿਫਲਾਂ ਚ ਬੈਠੇ ਨੂੰ ਉਠੌਂ ਆਲੀ ਕਿੱਥੇ ਆ
ਤੇਰੇ ਤੇ ਤੇਰੇ ਯਾਰਾਂ ਚ ਆਉਣ ਆਲੀ ਕਿੱਥੇ ਆ
ਮਹਿਫਲਾਂ ਚ ਬੈਠੇ ਨੂੰ ਉਠੌਂ ਆਲੀ ਕਿੱਥੇ ਆ
ਤੇਰੇ ਤੇ ਤੇਰੇ ਯਾਰਾਂ ਚ ਆਉਣ ਆਲੀ ਕਿੱਥੇ ਆ
ਖੜੀ ਬਾਲਕੋਨੀ ਚ ਸੋਨ ਆਲੀ ਕਿੱਥੇ ਆ
ਝਾਕਾ ਦੇ ਜਾ ਆਜਾ ਵੇ ਗੱਡੀ ਮੋੜ ਕੇ
ਹਾਏ ਵੇ ਜੱਟਾ ਜਾਲਮਾ
ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ
ਹਾਏ ਵੇ ਜੱਟਾ ਜਾਲਮਾ
ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ
ਹੁਣ ਆਏ ਤਿਆਰ ਜਦੋ ਬਾਲਾ ਸੋਹਣਾ ਲੱਗਦਾ ਏ
ਹਾਣ ਦੇ ਆਂ ਜਚ ਜਚ ਸਾਹ ਮੇਰੇ ਠੱਗ ਦਾ ਏ
ਮੇਰੀਆਂ ਤੂੰ ਮੇਰੀਆਂ ਤੂੰ ਹੋ ਜਾਣਾ ਝੱਲਾ ਵੇ
ਪੀਤੀ ਚ ਪਿਆਰ ਦੀਆਂ ਕਰਦਾ ਏ ਗੱਲਾਂ ਵੇ
ਮੇਰੀਆਂ ਤੂੰ ਮੇਰੀਆਂ ਤੂੰ ਹੋ ਜਾਣਾ ਝੱਲਾ ਵੇ
ਪੀਤੀ ਚ ਪਿਆਰ ਦੀਆਂ ਕਰਦਾ ਏ ਗੱਲਾਂ ਵੇ
ਅੱਖ ਦੀਆਂ ਤਾਹੀ ਹੱਥ ਜੋੜ ਕੇ
ਹਾਏ ਵੇ ਜੱਟਾ ਜਾਲਮਾ
ਹਾਏ ਵੇ ਜੱਟਾ ਜਾਲਮਾ
ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ
ਹਾਏ ਵੇ ਜੱਟਾ ਜਾਲਮਾ
ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ
ਸੋਹਣਿਆਂ ਜੇ ਮੈਂ ਤੈਨੂੰ ਨਜ਼ਰੋਂ ਬਚਾ ਦੇ ਆਂ
ਆ ਮੇਰੇ ਕੋਲ ਤੇਰੇ ਕਾਲਾ ਟਿੱਕਾ ਲਾ ਦੇ ਆਂ
ਮੈਨੂੰ ਵੀ ਦਵਾ ਦੇ ਗੇੜਾ ਫਿਰਦਾ ਏ ਕੱਲਾ ਵੇ
ਪਾਇਆ ਏ ਰਿੰਗ ਫਿੱਗਰ ਚ ਤੇਰੇ ਨਾਂ ਦਾ ਛੱਲਾ ਵੇ
ਮੈਂ ਅਰਜ਼ਨਾ ਮਰੀ ਤੇਰੀ ਤੋਰ ਤੇ
ਹਾਏ ਵੇ ਜੱਟਾ ਜਾਲਮਾ
ਹਾਏ ਵੇ ਜੱਟਾ ਜਾਲਮਾ
ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ
ਹਾਏ ਵੇ ਜੱਟਾ ਜਾਲਮਾ
ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ
Written by: Arjan Dhillon, MXRCI
instagramSharePathic_arrow_out

Loading...