ミュージックビデオ

ミュージックビデオ

クレジット

PERFORMING ARTISTS
Soni Pabla
Soni Pabla
Vocals
Ikky
Ikky
Programming
Milan D'Agostini
Milan D'Agostini
Guitar
COMPOSITION & LYRICS
Soni Pabla
Soni Pabla
Songwriter
Ikwinder Singh
Ikwinder Singh
Songwriter
Milan D'Agostini
Milan D'Agostini
Songwriter
PRODUCTION & ENGINEERING
Ikky
Ikky
Producer
Milano
Milano
Producer

歌詞

ਕੁੜੀ ਕਰਕੇ ਮਜ਼ਾਕ ਹੱਸਦੀ
ਚੜ੍ਹੀ ਨਵੀਂ ਜਵਾਨੀ ਏ
ਕੋਲ ਜਾਵਾਂ ਤੇ ਓਹ ਦੂਰ ਨੱਸਦੀ
ਓਹਦੇ ਦਿਲ ਚ ਸ਼ੈਤਾਨੀ ਏ
ਕੁੜੀ ਕਰਕੇ ਮਜ਼ਾਕ ਹੱਸਦੀ
ਚੜ੍ਹੀ ਨਵੀਂ ਜਵਾਨੀ ਏ
ਕੋਲ ਜਾਵਾਂ ਤੇ ਓਹ ਦੂਰ ਨੱਸਦੀ
ਓਹਦੇ ਦਿਲ ਚ ਸ਼ਤਾਨੀ ਏ
ਕੋਈ ਪਲ਼ਾ ਨਾ ਫ਼ਰਾਵੇ
ਬੱਸ ਹੱਥਾਂ ਤੇ ਨਚਾਵੇ
ਤੀਰ ਨੈਨਾਂ ਚ ਚਲਾਉਂਦੀ ਏ
ਐਵੇਂ ਕਰਿਓ ਨਾ ਸ਼ੱਕ ਮਿੱਤਰੋ
ਕੁੜੀ ਮਨ ਪਰਚਾਉਂਦੀ ਏ
ਸਾਡੀ ਕੋਈ ਗੱਲਬਾਤ ਨਹੀਂ
ਓਹ ਮੰਨ ਪਰਚਾਉਂਦੀ ਏ
ਕਦੇ ਆਖਦੀ ਆ "ਹੈਲੋ"
ਕਦੇ "ਸਤਿ ਸ੍ਰੀ ਅਕਾਲ"
ਕਦੇ ਕਹਿੰਦੀ ਆ "ਨਮਸਤੇ" ਜੀ
ਕਿਵੇਂ ਝੂਟਾ ਮੁਸਕਾਨਾ
ਕਿਵੇਂ ਲਾਰੀਆਂ ਚ ਲਾਉਣਾ
ਓਹਨੂੰ ਆਉਂਦੇ ਲੱਖਾਂ ਰਸਤੇ ਜੀ
ਕਦੇ ਆਖਦੀ ਆ "ਹੈਲੋ"
ਕਦੇ "ਸਤਿ ਸ੍ਰੀ ਅਕਾਲ"
ਕਦੇ ਕਹਿੰਦੀ ਆ "ਨਮਸਤੇ" ਜੀ
ਕਿਵੇਂ ਝੂਟਾ ਮੁਸਕਾਨਾ
ਕਿਵੇਂ ਲਾਰੀਆਂ ਚ ਲਾਉਣਾ
ਓਹਨੂੰ ਆਉਂਦੇ ਲੱਖਾਂ ਰਸਤੇ ਜੀ
ਥਾਹੀ ਮਾਰ ਮੁਕਾਉਂਦੀ
ਫੇਰ ਪਾਣੀ ਨਾ ਪਿਆਉਂਦੀ
ਜਦੋਂ ਅੱਖ ਮਟਕਾਉਂਦੀ ਏ
ਐਵੇਂ ਕਰਿਓ ਨਾ ਸ਼ੱਕ ਮਿੱਤਰੋ
ਕੁੜੀ ਮਨ ਪਰਚਾਉਂਦੀ ਏ
ਸਾਡੀ ਕੋਈ ਗੱਲਬਾਤ ਨਹੀਂ
ਓਹ ਤਾਂ ਦਿਲ ਪਰਚਾਉਂਦੀ ਏ
ਐਵੇਂ ਕਰਿਓ ਨਾ ਸ਼ੱਕ ਮਿੱਤਰੋ
ਕੁੜੀ ਮਨ ਪਰਚਾਉਂਦੀ ਏ
ਸਾਡੀ ਕੋਈ ਗੱਲਬਾਤ ਨਹੀਂ
ਓਹ ਤਾਂ ਦਿਲ ਪਰਚਾਉਂਦੀ ਏ
Written by: Ikwinder Singh, Ikwinder Singh Sahota, Milan D'Agostini, Soni Pabla
instagramSharePathic_arrow_out

Loading...