album cover
Rangeen
25,184
Regional Indian
Rangeenは、アルバム『 』の一部として2024年12月11日にDiamondstar WorldwideによりリリースされましたRangeen - Single
album cover
アルバムRangeen - Single
リリース日2024年12月11日
レーベルDiamondstar Worldwide
メロディック度
アコースティック度
ヴァランス
ダンサビリティ
エネルギー
BPM96

クレジット

PERFORMING ARTISTS
Gurnam Bhullar
Gurnam Bhullar
Performer
COMPOSITION & LYRICS
Gurnam Bhullar
Gurnam Bhullar
Composer
Gill Raunta
Gill Raunta
Songwriter

歌詞

ਅਗਰ ਤਲਾਸ਼ ਕਰੂੰ ਕੋਈ ਮਿਲ ਹੀ ਜਾਏਗਾ
ਮਗਰ ਤੇਰੀ ਤਰ੍ਹਾ ਮੁਝੇ ਕੌਣ ਚਾਹੇਗਾ?
ਤੁਝੇ ਜ਼ਰੂਰ ਕੋਈ ਚਾਹਤੋਂ ਸੇ ਦੇਖੇਗਾ
ਮਗਰ ਓਹ ਆਂਖੇਂ ਹਮਾਰੀ ਕਹਾਂ ਸੇ ਲਾਏਗਾ?
ਇਹ ਜੋ ਤੇਰਾ ਮੇਰਾ ਮੇਲ, ਰੂਹਾਂ ਦਾ ਸੁਮੇਲ
ਅਸੀਂ ਤੇਰੇ ਨਾਲ ਪੂਰੇ ਜਿਵੇਂ, ਪਾਣੀਆਂ ਨਾ ਤੇਲ
ਮੁਹੱਬਤਾਂ ਦਾ ਬਾਗ ਲੱਗ ਜੇ
ਤੇਰੀ ਵੱਤਰ ਜ਼ਮੀਨ ਰਹੇ
ਹੋ, ਜੁਗ-ਜੁਗ ਜੀ, ਸੋਹਣਿਆਂ
ਸ਼ਾਲਾ! ਦੁਨੀਆਂ ਰੰਗੀਨ ਰਹੇ
ਹੋ, ਜੁਗ-ਜੁਗ ਜੀ, ਸੋਹਣਿਆਂ
ਸ਼ਾਲਾ! ਦੁਨੀਆਂ ਰੰਗੀਨ ਰਹੇ
ਤੇਰੇ ਸਾਹਾਂ ਦੀ ਸੁਗੰਧ
ਮੈਨੂੰ ਚੜ੍ਹੇ ਤੇਰਾ ਰੰਗ
ਪਿੱਛੇ ਆਪੇ ਤੁਰ ਪੈਣਾ
ਸਾਡੇ ਅੱਗੇਓਂ ਤਾਂ ਲੰਘ
ਸਾਡੀ ਉਮਰ ਵੀ ਤੈਨੂੰ ਲੱਗ ਜੇ
ਤੇਰੀ ਜ਼ਿੰਦਗੀ ਹਸੀਨ ਰਹੇ
ਹੋ, ਜੁਗ-ਜੁਗ ਜੀ, ਸੋਹਣਿਆਂ
ਸ਼ਾਲਾ! ਦੁਨੀਆਂ ਰੰਗੀਨ ਰਹੇ
I'll never leave you alone
How i like the thought of you born
I'm never giving it up
ਰਿਵਨ ਜਸਟ ਸਵੀਟ ਜੇ ਵਿੱਚ ਲਵ
I'll never leave you a-lone
ਤੇਰੇ ਬਿਨਾ ਤਾਂ ਹਨੇਰ
ਤੇਰੇ ਬੋਲਾਂ ਨਾਲ ਸਵੇਰ
ਜੀਵੇਂ ਚਾਨਣੀ ਨੂੰ ਚੰਨ
ਸਾਡੀ ਤੇਰੇ ਉੱਤੇ ਮੇਹਰ
ਸਦਾ ਰਹਾਂ ਫ਼ਰਿਆਦਾਂ ਕਰਦੀ
ਤੇਰੀ ਸੋਚ ਵੀ ਜ਼ਹੀਨ ਰਵੇ
ਹੋ, ਜੁਗ-ਜੁਗ ਜੀ, ਸੋਹਣਿਆਂ
ਸ਼ਾਲਾ! ਦੁਨੀਆਂ ਰੰਗੀਨ ਰਹੇ
(ਹੋ, ਜੁਗ-ਜੁਗ ਜੀ, ਸੋਹਣਿਆਂ)
ਸ਼ਾਲਾ! ਦੁਨੀਆ ਰੰਗੀਨ ਰਵੇ
ਵੇ ਆਹ ਚੀਜ਼ ਕਿ ਜਹਾਨ?
ਕਰਾਂ ਜਿੰਦ ਕ਼ੁਰਬਾਨ
ਤੇਰੇ ਨਾਲ ਹੀ ਜਿਓਣਾ
ਸਾਡਾ ਤੂੰ ਹੀ ਸਨਮਾਨ
ਜੱਗ ਉੱਤੇ ਗਿੱਲ ਰੌਂਤਿਆ
ਤੇਰਾ ਨਾ' ਮੇਹਰੀਨ ਰਵੇ
ਹੋ, ਜੁਗ-ਜੁਗ ਜੀ, ਸੋਹਣਿਆਂ
ਸ਼ਾਲਾ! ਦੁਨੀਆਂ ਰੰਗੀਨ ਰਹੇ
(ਹੋ, ਜੁਗ-ਜੁਗ ਜੀ, ਸੋਹਣਿਆਂ)
ਸ਼ਾਲਾ! ਦੁਨੀਆ ਰੰਗੀਨ ਰਵੇ
Master mind
(master mind)
Written by: Gill Raunta, Gurnam Bhullar
instagramSharePathic_arrow_out􀆄 copy􀐅􀋲

Loading...