ミュージックビデオ
ミュージックビデオ
クレジット
PERFORMING ARTISTS
ABRK
Performer
COMPOSITION & LYRICS
ABRK
Songwriter
Echo Music
Composer
PRODUCTION & ENGINEERING
expert jatt production
Producer
歌詞
ਹਾਂ, ਦਿਲ ਦੇ ਤੂੰ ਬੂਹੇ ਸਾਰੇ ਖੋਲ ਵੇ
ਮੇਰੇ ਰੂਹਾਂ ਦੇ ਆ ਹਾਣਿਆ
ਮੁਹੋਂ ਨਾ, ਅੱਖਿਆਂ ਨਾ' ਬੋਲ ਵੇ
ਮੇਰੇ ਰੂਹਾਂ ਦੇ ਆ ਹਾਣਿਆ
(ਮੇਰੇ ਰੂਹਾਂ ਦੇ ਆ ਹਾਣਿਆ)
ਓਹ, ਜਗ ਨੂੰ ਭੁਲਾ ਕੇ ਆਜਾ ਕੋਲ਼ ਮੇਰੇ ਬਹਿ ਜਾ
ਮੇਰੇ ਦਿਲ ਦੀਆਂ ਸੁਣ, ਤੇਰੇ ਦਿਲ ਦੀਆਂ ਕਹਿ ਜਾ
ਤੇਰੇ ਉੱਤੇ ਯਾਰਾ ਵੇ ਦੀਵਾਨੇ ਅਸੀਂ ਹੋਏ ਆਂ
ਲੱਗਦੀ ਨਾ ਭੁੱਖ, ਨਾ ਹੀ ਕਈ ਰਾਤਾਂ ਸੋਏ ਆਂ
ਮੇਰੇ ਦਰਦਾਂ ਦੀ ਤੂੰ ਹੀ ਐ ਦਵਾ ਵੇ
ਮੇਰੇ ਦਿਲਾਂ ਦੇ ਆ ਮਹਿਰਮਾ
(ਦਿਲਾਂ ਦੇ ਆ ਮਹਿਰਮਾ)
ਹਾਂ, ਦਿਲ ਦੇ ਤੂੰ ਬੂਹੇ ਸਾਰੇ ਖੋਲ ਵੇ
ਮੇਰੇ ਰੂਹਾਂ ਦੇ ਆ ਹਾਣਿਆ
ਮੁਹੋਂ ਨਾ, ਅੱਖਿਆਂ ਨਾ' ਬੋਲ ਵੇ
ਮੇਰੇ ਰੂਹਾਂ ਦੇ ਆ ਹਾਣਿਆ
(ਮੇਰੇ ਰੂਹਾਂ ਦੇ ਆ ਹਾਣਿਆ)
ਤੂੰ ਹੀ ਜਚਿਆ ਐ ਮੈਨੂੰ, ਭਾਵੇਂ ਦੁਨੀਆ 'ਤੇ ਲੱਖ ਵੇ
ਜਦੋਂ ਕੀਤੇ ਖੁੱਲੇ, ਮੂੰਹਰੇ ਭਾਲ਼ੇ ਤੈਨੂੰ ਅੱਖ ਵੇ
ਪਤਾ ਲੱਗਦਾ ਨਹੀਂ ਤੇਰੇ ਵਿੱਚ ਦਿਖ ਗਿਆ ਕੀ ਨੇ
ਬਾਜੋਂ ਤੇਰੇ ਪਲ ਇੱਕ ਲੱਗਦਾ ਨਾ ਜੀ ਵੇ
ਦੋ ਮਿੱਠੇ ਬੋਲ਼ ਪਿਆਰ ਆਲ਼ੇ ਬੋਲ਼ ਵੇ
ਮੇਰੇ ਦਿਲਾਂ ਦੇ ਆ ਮਹਿਰਮਾ
(ਦਿਲਾਂ ਦੇ ਆ ਮਹਿਰਮਾ)
ਹਾਂ, ਦਿਲ ਦੇ ਤੂੰ ਬੂਹੇ ਸਾਰੇ ਖੋਲ ਵੇ
ਮੇਰੇ ਰੂਹਾਂ ਦੇ ਆ ਹਾਣਿਆ
ਮੁਹੋਂ ਨਾ, ਅੱਖਿਆਂ ਨਾ' ਬੋਲ ਵੇ
ਮੇਰੇ ਰੂਹਾਂ ਦੇ ਆ ਹਾਣਿਆ
(ਮੇਰੇ ਰੂਹਾਂ ਦੇ ਆ ਹਾਣਿਆ)
ਤੇਰੇ ਲਈ ਮੈਂ ਜ਼ਿੰਦਗੀ ਦੀ ਬਾਜ਼ੀ ਦਾਉਂਗਾ ਲਾ ਨੀ
ਬਣਕੇ ਮੈਂ ਰਹਿਣਾ ਤੇਰਾ, ਜਦੋਂ ਤੱਕ ਸਾਹ ਨੀ
ਅੱਖਾਂ ਰਾਹੀਂ ਪਿਆਰ ਦੀ ਬੁਝਾਰਤਾਂ ਨਾ ਪਾ ਵੇ
ਕਿੰਨਾ ਤੇਰੇ ਉੱਤੇ ਮਰਾਂ, ਮੇਰਾ ਰੱਬ ਐ ਗਵਾਹ ਵੇ
ABRK ਨੂੰ ਕਰ ਲੈ ਕ਼ਬੂਲ ਤੂੰ
ਮੇਰੇ ਦਿਲਾਂ ਦੇ ਆ ਮਹਿਰਮਾ
(ਦਿਲਾਂ ਦੇ ਆ ਮਹਿਰਮਾ)
ਹਾਂ, ਦਿਲ ਦੇ ਤੂੰ ਬੂਹੇ ਸਾਰੇ ਖੋਲ ਵੇ
ਮੇਰੇ ਰੂਹਾਂ ਦੇ ਆ ਹਾਣਿਆ
ਮੁਹੋਂ ਨਾ, ਅੱਖਿਆਂ ਨਾ' ਬੋਲ ਵੇ
ਮੇਰੇ ਰੂਹਾਂ ਦੇ ਆ ਹਾਣਿਆ
(ਮੇਰੇ ਰੂਹਾਂ ਦੇ ਆ ਹਾਣਿਆ)
Written by: ABRK, Ajay Goswami, Echo Music


