クレジット
PERFORMING ARTISTS
Davinder Singh
Background Vocals
COMPOSITION & LYRICS
Davinder Singh
Songwriter
PRODUCTION & ENGINEERING
Davinder Singh
Engineer
歌詞
ਸੱਜਰੀ ਜੀ ਫੁੱਟੀ ਗੱਭਰੂ ਨੂੰ ਮੁੱਛ ਨੀ
ਕੰਮ ਕਰਦੀ ਮੰਡੀਰ ਪੁੱਛ ਪੁੱਛ ਨੀ
ਕੌਣ ਕਹਿੰਦਾ ਪੈਂਦੀਆਂ ਚ ਕੋਈ ਨੀ ਖੜਦਾ
ਮਾਝੇ ਆਲੇ ਜਾਂਦੇ ਹੱਥੋਂ ਛੁੱਟ ਛੁੱਟ ਨੀ
ਐਨੀ ਅੱਗ ਕੱਢਦਾ ਪੰਜਾਬ ਸ਼ਿੰਦੀਏ
ਦੁਨੀਆਂ ਮਚਾਦੂ ਕੁੜੇ ਨੂੰ ਸਾੜ ਸਾੜ ਕੇ
ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
ਓ ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
ਤਾਜੀ ਤਾਜੀ ਸੱਪ ਦੀ ਜਿਉਂ ਖੁੰਜ ਉੱਤਰੀ
ਐੱਦਾਂ ਚਮਕਾ ਕੇ ਰੱਖਾਂ Whip ਸੋਹਣੀਏ
ਰੱਬ ਨੇ ਰੀਂਝਾਂ ਨਾ ਮਿੱਤਰਾਂ ਦੇ ਖੂਨ ਚ
ਅੱਣਖ ਦਲੇਰੀ ਕੀਤੀ Dip ਸੋਹਣੀਏ
ਮਰਦਾਂ ਨੇ ਸੰਦ ਔਖੇ ਟੈਮ ਲਈ
ਡਾਂਸਰਾਂ ਦੇ ਅੱਗੇ ਫੁਕਰੀ ਨੀ ਮਾਰਦੇ
ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
ਓ ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
ਅੰਗ ਸੰਗ ਰਹਿੰਦੇ ਆ ਸ਼ਹੀਦ ਜਿੰਨਾਂ ਦੇ
ਉਹ ਕਦੋਂ ਟੂਣਿਆਂ ਦੀ ਢੂਈ ਮਾਰਦੇ
ਯਾਰਾਂ ਦੀਆਂ ਯਾਰੀਆਂ ਚ ਫੇਲ ਕਿੱਥੋਂ ਹੋਣੇ ਜਿਹੜੇ 21 ਸਾਲ ਤੱਕ ਰਹੇ ਵੈਰ ਪਾਲਦੇ
ਜਿਗਰੇ ਫਲਾਦੀ ਜਦੋਂ ਲੈਣ ਬਦਲੇ
ਠੋਕ ਦਿੰਦੇ ਵੈਰੀ ਕੁੜੇ ਵਾਜ ਮਾਰ ਕੇ
ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
ਬਹੁਤਿਆਂ ਨੂੰ ਜਿੰਦਗੀ ਚੋਂ ਆਪ ਕੱਢਤਾ
ਜੋ ਛੱਡਗੇ ਆ ਮੈਨੂੰ ਸੱਚੀਂ ਗਮ ਨੀ ਕੋਈ
Pb38 ਆਲੇ ਫੂਕਦੇ ਆ ਕਾਲਜੇ
ਹੋਰ ਪੱਟੂਆਂ ਨੀ ਸੱਚੀਂ ਕੰਮ ਨੀ ਕੋਈ
davy davy ਚਰਚਾ ਦਾ ਵਿਸ਼ਾ ਸੋਹਣੀਏ
front ਪੇਜ ਮੱਲੀ ਫਿਰੇ ਅਖ਼ਬਾਰ ਦੇ
ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
ਓ ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
ਓ ਸਿਰ ਜਿਹੜਾ ਚੜੇ ਕੁੜੇ ਥੱਲੇ ਦਾਹੜ ਦੇ
ਰੱਖ ਦਈਏ ਬੰਦੇ ਨੂੰ ਵਿਚਾਲੋਂ ਪਾੜ ਕੇ
Written by: Davinder Singh