クレジット
PERFORMING ARTISTS
Manjit Singh Sohi
Performer
COMPOSITION & LYRICS
DA future
Arranger
Virk Andaaz
Songwriter
歌詞
9 ਰਿਧੀਆਂ ਸਿੱਧਿਆਂ ਮੌਜਾਂ
ਚੜ ਚੜ ਆਉਣ ਗੁਰੂ ਦਿਆਂ ਫੌਜਾਂ
ਖੰਡੇ ਬਾਟੇ ਸੋਚ ਘਨੇਰੀ
ਚਰਨਾਂ ਨੂੰ ਚੁੰਮ ਦੀ ਫਿਰੇ ਦਲੇਰੀ
ਅੰਦਪੁਰ ਸਾਹਿਬ ਨੂੰ ਪਾਏ ਚਾਲੇ
ਚੇਰੇ ਤੇ ਨੂਰ ਤੇ ਗੋਲ ਦੁਮਾਲੇ
ਹੋਣੀ ਮੂਹਰੇ ਲੱਗ ਦਹਾੜੇ
ਓ ਨੀਲੇ ਬਾਣੇ ਲਮ੍ਹੇ ਦਾਹੜੇ
ਪੱਗਾਂ ਸੇਰ ਰੱਖ ਆਪਣੇ ਪੰਥ ਨੂੰ
ਬੜਿਆਂ ਨਿੰਦਿਆਂ ਦਸਮ ਗ੍ਰੰਥ ਨੂੰ
ਬੜਿਆਂ ਕਰੇ ਸੀ ਮਹੋਲ ਖਰਾਬ
ਚੜਦੀਕੱਲਾ ਚ ਓਹੀ ਜਵਾਣੀ
ਚੜਦੀਕੱਲਾ ਚ ਓਹੀ ਪੰਜਾਬ
ਮਨੀਆ ਗੋਰਿਆਂ ਤੇ AI ਨੇ
ਸਿੱਖੀ ਕੁੱਲ ਦੁਨਿਆ ਦਾ ਤਾਜ
ਜਿੱਤ ਕੇ ਇਕੋ ਅੱਖ ਨਾਲ ਜਿੰਨਾ ਨੇ
ਰੱਖੇ ਜੁੱਤੀਆਂ ਥੱਲੇ ਰਾਜ਼
ਬਣ ਦੇ ਸੇਰ ਦਸਤਾਰਾਂ ਸਾਰੇ
ਵੱਜ ਦੇ ਓਦਾਂ ਦੇਖ ਨਗਾੜੇ
ਓ ਨੀਲੇ ਬਾਣੇ ਲਮ੍ਹੇ ਦਾਹੜੇ
ਗਿੱਧੜਾਂ ਤੋਂ ਬਣ ਗਏ ਸ਼ੇਰ
ਚਿੜੀ ਤੋਂ ਬਾਜ਼ ਬਣੇ ਨੇ
ਪਹਿਲਾਂ ਵਾਰੇ ਪੁੱਤਰ ਚਾਰ
ਤੇ ਫੇਰ ਇੱਤਹਾਸ ਬਣੇ ਨੇ
ਗੋਬਿੰਦ ਦੇ ਮੂਹਰੇ ਅੱਡ ਕੇ ਪਲਾਂ
ਲੱਖਾਂ ਨਾਲ ਪੀੜਿਆਂ ਕਲਾਂ ਕਲਾਂ
ਸ਼ਹੀਦਾਂ ਸਿੰਗਾਂ ਦਾ ਕੱਠ ਅਵੱਲਾ
ਦੇਖ ਦਾ ਅਨੰਦਪੁਰ ਸਾਹਿਬ ਮਹੱਲਾ
ਜੇੜਾ ਕਹਿਤਾਂ ਬਚਣ ਅਟਲ ਆ
ਬਣ ਗਏ ਲਾਸ਼ਾਂ ਵੈਰੀ ਸਾਰੇ
ਓ ਨੀਲੇ ਬਾਣੇ ਲਮ੍ਹੇ ਦਾਹੜੇ
ਅਸਿ ਕ੍ਰਿਪਾਨ ਖੰਡੋ ਖੜਗ
ਤੁਪਕ ਤਬਰ ਅਰੁ ਤੀਰ ॥
ਸੈਫ ਸਰੋਹੀ ਸੈਹਥੀ
ਯਹੈ ਹਮਾਰੈ ਪੀਰ ॥
ਹਾਥੀ, ਖੰਡਾ, ਚੱਕਰ, ਕੌਡੇ
ਹੱਥ ਹੋਣੀ ਨੇ ਸੀ ਜੋੜੇ
ਵੈਰੀ ਫੜ ਹਲਾਏ ਜੜ ਤੋਂ
ਵੱਖ ਸੀਸ ਹੋਗਿਆ ਤੜ ਤੋਂ
ਛੱਡ ਦਾ ਬਾਬਾ ਜਾਏ ਜੈਕਾਰੇ
ਓਸੇ ਪਿਉ ਦੇ ਪੁੱਤਰ ਸਾਰੇ
ਲਿੱਖ ਕੇ ਵਿਰਕ ਅੰਦਾਜ਼ ਉਤਰੇ
ਓ ਨੀਲੇ ਬਾਣੇ ਲਮ੍ਹੇ ਦਾਹੜੇ
Written by: DA future, Virk Andaaz