album cover
Defend
album cover
Defendは、アルバム『{albumName}』の一部として2020年7月18日にJordan SandhuによりリリースされましたDefend - Single
アルバムDefend - Single
Released2020年7月18日
レーベルJordan Sandhu
BPM86
メロディック度
アコースティック度
ヴァランス
ダンサビリティ
エネルギー

歌詞

[Verse 1]
ਸਨੈਪੀ
[Verse 2]
ਕਈ ਐਂਟੀ ਧੜੇ ਵਿੱਚ ਕਈ ਕਰਦੇ ਡਿਫੈਂਡ ਨੀ
ਬਾਬੇ ਦੀ ਏ ਮੇਹਰ ਕੰਮ ਚਲਦਾ ਏ ਐਂਡ ਨੀ
ਐਂਟੀ ਧੜੇ ਵਿੱਚ ਕਈ ਕਰਦੇ ਡਿਫੈਂਡ ਨੀ
ਬਾਬੇ ਦੀ ਏ ਮੇਹਰ ਕੰਮ ਚਲਦਾ ਏ ਐਂਡ ਨੀ
ਚਲਦਾ ਏ ਐਂਡ ਨੀ
[Verse 3]
ਚਲੇ ਚੰਗਾ ਕਾਰੋਬਾਰ
ਭਾਵੇਂ ਬਾਰ੍ਹਵੀਂ ਪੜ੍ਹਾਈ ਏ
ਦਿਲ ਸੱਡਾ ਲੁੱਟਣੇ ਲਈ ਨਾਰਾਂ ਚ ਲੜਾਈ ਏ
[Verse 4]
ਆਰਮੀ ਕਲਰ ਲਾਂਡੀ ਜੀਪ ਵੀ ਖੜ੍ਹਾਈ ਏ
ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ
ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ
ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ
(ਜੱਟ ਦੀ ਚੜ੍ਹਾਈ ਏ)
[Verse 5]
ਚਿੱਟਾ ਕੁਰਤਾ ਪਜਾਮਾ ਵੱਜੇ ਐਲਪੀ ਰਿਕਾਰਡ ਨੀ
ਫੈਲ ਨਈਓ ਹੋਏ ਲਾਏ ਜੱਟ ਦੇ ਜੁਗਾੜ ਨੀ
ਚਿੱਟਾ ਕੁਰਤਾ ਪਜਾਮਾ ਵੱਜੇ ਐਲਪੀ ਰਿਕਾਰਡ ਨੀ
ਫੈਲ ਨਈਓ ਹੋਏ ਲਾਏ ਜੱਟ ਦੇ ਜੁਗਾੜ ਨੀ
(ਜੱਟ ਦੇ ਜੁਗਾੜ ਨੀ)
[Verse 6]
ਥੱਲੇ ਛੱਡੀ ਦੀ ਏ ਫੋਰਡ
ਤਾਜੀ ਫ਼ਸਲ ਵਡਾਈ ਏ
[Verse 7]
ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ
ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ
ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ
[Verse 8]
(ਜੱਟ ਦੀ ਚੜ੍ਹਾਈ ਏ)
(ਜੱਟ ਦੀ ਚੜ੍ਹਾਈ ਏ)
(ਜੱਟ ਦੀ ਚੜ੍ਹਾਈ ਏ)
[Verse 9]
ਵੈਰੀ ਰੱਖੇ ਗੋਡਿਆਂ ਤੇ ਮੋਡੇ ਤੇ ਬੰਦੂਕ ਨੀ
ਚਾਚੇ ਤਾਏ ਭਾਈਆਂ ਵਿੱਚ ਮੁੱਢ ਤੋਂ ਸਲੂਕ ਨੀ
ਵੈਰੀ ਰੱਖੇ ਗੋਡਿਆਂ ਤੇ ਮੋਡੇ ਤੇ ਬੰਦੂਕ ਨੀ
ਚਾਚੇ ਤਾਏ ਭਾਈਆਂ ਵਿੱਚ ਮੁੱਢ ਤੋਂ ਸਲੂਕ ਨੀ
ਮੁੱਡ ਤੋਂ ਸਲੂਕ ਨੀ
[Verse 10]
ਜਿੱਥੇ ਅੱਡ'ਦੀ ਗਰਾਰੀ
ਪੂਰੀ ਮਿਤਰਾਂ ਅਦਾਈ ਏ
[Verse 11]
ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ
ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ
ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ
(ਜੱਟ ਦੀ ਚੜ੍ਹਾਈ ਏ)
(ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ)
(ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ)
[Verse 12]
ਲਫ਼ਜ਼ ਵੀ ਘੱਟ ਪੈਂਦੇ ਜੱਟ ਦੀ ਤਰੀਫ ਚ
ਰੰਬੇ ਪਿੰਡ ਆਜਾ ਤੈਨੂੰ ਦੱਸੂਗਾ ਬ੍ਰੀਫ ਚ
ਹੋ ਲਫ਼ਜ਼ ਵੀ ਘੱਟ ਪੈਂਦੇ ਜੱਟ ਦੀ ਤਰੀਫ ਚ
ਮਾਝੇ ਵੱਲ ਆਜਾ ਤੈਨੂੰ ਦੱਸੂਗਾ ਬ੍ਰੀਫ ਚ
(ਦੱਸੂਗਾ ਬਰੀਫ਼ ਚ)
[Verse 13]
ਹੋ ਪੂਰੀ ਵੈਰੀਆਂ ਦੀ ਹਿੱਕ
ਰਵ ਹੰਜਰਾ ਰੱਦਈ ਏ
[Verse 14]
ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ
ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ
ਐਥੋਂ ਪਤਾ ਲੱਗਦਾ ਏ ਜੱਟ ਦੀ ਚੜ੍ਹਾਈ ਏ
(ਜੱਟ ਦੀ ਚੜ੍ਹਾਈ ਏ)
[Verse 15]
ਸਨੈਪੀ
Written by: Rav Hanjra
instagramSharePathic_arrow_out􀆄 copy􀐅􀋲

Loading...