album cover
Uff
album cover
00:00
02:25
00:00
02:37
過去7日
Uffは50 秒あたりで先週最も頻繁に発見された曲です

歌詞

Ohema whine, Ohema dance
Ohema give me good love on time
She give me whine, she give me whine (Nav)
Ohema make me want to pair up
ਓ, shiny ਨੱਕ 'ਤੇ ਕੋਕਾ ਏ
ਉਹਨੂੰ ਪੱਟਣਾ ਔਖਾ ਏ
Figure ਤੋਂ maintain ਜਿਹੀ
ਲੱਗਦੀ ਉਹ champagne ਜਿਹੀ
ਜਾਨ ਉਹ ਕੱਢਦੀ, ਕਮੀ ਨਾ ਛੱਡਦੀ
ਉੱਤੋਂ ਮੈਨੂੰ ਲੱਗਦੀ fire ਉਹਦੀ look
ਹਾਏ, ਕਾਤਿਲ ਨਜ਼ਰਾਂ ਮੈਨੂੰ ਮਾਰ ਗਈਆਂ ਨੇ, ਉਫ਼
ਤੂੰ ਐਨੀ ਸੋਹਣੀ ਹੋਣ ਦਾ ਵੀ ਫ਼ਾਇਦਾ ਨਾ ਚੁੱਕ
ਹਾਏ, ਕਾਤਿਲ ਨਜ਼ਰਾਂ ਮੈਨੂੰ ਮਾਰ ਗਈਆਂ ਨੇ, ਉਫ਼
ਤੂੰ ਐਨੀ ਸੋਹਣੀ ਹੋਣ ਦਾ ਵੀ ਫ਼ਾਇਦਾ ਨਾ ਚੁੱਕ
ਓ, ਅਸੀਂ ਦੀਵਾਨੇ ਤਾਂ ਹੋਏ, ਤੂੰ ਕਰਕੇ ਗਈ ਅਦਾਵਾਂ ਨਾ'
ਓਦਾਂ option ਹੋਰ ਬੜੇ, ਪਰ ਤੈਥੋਂ ਅੱਗੇ ਜਾਵਾਂ ਨਾ
ਕੀ ਫ਼ਾਇਦਾ ਇਹ ਜੱਚਣੇ ਦਾ, ਚੋਰੀ-ਚੋਰੀ ਤੱਕਣੇ ਦਾ?
ਤੇਰਾ ਦੱਸ ਵਿਚਾਰ, ਬਿੱਲੋ, ਮੁੰਡੇ ਨੂੰ ਦਿਲ ਵਿੱਚ ਰੱਖਣੇ ਦਾ?
ਚੱਲੇ sip-sip, Paris ਦਾ trip
Private jet ਕੀਤਾ ਆ book
ਹਾਏ, ਕਾਤਿਲ ਨਜ਼ਰਾਂ ਮੈਨੂੰ ਮਾਰ ਗਈਆਂ ਨੇ, ਉਫ਼
ਤੂੰ ਐਨੀ ਸੋਹਣੀ ਹੋਣ ਦਾ ਵੀ ਫ਼ਾਇਦਾ ਨਾ ਚੁੱਕ
ਹਾਏ, ਕਾਤਿਲ ਨਜ਼ਰਾਂ ਮੈਨੂੰ ਮਾਰ ਗਈਆਂ ਨੇ, ਉਫ਼
ਤੂੰ ਐਨੀ ਸੋਹਣੀ ਹੋਣ ਦਾ ਵੀ ਫ਼ਾਇਦਾ ਨਾ ਚੁੱਕ
ਤੇਰਾ ਸਰੂਰ ਇਹ ਮੁੱਕੇ ਨਾ, ਮੁੱਕੇ ਨਾ
ਜਿਵੇਂ roll ਕਰਾਂ ਮੈਂ paper ਤੇ ਨਸ਼ਾ ਟੁੱਟੇ ਨਾ
ਕਰ ਜ਼ੁਲਫ਼ਾਂ ਦੀ ਲੱਟ ਤੂੰ ਮੱਥੇ ਤੋਂ ਪਾਸੇ ਨੀ
ਅੱਜ ਵੇਖਣ ਦੇ ਤੂੰ ਤੇਰੇ ਇਹ ਹਾਸੇ ਨੀ
ਮੈਂ ਵੀ ਆਂ ਜ਼ਿੱਦੀ, ਨੀ ਪਿੱਛੇ ਨਾ ਹੱਟਣਾ ਐ
ਬੁੱਲ੍ਹਾਂ 'ਤੇ ਨਾਮ ਵੀ ਛੇਤੀ ਤੂੰ ਰੱਟਣਾ ਐ
ਆਕੜ ਛੱਡ ਕਰਨੀ, ਤੂੰ ਵੀ ਦਿਲ ਹਰਨੀ
ਤੇਰੇ ਨਖ਼ਰੇ ਜਾਣ ਜੇ ਮੁੱਕ
ਹਾਏ, ਕਾਤਿਲ ਨਜ਼ਰਾਂ ਮੈਨੂੰ ਮਾਰ ਗਈਆਂ ਨੇ, ਉਫ਼
ਤੂੰ ਐਨੀ ਸੋਹਣੀ ਹੋਣ ਦਾ ਵੀ ਫ਼ਾਇਦਾ ਨਾ ਚੁੱਕ
ਹਾਏ, ਕਾਤਿਲ ਨਜ਼ਰਾਂ ਮੈਨੂੰ ਮਾਰ ਗਈਆਂ ਨੇ, ਉਫ਼
ਤੂੰ ਐਨੀ ਸੋਹਣੀ ਹੋਣ ਦਾ ਵੀ ਫ਼ਾਇਦਾ ਨਾ ਚੁੱਕ
Written by: JP Atwal, Preetinder
instagramSharePathic_arrow_out􀆄 copy􀐅􀋲

Loading...