album cover
Dil
9,888
World
Dilは、アルバム『{albumName}』の一部として2012年1月1日にHi-Tech Music LtdによりリリースされましたTwelve
album cover
アルバムTwelve
リリース日2012年1月1日
レーベルHi-Tech Music Ltd
メロディック度
アコースティック度
ヴァランス
ダンサビリティ
エネルギー
BPM84

ミュージックビデオ

ミュージックビデオ

歌詞

ਤੇਰੀ ਮੇਰੀ ਮੇਰੀ ਤੇਰੀ ਗੱਲ ਬਣਗਈ
ਹੱਸ ਕੇਹ ਜੱਦ ਤੂੰ ਮੈਨੂੰ ਤੱਕਿਆ
ਇਕ ਵਾਰੀ ਫਿਰ ਮੈਨੂੰ ਵੇਖ ਸੋਹਣੀਏ
ਅੱਜ ਮੇਰਾ ਜੀ ਨਹੀਓ ਰਜਿਆ ਕਹਿੰਦੀਆਂ ਨੇ ਮੇਰੀ ਯਾਰ ਨਿਗਾਵਾ
ਧੂਰ ਨਾ ਮੈਂ ਤੇਰੇ ਕੋਲੋ ਜਾਵਾਂ ਨੀ ਸੋਹਣੀਏ ਦਿਲ ਮੋੜ੍ਹ ਦਾ ਨਾ
ਨੀ ਸੋਹਣੀਏ ਦਿਲ ਮੋੜ੍ਹ ਦਾ ਨਾ
ਦੁਨੀਆ ਤੋਂ ਸਾਰੀ ਮੈਂ ਬੇਗਾਨਾ ਹੋਗਿਆ
ਲੱਗਦਾ ਜੀਵੇਂ ਮੈਂ ਦੀਵਾਨਾ ਹੋਗਿਆ
ਇਕ ਪਲ ਨਜ਼ਾਰਾ ਦੂਰ ਹੋਵੇ ਤੂੰ
ਲੱਗਦਾ ਵੇਖਿਆ ਜ਼ਮਾਨਾ ਹੋਗਿਆ ਦੱਸ ਤੂੰ ਮੈਂ ਕਿਹੜੇ ਪਾਸੇ ਜਾਵਾਂ
ਦਿਲ ਨੂੰ ਮੈਂ ਲੱਖ ਸਮਝ ਜਾਵਾਂ
ਨੀ ਸੋਹਣੀਏ ਦਿਲ ਮੋੜ੍ਹ ਦਾ ਨਾ
ਨੀ ਸੋਹਣੀਏ ਦਿਲ ਮੋੜ੍ਹ ਦਾ ਨਾ
ਤੇਰੀ ਮੇਰੀ ਮੇਰੀ ਤੇਰੀ ਗੱਲ ਬਣਗਈ
ਹੱਸ ਕੇਹ ਜੱਦ ਤੂੰ ਮੈਨੂੰ ਤੱਕਿਆ
ਇਕ ਵਾਰੀ ਫਿਰ ਮੈਨੂੰ ਵੇਖ ਸੋਹਣੀਏ
ਅੱਜ ਮੇਰਾ ਜੀ ਨਹੀਓ ਰਜਿਆ
ਕਹਿੰਦੀਆਂ ਨੇ ਮੇਰੀ ਯਾਰ ਨਿਗਾਵਾ
ਧੂਰ ਨਾ ਮੈਂ ਤੇਰੇ ਕੋਲੋ ਜਾਵਾਂ ਨੀ ਸੋਹਣੀਏ ਦਿਲ ਮੋੜ੍ਹ ਦਾ ਨਾ
ਨੀ ਸੋਹਣੀਏ ਦਿਲ ਮੋੜ੍ਹ ਦਾ ਨਾ
Written by: Bilal Saeed
instagramSharePathic_arrow_out􀆄 copy􀐅􀋲

Loading...