album cover
Devana
12,883
ツアー中
Hip-Hop/Rap
Devanaは、アルバム『 』の一部として2009年4月9日にUniversal Music Group (India) Pvt. LtdによりリリースされましたDa Rap Star
album cover
アルバムDa Rap Star
リリース日2009年4月9日
レーベルDesi Hip Hop Publishing Company
メロディック度
アコースティック度
ヴァランス
ダンサビリティ
エネルギー
BPM77

ミュージックビデオ

ミュージックビデオ

クレジット

PERFORMING ARTISTS
Bohemia
Bohemia
Performer
COMPOSITION & LYRICS
Bohemia
Bohemia
Composer
PRODUCTION & ENGINEERING
Bohemia
Bohemia
Producer

歌詞

ਗੱਲ ਗੱਲ ਤੇ ਸੀਨਾ ਜੋਰੀ
ਭੰਗ ਮੈਂ ਲੇਕੇ ਫਿਰਾਂ ਨਾਲ ਜਿਆਦਾ ਪੀਵਾ ਥੋੜੀ
ਗੱਡੀ ਚ ਬੈਠਾ ਮੈਂ ਨਵਾਬ ਮੇਰੀ ਲੱਤਾਂ ਚੌੜੀ
ਬੋਲਾ ਮੈਂ ਸੱਚ ਲੋਕੀ ਕਹਿੰਦੇ ਮੇਰੀ ਗੱਲਾਂ ਕੌੜੀ
ਭੰਗ ਦਾ ਰਾਜਾ ਮੈਨੂੰ ਕੁੜੀਆਂ ਦੇ ਕਾਲ ਆ
ਜੋ ਭੀ ਮੈਂ ਮੰਗਾਂ ਮੇਰੇ ਵਾਸਤੇ ਓ ਲੈਣ ਜਾਣ
ਘੱਟ ਤੋਂ ਘੱਟ ਪਾਵਾ ਰੌਕ ਵੇਅਰ ਸੀਨਜੌਹਨ
ਇਕੋ ਦੀ ਜੁੱਤੀ ਮੇਰੀ ਵੇਣੀ ਮੇਰੀ ਫੈਟਫਾਰਮ
ਜਿੰਦ ਜਵਾਨੀ ਹੋਰ ਜੀਨ ਦੀ ਲੋਰ ਨੀ
ਲਹੂ ਚ ਨਸ਼ਾ ਔਰ ਪੀਣ ਦੀ ਲੋਰ ਨੀ
ਦਿਲ ਦੀ ਮੰਨਣਾ ਮੈਨੂੰ ਦੀਨ ਦੀ ਲੋਰ ਨੀ
ਮੌਤ ਦੇ ਆਗੇ ਮੇਰੇ ਹੋਰ ਕੋਈ ਮੋੜ ਨੀ
ਮੇਰੇ ਤੋਂ ਦੂਰ ਰਹਿੰਦੇ ਮੇਰੇ ਹੰਢੇ
ਮੈਨੂੰ ਪੁਲਿਸ ਵਾਲੇ ਨਾ ਤੋਂ ਪਛਾਣਦੇ
ਨਸ਼ੇ ਚ ਗੇੜੇ ਮੇਰੇ ਕਬਰਸਤਾਨ ਦੇ
ਯਾਰਾਂ ਨੂੰ ਚੱਕਿਆ ਰੱਬਾ ਮੈਨੂੰ ਵੀ ਆ ਦੇ
ਮੈਂ ਦੀਵਾਨਾ ਮੇਰੇ ਮੁਹ ਨਾ ਲੱਗੋ
ਗੱਲ ਗੱਲ ਚ ਮੈਂ ਦੱਸਾ ਦਸ ਸਾਲ ਪਿੱਛੇ ਚਲਾ
ਦੱਸ ਤੈਨੂੰ ਕਿਵੇ ਸ਼ੁਰੂ ਕਿੱਤੀ ਮੈਂ ਇਹ ਜ਼ਿੰਦਗੀ
ਸ਼ੁਰੂ ਸ਼ੁਰੂ ਚ ਨਾ ਸ਼ਰਾਬ ਨਾ ਭੰਗ ਨਾ ਕਿਸੇ ਕੋ ਤੰਗ
ਨਾ ਪੈਸੇ ਦਾ ਗਮ ਮੇਰਾ ਦਿਲ ਨਮ
ਸੋਲ੍ਹਾਂ ਸਾਲਾਂ ਦਾ ਸੀ ਮੈਂ ਭੰਗ ਪਹਿਲੀ ਵਾਰੀ ਪੀ ਮੈਂ
ਕਦੋਂ ਸ਼ੁਰੂ ਕੀਤੀ ਸ਼ਰਾਬ ਭਾਲਾ ਦੱਸਾ ਕਿ ਮੈਂ
ਵੈਲੇਤੀ ਮੁੰਡਾ ਦੇਸੀ ਦੇਖਣ ਮੈਨੂੰ ਪਰਦੇਸੀ
ਗੋਰੇ ਤੇ ਕਾਲੇਆਂ ਦੀ ਦੁਨੀਆ ਚ ਭਾਲਾ ਕਿ ਮੈਂ
ਲੰਘ ਗਏ ਯਾਰ ਮੇਰੇ ਯਾਰਾਂ ਨੂੰ ਕਾਰਾ ਮੈਂ ਵਾਅਦੇ
ਮੌਤ ਨਾਲ ਖੇਡਾਂ ਮੈਂ ਠੀਕ ਨੀ ਮੇਰੇ ਇਰਾਦੇ
ਸਕੂਲ ਚ ਸਿੱਖਿਆ ਕੱਖ ਮੈਂ ਲਿਖਿਆ ਸੱਚ
ਮੈਂ ਬਣਿਆ ਅੱਜ ਜੋ ਭੀ ਬਣਿਆ ਮੈਂ ਆਪਾਂ ਭੱਜ
ਕਹਿਣਾ ਆਸਾਨ ਔਖਾ ਕਰਕੇ ਵਿਖਾਣਾ
ਮੈਨੂੰ ਯਾਰ ਕਹਿੰਦੇ ਰਾਹ ਫਤਿਹ ਚੱਕ ਦੇ ਜਵਾਨਾ
ਮੈਂ ਪਿੱਛੇ ਦੀ ਨੀ ਸੋਚਣਾ ਹੁਣ ਸਿੱਧੇ ਆਗੇ ਜਣਾ
ਐਵੇਂ ਮੇਰਾ ਜਮਾਨਾ ਮੈਨੂੰ ਰੋਕ ਕੇ ਦਿਖਾਣਾ
ਮੈਂ ਦੀਵਾਨਾ ਮੇਰੇ ਮੁਹ ਨਾ ਲੱਗੋ
ਜੀਵਾਂ ਮੈਂ ਜਿੰਦ ਜੀ ਕੇ ਅਹਿਸਾਨ ਕਰਾਂ
ਭੰਗ ਪੀ ਕੇ ਸਾਰਿਆਂ ਨੂੰ ਪਰੇਸ਼ਾਨ ਕਰਾਂ
ਰੱਤਾ ਮੈਂ ਜਗਾ ਰਵਾਂ ਘਰੋਂ ਘਰੋਂ ਮੈਂ ਬਾਹਰ
ਬੈਠਾ ਸਟੂਡੀਓ ਦੇ ਵਿੱਚ ਬਜੇ ਸੁਬਾਹ ਦੇ ਚਾਰ
ਮੈਨੂੰ ਲੋਕੀ ਕਹਿੰਦੇ ਰਹਿ ਪੀਣੀ ਛੱਡ ਦੇ ਤੂੰ ਭੰਗ
ਭੰਗ ਪੀਏ ਬਿਨਾ ਮੇਰਾ ਚੱਲੇ ਨੀ ਕਲਮ
ਨਾਲੇ ਲੱਗਦਾ ਨੀ ਮੰਨ ਮੈਨੂੰ ਰੱਬ ਦੀ ਕਸਮ
ਮੈਨੂੰ ਅੰਦਰੋਂ ਖਾਣ ਵਿਛੜੇ ਯਾਰਾਂ ਦੇ ਗਮ
ਉੱਥੋਂ ਪੁਲਿਸ ਪਿੱਛੇ ਲੱਗੇ ਮੇਰੇ ਥਾਣੇਦਾਰ
ਜੇ ਮੈਂ ਫੜਿਆ ਗਿਆ ਬੇਲ ਮੇਰੀ ਦਸ ਹਜ਼ਾਰ
ਮੇਰੀ ਭੈੜੀ ਆਦਤਾਂ ਦਾ ਮੈਂ ਆਪੇ ਵੇ ਜ਼ਿੰਮੇਦਾਰ
ਨਸ਼ੇ ਚ ਖਲੋਤਾ ਕਰਦਾ ਪੁਲਿਸ ਦਾ ਹੁਣ ਇੰਤਜ਼ਾਰ
ਮੈਨੂੰ ਥਾਣੇ ਚ ਪਾ ਦੋ
ਸਿਰੇ ਜੁਰਮਾਨੇ ਲਾ ਦੋ
ਯਾ ਫਿਰ ਚੀਰ ਕੇ ਮੇਰਾ ਸੀਨਾ ਕੱਢੋ ਦਿਲ ਬਾਹਰ
ਮੈਂ ਕੱਲਾ ਨੀ ਆਪੇ ਤੋਂ ਬਾਹਰ ਮੇਰੇ ਵਰਗੇ ਹਜ਼ਾਰ
ਮੈਂ ਦੀਵਾਨਾ ਮੇਰੇ ਮੁਹ ਨਾ ਲੱਗੋ
Written by: Bohemia
instagramSharePathic_arrow_out􀆄 copy􀐅􀋲

Loading...