album cover
Remember
9,630
World
Rememberは、アルバム『 』の一部として2011年12月2日にVa Vai VaによりリリースされましたVa Vai Va
album cover
アルバムVa Vai Va
リリース日2011年12月2日
レーベルVa Vai Va
メロディック度
アコースティック度
ヴァランス
ダンサビリティ
エネルギー
BPM92

ミュージックビデオ

ミュージックビデオ

クレジット

PERFORMING ARTISTS
Benny Dhaliwal
Benny Dhaliwal
Vocals
Aman Hayer
Aman Hayer
Vocals
COMPOSITION & LYRICS
Benny Dhaliwal
Benny Dhaliwal
Lyrics
Aman Hayer
Aman Hayer
Composer
PRODUCTION & ENGINEERING
Aman Hayer
Aman Hayer
Producer

歌詞

ਮੁੜ ਮੁੜ ਚੇਤੇ ਆਵੇਂਗਾ, ਦਿਲ ਨੂੰ ਹੌਲ ਜੇਹਾ ਪਵੇਂਗਾ
ਮੁੜ ਮੁੜ ਚੇਤੇ ਆਵੇਂਗਾ, ਦਿਲ ਨੂੰ ਹੌਲ ਜੇਹਾ ਪਵੇਂਗਾ
ਕਦੇ ਜਾਣਦਾ ਨੀ ਭੁੱਲਿਆ
ਕਦੇ ਜਾਣਦਾ ਨੀ ਭੁਲਿਆ, ਤੇਰਾ ਹੱਸਦਾ ਮੁੱਖ ਨੀ ਯਾਰਾਂ
ਓਹਨੂੰ ਕਿਵੇਂ ਭੁਲਾਵਾਂਗੇ
ਓਹਨੂੰ ਕਿਵੇਂ ਭੁਲਾਵਾਂਗੇ, ਜਿਹੜਾ ਵਸਦਾ ਰੂਹ ਵਿੱਚ ਯਾਰਾਂ
ਓਹਨੂੰ ਕਿਵੇਂ ਭੁਲਾਵਾਂਗੇ, ਜਿਹੜਾ ਵਸਦਾ ਰੂਹ ਵਿੱਚ ਯਾਰਾਂ
ਸਾਨੂੰ ਚੇਤੇ ਆਵੇਂਗਾ, ਤੂੰ ਸਾਨੂੰ ਚੇਤੇ ਆਵੇਂਗਾ
ਐਸੇ ਰੰਗਲਿਆ ਦੁਨੀਆ ਚੋਂ, ਲੱਗਿਆ ਰਹਿਣਾ ਔਹਣਾ ਜਾਣਾ
ਔਖਾ ਬਹੁਤ ਹੁੰਦਾ ਇਹ, ਮਿਲਦਾ ਨਾਲ ਨਾਮ ਕਮਾਉਣਾ
ਇੱਥੇ ਬਹੁਤ ਡੁੱਬ ਜਾਂਦੇ
ਇੱਥੇ ਬਹੁਤ ਡੁੱਬਾ ਜਾਂਦੇ, ਲੱਭਦਾ ਕੋਈ ਸਿਰਾ ਕਿਨਾਰਾ
ਓਹਨੂੰ ਕਿਵੇਂ ਭੁਲਾਵਾਂਗੇ
ਓਹਨੂੰ ਕਿਵੇਂ ਭੁਲਾਵਾਂਗੇ, ਜਿਹੜਾ ਵਸਦਾ ਰੂਹ ਵਿੱਚ ਯਾਰਾਂ
ਓਹਨੂੰ ਕਿਵੇਂ ਭੁਲਾਵਾਂਗੇ, ਜਿਹੜਾ ਵਸਦਾ ਰੂਹ ਵਿੱਚ ਯਾਰਾਂ
ਸਾਨੂੰ ਚੇਤੇ ਆਵੇਂਗਾ, ਤੂੰ ਸਾਨੂੰ ਚੇਤੇ ਆਵੇਂਗਾ
ਸਦੀਆਂ ਪਿੱਛੋਂ ਚਮਦਾ ਇਹ, ਪੁਨ ਕਾਲੀਆਂ ਫਿਰ ਦਾ ਲੋਕੋ
ਐਸੇ ਚੜ੍ਹਦੀ ਜਵਾਨੀ ਨੂੰ, ਪੁੱਠੇ ਰਾਹਾਂ ਤੋਂ ਹੀ ਰੁਖੋ
ਕਰਮਾ ਵਾਲੀਆਂ ਮਾਵਾਂ ਦਾ
ਕਰਮਾ ਵਾਲੀਆਂ ਮਾਵਾਂ ਧਾ, ਜੰਮਦਾ ਐਸਾ ਪੁੱਤ ਪਿਆਰਾ
ਓਹਨੂੰ ਕਿਵੇਂ ਭੁਲਾਵਾਂਗੇ
ਓਹਨੂੰ ਕਿਵੇਂ ਭੁਲਾਵਾਂਗੇ, ਜਿਹੜਾ ਵਸਦਾ ਰੂਹ ਵਿੱਚ ਯਾਰਾਂ
ਓਹਨੂੰ ਕਿਵੇਂ ਭੁਲਾਵਾਂਗੇ, ਜਿਹੜਾ ਵਸਦਾ ਰੂਹ ਵਿੱਚ ਯਾਰਾਂ
ਸਾਨੂੰ ਚੇਤੇ ਆਵੇਂਗਾ, ਤੂੰ ਸਾਨੂੰ ਚੇਤੇ ਆਵੇਂਗਾ
ਸੰਧੂਆ ਜਿਹੜੀ ਹਸਤੀ ਵੇਹ, ਲੇਖੇ ਦੇਸ਼ ਕੌਮ ਦੇ ਲਗਦੀ
ਓਹੋ ਕਦ ਵੀ ਮਿਟ ਦੀ ਨਾ, ਜਿਹੜੀ ਜੋਤ ਹੈ ਸੱਚ ਦੀ ਜਗ ਦੀ
ਬੈਨੀ ਹਵਾ ਚ ਉੱਡੀਏ ਨਾ
ਬੈਨੀ ਹਵਾ 'ਚ ਉੱਡੀਏ ਨਾ, ਝੂਟਾ ਮਾਨ ਮਿੱਟੀ ਦਾ ਧਾਰਾ
ਤੈਨੂੰ ਕਿਵੇਂ ਭੁਲਾਵਾਂਗੇ
ਤੈਨੂੰ ਕਿਵੇਂ ਭੁਲਾਵਾਂਗੇ, ਸਾਨੂੰ ਦੱਸ ਹਰਜੀਤ ਬਰਾਰ-ਰਾਰ
ਤੈਨੂੰ ਕਿਵੇਂ ਭੁਲਾਵਾਂਗੇ, ਸਾਨੂੰ ਦੱਸ ਹਰਜੀਤ ਬਰਾਰ-ਰਾਰ
ਸਾਨੂੰ ਚੇਤੇ ਆਵੇਂਗਾ, ਤੂੰ ਸਾਨੂੰ ਚੇਤੇ ਆਵੇਂਗਾ
ਸਾਨੂੰ ਚੇਤੇ ਆਵੇਂਗਾ, ਤੂੰ ਸਾਨੂੰ ਚੇਤੇ ਆਵੇਂਗਾ
ਸਾਨੂੰ ਚੇਤੇ ਆਵੇਂਗਾ, ਤੂੰ ਸਾਨੂੰ ਚੇਤੇ ਆਵੇਂਗਾ
Written by: Aman Hayer, Benny Dhaliwal
instagramSharePathic_arrow_out􀆄 copy􀐅􀋲

Loading...