album cover
Hanju
1,137
Alternative
Hanjuは、アルバム『 』の一部として2012年6月6日にAudio TouchによりリリースされましたHanju
album cover
アルバムHanju
リリース日2012年6月6日
レーベルAudio Touch
メロディック度
アコースティック度
ヴァランス
ダンサビリティ
エネルギー
BPM55

クレジット

PERFORMING ARTISTS
Sabar Koti
Sabar Koti
Vocals
COMPOSITION & LYRICS
Jaidev Kumar
Jaidev Kumar
Composer
Kala Nizampuri
Kala Nizampuri
Lyrics
PRODUCTION & ENGINEERING
Jaidev Kumar
Jaidev Kumar
Producer

歌詞

ਹੰਝੂਆਂ ਦੇ ਵਿੱਚ ਗ਼ਮ ਨੂੰ ਪਾ ਕੇ ਪੀਣਾ ਸਿੱਖ ਲਿਆ
ਹੰਝੂਆਂ ਦੇ ਵਿੱਚ ਗ਼ਮ ਨੂੰ ਪਾ ਕੇ ਪੀਣਾ ਸਿੱਖ ਲਿਆ
ਜਾ ਬੇਕਦਰੇ ਤੇਰੇ ਬਾਜੋਂ-
ਜਾ ਬੇਕਦਰੇ ਤੇਰੇ ਬਾਜੋਂ ਜੀਣਾ ਸਿੱਖ ਲਿਆ
ਹੰਝੂਆਂ ਦੇ ਵਿੱਚ ਗ਼ਮ ਨੂੰ ਪਾ ਕੇ ਪੀਣਾ ਸਿੱਖ ਲਿਆ
ਹਾਏ, ਪੀਣਾ ਸਿੱਖ ਲਿਆ
ਝੂਠੇ ਵਾਅਦੇ, ਝੂਠਿਆਂ ਲਾਰਿਆਂ ਕੋਲ਼ੋਂ ਅੱਕ ਗਏ ਆਂ
ਡਾਹਡੀਏ, ਤੇਰੇ ਜ਼ੁਲਮਾਂ ਹੱਥੋਂ ਬਹੁਤਾ ਥੱਕ ਗਏ ਆਂ
ਹਾਏ, ਡਾਹਡੀਏ, ਤੇਰੇ ਜ਼ੁਲਮਾਂ ਹੱਥੋਂ ਬਹੁਤਾ ਥੱਕ ਗਏ ਆਂ
ਜ਼ਖਮਾਂ ਨੂੰ ਅਸੀਂ ਨਾਲ਼ ਹੌਂਸਲ਼ੇ-
ਜ਼ਖਮਾਂ ਨੂੰ ਅਸੀਂ ਨਾਲ਼ ਹੌਂਸਲ਼ੇ ਸੀਣਾ ਸਿੱਖ ਲਿਆ
ਹੰਝੂਆਂ ਦੇ ਵਿੱਚ ਗ਼ਮ ਨੂੰ ਪਾ ਕੇ ਪੀਣਾ ਸਿੱਖ ਲਿਆ
ਹਾਏ, ਪੀਣਾ ਸਿੱਖ ਲਿਆ
ਪੈਰਾਂ ਥੱਲ੍ਹੇ ਤੇਰੇ ਪਲਕਾਂ ਤੱਕ ਵਿਛਾਉਂਦੇ ਰਹੇ
ਤੇਰੇ ਦਿੱਤੇ ਦੁੱਖਾਂ ਨੂੰ ਹੱਸ ਸੀਨੇ ਲਾਉਂਦੇ ਰਹੇ
ਹਾਏ, ਤੇਰੇ ਦਿੱਤੇ ਦੁੱਖਾਂ ਨੂੰ ਹੱਸ ਸੀਨੇ ਲਾਉਂਦੇ ਰਹੇ
ਆਪਣੇ ਹੱਥੀਂ ਰੋੜ੍ਹਨਾ-
ਹਾਏ, ਆਪਣੇ ਹੱਥੀਂ ਰੋੜ੍ਹਨਾ ਅਸੀਂ ਸਫ਼ੀਨਾ ਸਿੱਖ ਲਿਆ
ਹੰਝੂਆਂ ਦੇ ਵਿੱਚ ਗ਼ਮ ਨੂੰ ਪਾ ਕੇ ਪੀਣਾ ਸਿੱਖ ਲਿਆ
ਹਾਏ, ਪੀਣਾ ਸਿੱਖ ਲਿਆ
ਭੁੱਲ-ਭੁੱਲੇਖੇ ਜਦ ਵੀ ਤੇਰਾ ਚੇਤਾ ਆਊਗਾ
Nizampur'eea ਸੁਪਨਾ ਸਮਝ ਕੇ ਦਿਲੋਂ ਭੁਲਾਊਗਾ
ਹਾਏ, Nizampur'eea ਸੁਪਨਾ ਸਮਝ ਕੇ ਦਿਲੋਂ ਭੁਲਾਊਗਾ
Kale ਨੇ ਬਣ ਜੱਗ ਦਾ-
ਹਾਏ, Kale ਨੇ ਬਣ ਜੱਗ ਦਾ ਹਾਸੋ ਹੀਣਾ ਸਿੱਖ ਲਿਆ
ਹੰਝੂਆਂ ਦੇ ਵਿੱਚ ਗ਼ਮ ਨੂੰ ਪਾ ਕੇ ਪੀਣਾ ਸਿੱਖ ਲਿਆ
ਹੰਝੂਆਂ ਦੇ ਵਿੱਚ ਗ਼ਮ ਨੂੰ ਪਾ ਕੇ ਪੀਣਾ ਸਿੱਖ ਲਿਆ
ਜਾ ਬੇਕਦਰੇ ਤੇਰੇ ਬਾਜੋਂ-
ਜਾ ਬੇਕਦਰੇ ਤੇਰੇ ਬਾਜੋਂ ਜੀਣਾ ਸਿੱਖ ਲਿਆ
ਹੰਝੂਆਂ ਦੇ ਵਿੱਚ ਗ਼ਮ ਨੂੰ ਪਾ ਕੇ ਪੀਣਾ ਸਿੱਖ ਲਿਆ
ਹਾਏ, ਪੀਣਾ ਸਿੱਖ ਲਿਆ
ਹਾਏ, ਪੀਣਾ ਸਿੱਖ ਲਿਆ
ਹਾਏ, ਪੀਣਾ ਸਿੱਖ ਲਿਆ
Written by: Jaidev Kumar, Kala Nizampuri
instagramSharePathic_arrow_out􀆄 copy􀐅􀋲

Loading...