album cover
Daru
album cover
Daruは、アルバム『{albumName}』の一部として2006年6月2日にMusic Waves Productions Ltd.によりリリースされましたDildarian
アルバムDildarian
Released2006年6月2日
レーベルMusic Waves Productions Ltd.
BPM
メロディック度
アコースティック度
ヴァランス
ダンサビリティ
エネルギー

ミュージックビデオ

ミュージックビデオ

歌詞

[Chorus]
ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਂਦਾ ਹੋਵੇ
ਸੂਟਾ ਨਾ ਲੰਦਾ ਹੋਵੇ ਸਿਨੇਮੇ ਨਾ ਜਾਣਦਾ ਹੋਵੇ
ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਂਦਾ ਹੋਵੇ
ਸੂਟਾ ਨਾ ਲੰਦਾ ਹੋਵੇ ਸਿਨੇਮੇ ਨਾ ਜਾਣਦਾ ਹੋਵੇ
ਏਹੋ ਜੇਹਾ ਤੋਲ ਦੇ ਪਰਾਹੁਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ
[Verse 1]
ਸੋਹਣਾ ਸੁਨੱਖਾ ਹੋਵੇ ਪੜ੍ਹਿਆ ਤੇ ਲਿਖਿਆ ਹੋਵੇ
ਪੈਸਾ ਕਮਾਵਣ ਵਾਲਾ ਕੰਮ ਕੋਈ ਸਿਖਿਆ ਹੋਵੇ
ਆਵੇ ਨਾ ਕੋਈ ਤੋਲ ਦੀ ਖਿਡੌਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ
[Verse 2]
ਹਸਮੁਖ ਜੇਹਾ ਹੋਵੇ ਮਾਹੀ ਬਣਠਣ ਕੇ ਰਹਿਣਾ ਜਾਣੇ
ਹਰ ਗੱਲ ਤੇ ਹਾਂਜੀ ਹਾਂਜੀ ਮੈਨੂੰ ਓਹ ਕਹਿਣਾ ਜਾਣੇ
ਰੁੱਸੀ ਨੂੰ ਵੀ ਜਾਣੇ ਓਹ ਮਨਾਉਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ
[Verse 3]
ਨੌਕਰਾ ਵਾਂਗ ਮੇਰਾ ਹੁਕਮ ਬਜਾਵੇ ਜੇਹੜਾ
ਜੱਸਲਾਂ ਦੇ ਦੇਵ ਵਾਂਗੂ ਹਸਕੇ ਬੁਲਾਵੇ ਜੇਹੜਾ
ਰੋਟੀ ਟੁੱਕ ਜਾਨੇ ਓਹ ਪਕਾਉਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ
[Verse 4]
ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਂਦਾ ਹੋਵੇ
ਸੂਟਾ ਨਾ ਲੰਦਾ ਹੋਵੇ ਸਿਨੇਮੇ ਨਾ ਜਾਣਦਾ ਹੋਵੇ
ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਂਦਾ ਹੋਵੇ
ਸੂਟਾ ਨਾ ਲੰਦਾ ਹੋਵੇ ਸਿਨੇਮੇ ਨਾ ਜਾਣਦਾ ਹੋਵੇ
ਏਹੋ ਜੇਹਾ ਤੋਲ ਦੇ ਪਰਾਹੁਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ ਵਿਓਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਂਦੀ
Written by: -
instagramSharePathic_arrow_out􀆄 copy􀐅􀋲

Loading...