歌詞

ਫੁੱਲਾ ਵਾਲਿਯਾ, ਮੋਰਾ ਵਾਲੀਯਾ ਰੰਗ ਬਿਰੰਗੀਯਾਂ ਕੋਈਯਾ ਹਸ ਹਸ ਪਾਇਯਾ ਬਹੁਤ ਹੰਢਾਈਯਾਂ ਉਮਰਾ ਸੀ ਜਦ ਛੋਟੀਯਾਂ ਫੁੱਲਾ ਵਾਲਿਯਾ, ਮੋਰਾ ਵਾਲੀਯਾ ਰੰਗ ਬਿਰੰਗੀਯਾਂ ਕੋਈਯਾ ਹਸ ਹਸ ਪਾਇਯਾ ਬਹੁਤ ਹੰਢਾਈਯਾਂ ਉਮਰਾ ਸੀ ਜਦ ਛੋਟੀਯਾਂ ਗੈਂਟ Gucci ਦੇ tag ਗਲੋ ਹੁਨ ਲਏ ਨਇ ਜਾਂਦੇ ਗੈਂਟ Gucci ਦੇ tag ਗਲੋ ਹੁਨ ਲਏ ਨਇ ਜਾਂਦੇ ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ ਬੁਨਿਯਾ ਰਿਹਾ ਉੱਤੇ ਵਿਖਾਵੇ, ਭਾਰੇ ਪੇ ਗਯੇ ਨੇ ਖੂਨ ਦੇ ਨਾਲੋ ਗੂੜੇ ਰਿਸ਼ਤੇ, ਫਿੱਕੇ ਪੈ ਗਯੇ ਨੇ ਬੁਨਿਯਾ ਰਿਹਾ ਉੱਤੇ ਵਿਖਾਵੇ, ਭਾਰੇ ਪੇ ਗਯੇ ਨੇ ਖੂਨ ਦੇ ਨਾਲੋ ਗੂੜੇ ਰਿਸ਼ਤੇ, ਫਿੱਕੇ ਪੈ ਗਯੇ ਨੇ ਛੱਡ ਕੇ ਅਗੇ ਪਿੱਛੇ ਪੈਰ ਹਟਾਯੇ ਨਹੀਂ ਜਾਣਦੇ ਛੱਡ ਕੇ ਅਗੇ ਪਿੱਛੇ ਪੈਰ ਹਟਾਯੇ ਨਹੀਂ ਜਾਣਦੇ ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ ਆਪਣੀਯਾ ਸਦਰਾ ਦੱਬ ਕੇ ਵੀ ਖੁਸ਼ ਰੱਖਦੀ ਜੀ ਆ ਨੂ ਅਪਣਾ ਗੇਹਣਾ ਗੱਟਾ ਵੀ ਪਾ ਦਿੱਤਾ ਤਿਯਾਂ ਨੂ ਆਪਣੀਯਾ ਸਦਰਾ ਦੱਬ ਕੇ ਵੀ ਖੁਸ਼ ਰੱਖਦੀ ਜੀ ਆ ਨੂ ਅਪਣਾ ਗੇਹਣਾ ਗੱਟਾ ਵੀ ਪਾ ਦਿੱਤਾ ਤਿਯਾਂ ਨੂ ਮੁੜ ਨਈ ਹੋਣਾ ਜਦ ਤਕ, ਕਰਜ਼ੇ ਲਾਯੇ ਨਹੀਂ ਜਾਂਦੇ ਮੁੜ ਨਈ ਹੋਣਾ ਜਦ ਤਕ,ਕਰਜ਼ੇ ਲਾਯੇ ਨਹੀਂ ਜਾਂਦੇ ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ ਵੇਖ ਕੇ ਮਨ ਭਰ ਚਾ ਲੇਨਾ, ਨਾਲੇ ਯਾਦ ਕਰਾ ਮਾੱਂ ਤੈਨੂੰ Benipal ਮਜਬੂਰ ਬੜਾ ਮਾ,ਮਾਫ ਕਰੀ ਦੇਉ ਐਨੁ ਵੇਖ ਕੇ ਮਨ ਭਰ ਚਾ ਲੇਨਾ, ਨਾਲੇ ਯਾਦ ਕਰਾ ਮਾੱਂ ਤੈਨੂੰ Benipal ਮਜਬੂਰ ਬੜਾ ਮਾ,ਮਾਫ ਕਰੀ ਦੇਉ ਐਨੁ ਜੱਸੀ ਲੋਂਖੇ ਤੋ ਵੀ ਬੋਲ ਪੁਗਾਏ ਨਹੀਂ ਜਾਂਦੇ ਜੱਸੀ ਲੋਂਖੇ ਤੋ ਵੀ ਬੋਲ ਪੁਗਾਏ ਨਹੀਂ ਜਾਂਦੇ ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ
Writer(s): Desi Crew Lyrics powered by www.musixmatch.com
instagramSharePathic_arrow_out