가사
ਮਰ-ਮਰ ਕੇ ਤਾਂ ਮਿਲੇ ਸੀ, ਐਡੇ ਵੀ ਕੀ ਗਿਲੇ ਸੀ?
ਮਰ-ਮਰ ਕੇ ਤਾਂ ਮਿਲੇ ਸੀ, ਐਡੇ ਵੀ ਕੀ ਗਿਲੇ ਸੀ?
ਸੂਲ਼ੀ 'ਤੇ ਲਟਕਿਆਂ ਦਾ ਇਤਬਾਰ ਵੀ ਨਾ ਆਇਆ
ਅਸੀਂ ਜ਼ਿੰਦਗੀ ਗਵਾ ਲਈ, ਤੈਨੂੰ ਪਿਆਰ ਵੀ ਨਾ ਆਇਆ
ਅਸੀਂ ਜ਼ਿੰਦਗੀ ਗਵਾ ਲਈ, ਤੈਨੂੰ ਪਿਆਰ ਵੀ ਨਾ ਆਇਆ
ਤੈਨੂੰ ਪਿਆਰ ਵੀ ਨਾ ਆਇਆ
ਉਹ ਪਿਆਰ, ਉਹ ਵਫ਼ਾਵਾਂ, ਉਹ ਤੜਪ ਤੇ ਉਹ ਜਜ਼ਬੇ
ਮੇਰੇ ਹਿੱਸੇ ਦੀ ਮੁਹੱਬਤ ਕੀਹਦੇ ਤੋਂ ਵਾਰ ਆਇਆ?
ਉਹ ਪਿਆਰ, ਉਹ ਵਫ਼ਾਵਾਂ, ਉਹ ਤੜਪ ਤੇ ਉਹ ਜਜ਼ਬੇ
ਮੇਰੇ ਹਿੱਸੇ ਦੀ ਮੁਹੱਬਤ ਕੀਹਦੇ ਤੋਂ ਵਾਰ ਆਇਆ?
ਅਸੀਂ ਜ਼ਿੰਦਗੀ ਗਵਾ ਲਈ, ਤੈਨੂੰ ਪਿਆਰ ਵੀ ਨਾ ਆਇਆ
ਅਸੀਂ ਜ਼ਿੰਦਗੀ ਗਵਾ ਲਈ, ਤੈਨੂੰ ਪਿਆਰ ਵੀ ਨਾ ਆਇਆ
ਤੈਨੂੰ ਪਿਆਰ ਵੀ ਨਾ ਆਇਆ
ਇਹ ਡੋਰ ਰਿਸ਼ਤਿਆਂ ਦੀ ਮੇਰੇ ਤੋਂ ਤੋੜਦੇ ਨੂੰ
ਤੈਨੂੰ ਦਰਦ, ਵੇ ਬੇਦਰਦਾ, ਇੱਕ ਵਾਰ ਵੀ ਨਾ ਆਇਆ
ਇਹ ਡੋਰ ਰਿਸ਼ਤਿਆਂ ਦੀ ਮੇਰੇ ਤੋਂ ਤੋੜਦੇ ਨੂੰ
ਤੈਨੂੰ ਦਰਦ, ਵੇ ਬੇਦਰਦਾ, ਇੱਕ ਵਾਰ ਵੀ ਨਾ ਆਇਆ
ਅਸੀਂ ਜ਼ਿੰਦਗੀ ਗਵਾ ਲਈ, ਤੈਨੂੰ ਪਿਆਰ ਵੀ ਨਾ ਆਇਆ
ਅਸੀਂ ਜ਼ਿੰਦਗੀ ਗਵਾ ਲਈ, ਤੈਨੂੰ ਪਿਆਰ ਵੀ ਨਾ ਆਇਆ
ਤੈਨੂੰ ਪਿਆਰ ਵੀ ਨਾ ਆਇਆ
Written by: Asees Kaur, Devenderpal Singh, Jatinder Shah, Raj Kakra