뮤직 비디오

'Chittiyaan Kalaiyaan' FULL VIDEO SONG | Roy | Meet Bros Anjjan, Kanika Kapoor | T-SERIES
{artistName}의 {trackName} 뮤직 비디오 보기

제공

크레딧

실연 아티스트
Kanika Kapoor
Kanika Kapoor
리드 보컬
Meet Bros Anjjan
Meet Bros Anjjan
리드 보컬
Abhijeet Gadwe
Abhijeet Gadwe
프로그래밍
Kuwar Virk
Kuwar Virk
프로그래밍
Siddharth Singh
Siddharth Singh
기타
Sourav Roy
Sourav Roy
프로그래밍
Sumit Sethi
Sumit Sethi
프로그래밍
Tigerstyle
Tigerstyle
프로그래밍
작곡 및 작사
Meet Bros Anjjan
Meet Bros Anjjan
작곡가
Kumaar
Kumaar
작사
프로덕션 및 엔지니어링
Eric Pillai
Eric Pillai
마스터링 엔지니어
Gautam Chakrabortty
Gautam Chakrabortty
레코딩 엔지니어
Uddipan Sharma
Uddipan Sharma
레코딩 엔지니어

가사

ਕਲਾਈਆਂ, ਕਲਾਈਆਂ ਤੂੰ ਲਿਆ ਦੇ ਮੈਨੂੰ golden ਝੁਮਕੇ ਮੈਂ ਕੰਨਾਂ ਵਿਚ ਪਾਵਾਂ ਚੁੰਮ-ਚੁੰਮ ਕੇ (oh, yeah) ਤੂੰ ਲਿਆ ਦੇ ਮੈਨੂੰ golden ਝੁਮਕੇ ਮੈਂ ਕੰਨਾਂ ਵਿਚ ਪਾਵਾਂ ਚੁੰਮ-ਚੁੰਮ ਕੇ ਤੂੰ ਲਿਆ ਦੇ ਮੈਨੂੰ golden ਝੁਮਕੇ ਮੈਂ ਕੰਨਾਂ ਵਿਚ ਪਾਵਾਂ ਚੁੰਮ-ਚੁੰਮ ਕੇ (oh, yeah) ਮੰਨ ਜਾ ਵੇ, ਮੈਨੂੰ shopping ਕਰਾਦੇ ਮੰਨ ਜਾ ਵੇ, romantic picture ਦਿਖਾਦੇ Request'an ਪਾਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ ਚਿੱਟੀਆਂ ਕਲਾਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ white ਕਲਾਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ ਤੇਰੇ ਹਿੱਸੇ ਆਈਆਂ ਵੇ (okay, okay) ਚਿੱਟੀਆਂ ਕਲਾਈਆਂ ਵੇ Oh, baby, ਮੇਰੀ ਚਿੱਟੀਆਂ ਕਲਾਈਆਂ ਵੇ ਮੰਨ ਜਾ ਵੇ, ਮੈਨੂੰ shopping ਕਰਾਦੇ ਮੰਨ ਜਾ ਵੇ, romantic picture ਦਿਖਾਦੇ Request'an ਪਾਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ ਚਿੱਟੀਆਂ ਕਲਾਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ white ਕਲਾਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ ਤੇਰੇ ਹਿੱਸੇ ਆਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ ਚਿੱਟੀਆਂ ਕਲਾਈਆਂ ਵੇ Yeah You're my darling, angel baby White ਕਲਾਈਆਂ drives me crazy Shiny eyes say glitt-glitt-glittery You're the light that makes me go hazy You're my darling, angel baby White ਕਲਾਈਆਂ drives me crazy Shiny eyes say glitt-glitt-glittery You're the light that makes me go hazy ਹੋ, ਮੈਨੂੰ ਚੜ੍ਹਿਆ ਹੈ ਰੰਗ-ਰੰਗ ਮੈਂ ਖ਼ਾਬਾਂ ਦੇ ਸੰਗ-ਸੰਗ ਅੱਜ ਉੜਦੀ ਫ਼ਿਰਾਂ ਮੈਂ ਸਾਰੀ ਰਾਤ ਉੜਦੀ ਫ਼ਿਰਾਂ ਹੋ, ਬਦਲੇ ਜਿੰਦੜੀ ਦੇ ਰੰਗ-ਢੰਗ ਮੇਰੀ ਨੀਂਦੇਂ ਭੀ ਤੰਗ-ਤੰਗ, ਅੱਜ ਉੜਦੀ ਫ਼ਿਰਾਂ ਮੈਂ ਸਾਰੀ ਰਾਤ ਉੜਦੀ ਫ਼ਿਰਾਂ ਮੰਨ ਜਾ ਵੇ, ਗੁਲਾਬੀ ਚੁੰਨੀ ਦਿਵਾਦੇ ਮੰਨ ਜਾ ਵੇ, colorful ਚੂੜੀ ਪਵਾਦੇ Request'an ਪਾਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ ਚਿੱਟੀਆਂ ਕਲਾਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ white ਕਲਾਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ ਤੇਰੇ ਹਿੱਸੇ ਆਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ ਚਿੱਟੀਆਂ ਕਲਾਈਆਂ ਵੇ ਘੁੰਮਦੇ-ਫ਼ਿਰਦੇ ਸਾਰੀ city'an ਮਿਲ ਗਈਆਂ ਚਿੱਟੀਆਂ ਕਲਾਈਆਂ ਵੇ (ਕਲਾਈਆਂ ਵੇ) ਤੇਰੇ ਹੱਥਾਂ ਨੂੰ ਚੁੰਮਦਾ ਰਹਿੰਦਾ ਆਬ ਤੂੰ ਲੈ ਲਈਆਂ, ਓ ਚਿੱਟੀਆਂ ਵੇ (ਓ, ਚਿੱਟੀਆਂ ਵੇ) ਮੰਨ ਜਾ ਵੇ, ਮੈਨੂੰ shopping ਕਰਾਦੇ ਮੰਨ ਜਾ ਵੇ, romantic picture ਦਿਖਾਦੇ Request'an ਪਾਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ ਚਿੱਟੀਆਂ ਕਲਾਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ white ਕਲਾਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ ਤੇਰੇ ਹਿੱਸੇ ਆਈਆਂ ਵੇ ਚਿੱਟੀਆਂ ਕਲਾਈਆਂ ਵੇ Oh, baby, ਮੇਰੀ ਚਿੱਟੀਆਂ ਕਲਾਈਆਂ ਵੇ
Writer(s): Kumaar, Meet Brothers Anjjan Lyrics powered by www.musixmatch.com
instagramSharePathic_arrow_out