가사
ਹੋ ਅੱਜ ਨਚਣੋ ਨਾ ਹੱਟੂ ਕਿਸੇ ਮੁੱਲ ਤੇ
ਓਹਦੀ ਅੜਗੀ ਗਰਾਰੀ ਪਿਟਬੁੱਲ ਤੇ
ਹੋ ਅੱਜ ਨਚਣੋ ਨਾ ਹੱਟੂ ਕਿਸੇ ਮੁੱਲ ਤੇ
ਓਹਦੀ ਅੜਗੀ ਗਰਾਰੀ ਪਿਟਬੁੱਲ ਤੇ
ਹੋ ਕਹਿੰਦੀ ਨਚਣਾ ਨਚਣਾ
ਨੱਚਣਾ ਮੈਂ ਅੱਜ ਨਹੀਓ ਹੱਟਣਾ
ਤੂੰ ਅੱਤ ਹੈ ਕਰਾਈ ਬੱਲੀਏ
ਹੋ ਤੈਨੂੰ ਰੋਕਿਆ ਰੋਕਿਆ
ਰੋਕਿਆ ਬਥੇਰਾ ਡੱਬ ਜਾਣੀਏ
ਤੂੰ ਸਿਰਾ ਜਾਵੇ ਲੈ ਬੱਲੀਏ
ਤੂੰ ਟਿੱਕੇ ਨਾ ਟਿਕਾਈ ਬੱਲੀਏ
ਹੋ ਡੀਜੇ ਵਾਲੇ ਨਾਲ ਮੈਡਮ ਜੀ ਅੜ੍ਹ ਗਈ
ਓਹ ਤਾ ਜਾਕੇ ਕੰਸੋਲ ਮੂਹਰੇ ਖੜ੍ਹ ਗਈ
ਡੀਜੇ ਵਾਲੇ ਨੇ ਵੀ ਤੇਰੇ ਕੋਲੋ ਡਰਕੇ
ਡੀਜੇ ਨੇ ਵੀ ਤੇਰੇ ਕੋਲੋ ਡਰਕੇ
ਨੀ ਸੀਡੀ ਆ ਘੁਮਾਲੀ ਬੱਲੀਏ
ਤੈਨੂੰ ਰੋਕਿਆ ਰੋਕਿਆ
ਰੋਕਿਆ ਬਥੇਰਾ ਡੱਬ ਜਾਣੀਏ
ਤੂੰ ਸਿਰਾ ਜਾਵੇ ਲਈ ਬੱਲੀਏ
ਤੂੰ ਟਿੱਕੇ ਨਾ ਟਿਕਾਈ ਬੱਲੀਏ
ਬਾਦਸ਼ਾਹ ਰੈਪ:
ਸੀਨੇ ਵਿੱਚ ਵੱਜਦੀ ਨੀ
ਤੇਰੀ ਅੱਖਾਂ ਦੀ ਗੁਲੇਲ
ਬਾਕੀ ਕੁੜੀਆਂ ਤੇ ਮੁੰਡੇ ਕਰਤੇ ਤੂੰ ਹੈਲ
ਨੱਚ ਨੱਚ ਨੱਚ ਨੱਚ ਨੱਚ
ਹਾਰੀ ਨਾ ਤੂੰ ਬਾਕੀਆਂ ਦਾ ਨਿਕਲਿਆ ਤੇਲ
ਗਰਮੀ ਚ ਭਿੱਜਦੀ ਤੂੰ ਮੁੰਡੇ ਕਹਿੰਦੇ ਚਿੱਲ
ਭਰਨ ਨੂੰ ਫਿਰ ਦੇ ਮੁੰਡੇ ਨੀ ਤੇਰਾ ਬਿੱਲ
ਤੇਰਾ ਚੱਕਣਾ ਏ ਟਾਈਮ
ਨਾ ਕਰੀ ਬਿੱਲੋ ਮਾਈਂਡ
ਜੇ ਅੱਸੀ ਕਦੇ ਆਖੀਏ ਕਿ ਕੱਲੀ ਕਿੱਤੇ ਮਿਲ
ਗੁਰਿੰਦਰ ਰਾਏ:
ਹੋ ਤੈਨੂੰ ਨੱਚਣੇ ਦਾ ਚਾਅ ਜਦੋਂ ਚੜ੍ਹਦਾ
ਤੇਰੇ ਮੁਹਰੇ ਨੀ ਫਲੋਰ ਤੇ ਕੋਈ ਖੜਦਾ
ਹੋ ਤੇਰੇ ਨਖਰੇ ਨਖਰੇ
ਨਖਰੇ ਨੇ ਕਿਨੇ ਮੁੰਡਿਆਂ ਦੀ ਸੁਧ ਬੁਧ
ਹਾਏ ਭੁਲਾਈ ਬਲੀਏ
ਤੈਨੂੰ ਰੋਕਿਆ ਰੋਕਿਆ
ਰੋਕਿਆ ਬਥੇਰਾ ਡੱਬ ਜਾਣੀਏ
ਤੂੰ ਸਿਰਾ ਜਾਵੇ ਲਈ ਬੱਲੀਏ
Written by: Badshah, JSL Singh

