album cover
Pyar
album cover
Pyar은(는) {albumName} 앨범에 수록된 곡으로 2005년 12월 28일일에 T-Series에서 발매되었습니다.The Boss
앨범The Boss
2005년 12월 28일
라벨T-Series
BPM166
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

[Verse 1]
ਅਖੀਆਂ ਨੂੰ ਆਦਤ ਪੈ ਗਈ ਤੈਨੂੰ ਤੱਕਣੇ ਦੀ
ਦਿਲ ਕਰੇ ਸਿਫਾਰਿਸ਼ ਸਾਂਭ ਕੇ ਤੈਨੂੰ ਰੱਖਣੇ ਦੀ
ਅਖੀਆਂ ਨੂੰ ਆਦਤ ਪੈ ਗਈ ਤੈਨੂੰ ਤੱਕਣੇ ਦੀ
ਦਿਲ ਕਰੇ ਸਿਫਾਰਿਸ਼ ਸਾਂਭ ਕੇ ਤੈਨੂੰ ਰੱਖਣੇ ਦੀ
ਕੀ ਕਰੀਏ ਇਜ਼ਹਾਰ ਕਰਨ ਤੋਂ ਡਰ ਦੇ ਆ
[Chorus]
ਹਾਏ ਪਿਆਰ ਸੋਣੀਏ ਤੈਨੂੰ ਹੀ ਅੱਸੀ ਕਰਦੇ ਆ
ਹਾਏ ਪਿਆਰ ਸੋਣੀਏ ਤੈਨੂੰ ਹੀ ਅੱਸੀ ਕਰਦੇ ਆ
[Verse 2]
ਤੇਰਾ ਗੋਲ ਮੋਲ ਜਿਹਾ ਚੇਹਰਾ ਦਿਲ ਨੂੰ ਮੋਹ ਗਿਆ ਇਹ
ਇੰਜ ਲੱਗਦਾ ਇਹ ਜਿਓਂ ਇਕ ਥਾਂ ਵਕਤ ਖਲੋ ਗਿਆ ਇਹ
ਤੇਰਾ ਗੋਲ ਮੋਲ ਜਿਹਾ ਚੇਹਰਾ ਦਿਲ ਨੂੰ ਮੋ ਗਿਆ ਇਹ
ਇੰਜ ਲੱਗਦਾ ਇਹ ਜਿਓਂ ਇਕ ਥਾਂ ਵਕਤ ਖਲੋ ਗਿਆ ਇਹ
ਬੇਸ ਤੇਰਾ ਹੀ ਹਰ ਵੇਲੇ ਨੀ ਦਮ ਭਰਦੇ ਐਨ
[Chorus]
ਹਾਏ ਪਿਆਰ ਸੋਣੀਏ ਤੈਨੂੰ ਹੀ ਅੱਸੀ ਕਰਦੇ ਆ
ਹਾਏ ਪਿਆਰ ਸੋਣੀਏ ਤੈਨੂੰ ਹੀ ਅੱਸੀ ਕਰਦੇ ਆ
[Verse 3]
ਤੂੰ ਇਕ ਵਾਰੀ ਹਾਂ ਆਖੇ ਜਿੰਦ ਲੁਟਾ ਦਈਏ
ਇਹ ਸਾਰੀ ਦੁਨੀਆ ਨਾ ਤੇਰੇ ਲਿਖਵਾ ਦਈਏ
ਤੂੰ ਇਕ ਵਾਰੀ ਹਾਂ ਆਖੇ ਜਿੰਦ ਲੁਟਾ ਦਈਏ
ਇਹ ਸਾਰੀ ਦੁਨੀਆ ਨਾ ਤੇਰੇ ਲਿਖਵਾ ਦਈਏ
ਦੁਨੀਆ ਸਾਡੇ ਤੇ ਅੱਸੀ ਤੇਰੇ ਤੇ ਮਰਦੇ ਆ
[Chorus]
ਹਾਏ ਪਿਆਰ ਸੋਣੀਏ ਤੈਨੂੰ ਹੀ ਅੱਸੀ ਕਰਦੇ ਆ
ਹਾਏ ਪਿਆਰ ਸੋਣੀਏ ਤੈਨੂੰ ਹੀ ਅੱਸੀ ਕਰਦੇ ਆ
[Verse 4]
ਨੀ ਮੈਂ ਤੇਰੇ ਕਰਕੇ ਸਾਰੇ ਜੱਗ ਨਾਲ ਲਾਡ ਸਕਦਾ
ਹਰ ਥਾਂ ਤੇ ਅੰਮ੍ਰਿਤ ਹਿੱਕ ਤਾਣ ਕੇ ਖੜ੍ਹ ਸਕਦਾ
ਨੀ ਮੈਂ ਤੇਰੇ ਕਰਕੇ ਸਾਰੇ ਜੱਗ ਨਾਲ ਲਾਡ ਸਕਦਾ
ਹਰ ਥਾਂ ਤੇ ਅੰਮ੍ਰਿਤ ਹਿੱਕ ਤਾਣ ਕੇ ਖੜ੍ਹ ਸਕਦਾ
ਅੱਸੀ ਮਾਰੇ ਮੋਟੇ ਨਈ ਪੁੱਤਰ ਵੱਡੇ ਕਰ ਦੇ ਆ
[Chorus]
ਪਰ ਪਿਆਰ ਸੋਣੀਏ ਤੈਨੂੰ ਹੀ ਅੱਸੀ ਕਰਦੇ ਆ
ਹਾਏ ਪਿਆਰ ਸੋਣੀਏ ਤੈਨੂੰ ਹੀ ਅੱਸੀ ਕਰਦੇ ਆ
ਹਾਏ ਪਿਆਰ ਸੋਣੀਏ ਤੈਨੂੰ ਹੀ ਅੱਸੀ ਕਰਦੇ ਆ
ਹਾਏ ਪਿਆਰ ਸੋਣੀਏ ਤੈਨੂੰ ਹੀ ਅੱਸੀ ਕਰਦੇ ਆ
Written by: Amrit Saab
instagramSharePathic_arrow_out􀆄 copy􀐅􀋲

Loading...