album cover
Chain
album cover
00:15
00:50
01:00
01:40
01:45
01:50
01:55
02:30
02:55
03:05
03:20
03:25
03:30
03:45
05:35
00:00
05:48
지난 7일
Chain은(는) 지난 주에 약 3 분 and 30 초 시점에에 가장 많이 검색된 곡입니다.

가사

ਮੈਂ ਫਿਰ ਓਵੇਂ ਹੀ ਹੱਸਣਾ ਚਾਹੁਣਾ ਹਾਂ
ਫਿਰ ਓਵੇਂ ਹੱਥ ਮੈਂ ਫੜਨਾ ਚਾਹੁਣਾ ਹਾ
ਮੈਂ ਫਿਰ ਓਵੇਂ ਹੀ ਲੜਨਾ ਚਾਹੁੰਣਾ ਹਾ
ਮੈਂ ਫਿਰ ਓਵੇਂ ਪਿਆਰ ਕਰਨਾ ਚਾਹੁਣਾ ਹਾਂ
ਜਿਵੇਂ ਤੇਰੇ ਨਾਲ ਹੱਸਦਾ ਸੀ
ਜਿਵੇਂ ਤੇਰਾ ਹੱਥ ਮੈਂ ਫੜ ਦਾ ਸੀ
ਜਿਵੇਂ ਬੱਚਿਆਂ ਵਾਂਗੂ ਲਾਡ ਸੀ
ਓ ਜਿਵੇਂ ਅੱਸੀ ਪਿਆਰ ਕਰਦੇ ਸੀ, ਹਾਏ
ਸਾਨੂੰ ਇਕ ਪਲ ਚੈਨ ਨਾ ਆਵੇ
ਓ ਸਾਨੂੰ ਇਕ ਪਲ ਚੈਨ ਨਾ ਆਵੇ
ਰਾਂਝਣਾ ਤੇਰੇ ਬਿਨਾ
ਮਾਹੀਆ ਤੇਰੇ ਬਿਨਾ
ਓ ਜਦੋ ਜਦੋ ਤੇਰੀ ਯਾਦ ਆਵੇ
ਦਿਲ ਮੇਰਾ ਰੁੱਸ ਰੁੱਸ ਜਾਵੇ
ਪਰ ਇਸ ਹੀਰ ਰਾਂਝੇ ਦੀ ਕਹਾਣੀ ਚ
ਰਾਂਝਾ ਬਦਲ ਗਿਆ ਵੇ
ਮੈਂ ਫਿਰ ਰਾਂਝੇ ਨੂੰ ਬਦਲਣਾ ਚਾਹੁੰਦਾ ਹਾਂ
ਤੇਰੇ ਨਾਲ ਰਹਿਣਾ ਚੌਹਣਾ ਹਾਂ
ਜੇਹੜੇ ਪਲ ਮੈਨੂੰ ਯਾਦ ਆਉਂਦੇ ਨੇ
ਓਹਨਾਂ ਨੂੰ ਫਿਰ ਜੀਨਾ ਚਾਹੁੰਦਾ ਆ
ਤੂੰ ਕਿਉਂ ਇੰਨਾ ਰੁਲਾਵੇ, ਤੂੰ ਕਿਉਂ ਦਰਦ ਜਗਾਵੇ
ਓ ਬੱਸ ਕਰ ਹੁਣ ਮੁੜ ਜਾ ਵੇ
ਸਾਨੂੰ ਇਕ ਪਲ ਚੈਨ ਨਾ ਆਵੇ
ਓ ਸਾਨੂੰ ਇਕ ਪਲ ਚੈਨ ਨਾ ਆਵੇ
ਸੋਹਣੀਏ ਤੇਰੇ ਬਿਨਾ
ਹੀਰੀਏ ਤੇਰੇ ਬਿਨਾ
ਜੇ ਹੋਵੇ ਦੂਜਾ ਦਿਲ ਓਹਵੀ ਤੇਰੇ ਹਾਂ ਮੈਂ ਨਾਮ ਕਰਾ
ਆਪਣੇ ਨੂੰ ਖੁਦ ਤੁਝ ਤੇ ਕੁਰਬਾਰ ਕਰਾਂ
ਤੂੰ ਮੇਰੇ ਕੋਲ ਸਾਰੀ ਦੁਨੀਆ ਤੋਂ ਦੂਰ ਹੋਵੇ
ਦੁਆ ਇਹ ਰੱਬ ਤੋਂ ਮੈਂ ਦਿਨ ਰਾਤ ਕਰਾਂ
ਜਾਨ ਦੇ ਦੇਵਾਂਗਾ
ਜੇ ਦੇਣੀ ਪਈ ਤੇਰੇ ਲਈ
ਜੇ ਹੁਣ ਮੁੜ ਨਾ ਤੂੰ
ਪਰ ਮੈਂ ਇੰਤਜ਼ਾਰ ਕਰਾਂਗਾ ਤੇਰੇ ਲਈ
ਓਹ ਮੈਨੂੰ ਤੇਰੀ ਯਾਦ ਸਤਾਵੇ
ਨਾਲੇ ਅੱਖਾਂ ਭਰ ਜਾਵੇ
ਕਿਉਂ ਇਕ ਵਾਰੀ ਸਾਥ ਟੁੱਟ ਗਿਆ
ਫਿਰ ਮੁੜ ਗੱਲੇ ਲੱਗ ਜਾਵੇ
ਸਾਨੂੰ ਇਕ ਪਲ ਚੈਨ ਨਾ ਆਵੇ
ਓ ਸਾਨੂੰ ਇਕ ਪਲ ਚੈਨ ਨਾ ਆਵੇ
ਰਾਂਝਣਾ ਤੇਰੇ ਬਿਨਾ
ਮਾਹੀਆ ਤੇਰੇ ਬਿਨਾ
ਤੂੰ ਵੀ ਤਾਂ ਇੰਨਾ ਪਿਆਰ ਕਰਦੀ ਸੀ
ਤੂੰ ਹੀ ਤਾਂ ਮੇਰੀ ਰਾਹ ਤਕਦੀ ਸੀ
ਸਾਰੀ ਕਸਮਾਂ ਸਾਰੇ ਵਾਦਿਆਂ ਦਾ
ਤੂੰ ਹੀ ਤਾਂ ਹਿਸਾਬ ਰੱਖਦੀ ਸੀ
ਇਕ ਮਜਬੂਰੀ ਦੇ
ਪਿੱਛੇ ਤੂੰ ਮੈਥੋਂ ਦੂਰ ਗਈ
ਬਣ ਹੀਰ ਉਸਦੀ
ਛੱਡ ਦਿਲ ਮੇਰੇ ਕੋਲ ਗਈ
ਕਿਉਂ ਰਾਤਾਂ ਨੂੰ ਰੋਜ਼ ਰੋਵੇ ਲੁਕ ਲੁਕ
ਇਕ ਵਾਰੀ ਆਪਣੇ ਦਿਲ ਤੋਂ ਏ ਪੁੱਛ
ਤੇਰਾ ਦਿਲ ਮੈਨੂੰ ਹੀ ਪਛਾਣਦਾ ਏ
ਮੇਰੇ ਦਿਲ ਨੂੰ ਆਵਾਜ਼ਾਂ ਮਾਰਦਾ ਏ
ਤੈਨੂੰ ਵੀ ਇਕ ਪਲ ਚੈਨ ਨਾ ਆਵੇ
ਤੈਨੂੰ ਵੀ ਇਕ ਪਲ ਚੈਨ ਨਾ ਆਵੇ
ਰਾਂਝਣਾ ਮੇਰੇ ਬਿਨਾ
ਮਾਹੀਆ ਮੇਰੇ ਬਿਨਾ
ਸਾਨੂੰ ਇਕ ਪਲ ਚੈਨ ਨਾ ਆਵੇ
ਓ ਸਾਨੂੰ ਇਕ ਪਲ ਚੈਨ ਨਾ ਆਵੇ
ਰਾਂਝਣਾ ਤੇਰੇ ਬਿਨਾ
ਮਾਹੀਆ ਤੇਰੇ ਬਿਨਾ
Written by: Bawa Gulzar
instagramSharePathic_arrow_out􀆄 copy􀐅􀋲

Loading...