album cover
Backbone
album cover
00:00
00:10
00:15
00:25
00:45
00:50
01:10
01:20
01:35
01:50
02:00
02:10
02:30
00:00
02:55
지난 7일
Backbone은(는) 지난 주에 약 1 분 and 35 초 시점에에 가장 많이 검색된 곡입니다.

뮤직 비디오

뮤직 비디오

가사

ਤੂੰ ਮੇਰੇ ਵੱਲ ਤਕਦੀ ਰਵੇ
ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ
ਮੈਂ ਤੇਰਾ ਯਾ ਬਲੱਡ ਗੋਰੀਏ
ਤੂੰ ਬੈਕਬੋਨ ਜੱਟ ਦੀ
ਤੂੰ ਮੇਰੇ ਵੱਲ ਤਕਦੀ ਰਵੇ
ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ
ਮੈਂ ਤੇਰਾ ਯਾ ਬਲੱਡ ਗੋਰੀਏ
ਤੂੰ ਬੈਕਬੋਨ ਜੱਟ ਦੀ
ਮੈਂ ਹੋ ਗਿਆ ਦੀਵਾਨਾ ਬੱਲੀਏ
ਤੂੰ ਹੋਕੇ ਸ਼ੁਦਾਈ ਫਿਰਦੀ
ਘਰ ਦੀਆਂ ਕੰਧਾਂ ਉੱਤੇ ਨੀ
ਮੇਰੇ ਪੋਸਟਰ ਲਈ ਫਿਰਦੀ
ਦੱਸ ਤੇਰੇ ਬਿਨਾ ਸਮਝੂਗੀ
ਫੀਲਿੰਗ ਹਾਏ ਕੌਣ ਜੱਟ ਦੀ
ਮੈਂ ਤੇਰਾ ਯਾ ਬਲੱਡ ਗੋਰੀਏ
ਤੂੰ ਬੈਕਬੋਨ ਜੱਟ ਦੀ
ਮੈਂ ਤੇਰਾ ਯਾ ਬਲੱਡ ਗੋਰੀਏ
ਤੂੰ ਬੈਕਬੋਨ ਜੱਟ ਦੀ
ਦੱਸ ਤੇਰੇ ਬਿਨਾ ਸਮਝੂਗੀ
ਫੀਲਿੰਗ ਹਾਏ ਕੌਣ ਜੱਟ ਦੀ
ਮੈਂ ਤੇਰਾ ਯਾ ਬਲੱਡ ਗੋਰੀਏ
ਤੂੰ ਬੈਕਬੋਨ ਜੱਟ ਦੀ (ਜੱਟ ਦੀ-ਜੱਟ ਦੀ)
Main-main, main-main
ਮੈਂ ਤੇਰਾ ਯਾ ਬਲੱਡ ਗੋਰੀਏ
ਤੂੰ ਬੈਕਬੋਨ ਜੱਟ ਦੀ (ਜੱਟ ਦੀ)
ਤੂੰ ਬੈਕਬੋਨ ਜੱਟ ਦੀ (ਜੱਟ ਦੀ-ਜੱਟ ਦੀ)
ਨੀ ਤੂੰ ਵੇਖਦੀ ਤਿਆ ਜਾ, ਹੱਲੇ ਹੋਈ ਸ਼ੁਰੂਆਤ
ਤੇਰੇ ਪਿੱਛੇ ਕਿ ਕਿ ਕਰਦਾ
ਨੀ ਮੈਂ ਤੇਰੇ ਲਈ ਕਮਾਵਾਂ
ਪੈਸਾ ਤੇਰੇ ਤੇ ਉਡਾਵਾਂ ਪੈਸਾ
ਬੇਬੀ ਮੇਰਾ ਜੀ ਕਰਦਾ
ਨੀ ਤੂੰ ਵੇਖਦੀ ਤਿਆ ਜਾ, ਹੱਲੇ ਹੋਈ ਸ਼ੁਰੂਆਤ
ਤੇਰੇ ਪਿੱਛੇ ਕਿ ਕਿ ਕਰਦਾ
ਨੀ ਮੈਂ ਤੇਰੇ ਲਈ ਕਮਾਵਾਂ
ਪੈਸਾ ਤੇਰੇ ਤੇ ਉਡਾਵਾਂ ਪੈਸਾ
ਬੇਬੀ ਮੇਰਾ ਜੀ ਕਰਦਾ
ਆਉਣ ਤਾਂ ਤੂੰ ਮਰਜਾਈਏ
ਕਦੇ ਵੀ ਨੀ ਕੁਜ ਮੰਗਦੀ
ਪੋਰਸ਼ ਪਲਾਨ ਕਰ ਲਈ
ਮੈਂ ਤੇਰੇ ਲਈ ਬਲੈਕ ਰੰਗ ਦੀ
ਮੈਂ ਵੀ ਤੈਨੂੰ ਖੁਸ਼ ਰੱਖਦਾ
ਤੂੰ ਵੀ ਜਿਆਈ ਖੁਸ਼ ਰੱਖਦੀ
ਮੈਂ ਤੇਰਾ ਯਾ ਬਲੱਡ ਗੋਰੀਏ
ਤੂੰ ਬੈਕਬੋਨ ਜੱਟ ਦੀ
ਮੈਂ ਤੇਰਾ ਯਾ ਬਲੱਡ ਗੋਰੀਏ
ਤੂੰ ਬੈਕਬੋਨ ਜੱਟ ਦੀ
ਦੱਸ ਤੇਰੇ ਬਿਨਾ ਸਮਝੂਗੀ
ਫੀਲਿੰਗ ਹਾਏ ਕੌਣ ਜੱਟ ਦੀ
ਮੈਂ ਤੇਰਾ ਯਾ ਬਲੱਡ ਗੋਰੀਏ
ਤੂੰ ਬੈਕਬੋਨ ਜੱਟ ਦੀ (ਜੱਟ ਦੀ-ਜੱਟ ਦੀ)
ਤੂੰ ਬੈਕਬੋਨ ਜੱਟ ਦੀ (ਜੱਟ ਦੀ-ਜੱਟ ਦੀ)
ਤੂੰ ਬੈਕਬੋਨ ਜੱਟ ਦੀ (ਜੱਟ ਦੀ-ਜੱਟ ਦੀ)
ਤੂੰ ਬੈਕਬੋਨ ਜੱਟ ਦੀ (ਜੱਟ ਦੀ-ਜੱਟ ਦੀ)
Written by: B. Praak, Jaani
instagramSharePathic_arrow_out􀆄 copy􀐅􀋲

Loading...