album cover
album cover
Rog은(는) {albumName} 앨범에 수록된 곡으로 2017년 6월 29일일에 T-Series에서 발매되었습니다.Rog - Single
2017년 6월 29일
라벨T-Series
BPM
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

ਰੋਗ ਲਾ ਗਈ ਏ
ਉਮਰਾਂ ਦਾ ਵੈਰਨੇ
ਰੋਗ ਲਾ ਗਈ ਏ
ਉਮਰਾਂ ਦਾ ਵੈਰਨੇ
ਸਾਨੂੰ ਤੜਫਾਇਆਂ ਕਿਓਂ ਐਵੇਂ ਰੁਲਾਇਆ ਕਿਓਂ
ਖੇਡ ਜਿਹੜਾ ਖੇਡਿਐ ਸਮਝ ਨਾ ਆਇਆ
ਰੋਗ ਲਾ ਗਈ ਏ
ਉਮਰਾਂ ਦਾ ਵੈਰਨੇ
ਮੇਹਰਬਾਨੀ ਤੇਰੀ
ਜੋ ਦੇ ਗਈ ਏ ਦਗ਼ਾ
ਮੈਂ ਹੱਸ ਕੇ ਸਹਿ ਲਾਂਗਾ
ਓਹ ਇਸ਼ਕੇ ਦੀ ਸਜ਼ਾ
ਬੇਜ਼ੁਬਾਨ, ਦਿਲ ਮੇਰਾ
ਜੋ ਗਈ ਏ ਨਿਚੋੜ ਕੇ
ਤਰਸ ਕਿਉਂ ਤੈਨੂੰ ਆਇਆ ਨੀ
ਦੱਸ ਕੇ ਜਾ ਕੁਜ ਬੋਲ ਕੇ
ਦਿਲ ਮੇਰਾ ਦਰਦਾ ਏ
ਡਰ ਡਰ ਹੌਂਕੇ ਭਰਦਾ ਏ
ਹਾਰ ਗਿਆ ਤੈਨੂੰ ਲੱਭ ਲਭ ਕੇ
ਖਾ ਗਈ ਜੁਦਾਈ ਮੈਨੂੰ ਵੱਢ ਵੱਢ ਕੇ
ਰੋਗ ਲਾ ਗਈ ਏ, ਉਮਰਾਂ ਦਾ ਵੈਰਨੇ
ਜੇ ਕਸਰਾਂ ਰਹਿ ਗਈ ਆ ਨੇ
ਤੂੰ ਕਰਲੇ ਪੂਰੀਆਂ
ਆ ਲੈ ਜ਼ਿੰਦਗਾਨੀ ਮੇਰੀ
ਕਿਉਂ ਰੱਖੀਆਂ ਨੇ ਦੂਰੀਆਂ
ਕਿ ਵਜ੍ਹਾ ਪੁੱਛਦਾ ਨਾ
ਦੇ ਸਜ਼ਾ ਮੈਨੂੰ ਸ਼ੌਂਕ ਨਾ
ਵੈਸੇ ਭੀ ਤੂੰ ਬਣ ਨਾ ਏ
ਮੌਤ ਮੇਰੀ ਦਾ ਜ਼ਿੰਮੇਵਾਰ
ਦੱਸ ਦੇਂਦੀ ਜੇ ਇੰਜ ਕਰਨਾ
ਮੈਂ ਪਿਆਰ ਤੇਰੇ ਨਾ ਪਾਉਂਦਾ ਨਾ
ਜੇ ਦਿਲ ਦਿਸੀ ਬੂਹੇ ਬੰਦ ਕਰਨੇ
ਮੈਂ ਉਸ ਗਲੀ ਕਦੇ ਆਉਂਦਾ ਨਾ
ਰੋਗ ਲਾ ਗਈ ਏ, ਉਮਰਾਂ ਦਾ ਵੈਰਨੇ
ਐਸੇ ਤਨਹਾਈਆਂ ਦੇ ਵਿੱਚ
ਮੈਂ ਰਹਿ ਗਿਆ ਕੱਲਮ ਕਰਾ
ਮੇਰੇ ਗ਼ਮ ਝੋਲੀ ਵਿੱਚ ਪਾ ਕੇ
ਕਿੱਥੇ ਤੁਰ ਗਿਆ ਸੋਹਣਿਆ ਯਾਰਾਂ
ਵੇਖ ਲੇ ਹਾਲ ਮੇਰਾ
ਚੱਲ ਦੇ ਨੇ ਆਖਰੀ ਸਾਹ
ਬੇਵਫ਼ਾ ਤੂੰ ਬਦਲੀ
ਮੈਂ ਤੇ ਓਸੇ ਥਾਂ
ਰੋਗ ਲਾ ਗਈ ਏ, ਉਮਰਾਂ ਦਾ ਵੈਰਨੇ
Written by: Sukh-E Muzical Doctorz
instagramSharePathic_arrow_out􀆄 copy􀐅􀋲

Loading...