뮤직 비디오

제공

크레딧

실연 아티스트
Garry Sandhu
Garry Sandhu
실연자
작곡 및 작사
Garry Sandhu
Garry Sandhu
송라이터
Desi Crew
Desi Crew
작곡가

가사

Desi Crew, Desi Crew Desi Crew, Desi Crew ਅੱਖ ਸੁਰਮੇ ਨਾ' ਲੱਦੀ ਹੋਈ ਨਾਰ ਦੀ ਖਿੱਚ-ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ ਅੱਖ ਸੁਰਮੇ ਨਾ' ਲੱਦੀ ਹੋਈ ਨਾਰ ਦੀ ਖਿੱਚ-ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ ਮੇਰੀ ਥੋੜ੍ਹੀ-ਬਹੁਤੀ ਦਾਰੂ ਅੱਜ ਲੱਗੀ, ਸੋਹਣਿਆ ਥੋੜ੍ਹੀ-ਬਹੁਤੀ ਦਾਰੂ ਅੱਜ ਲੱਗੀ, ਸੋਹਣਿਆ ਤਾਹੀਓਂ ਗੋਰਾ ਮੁੱਖ ਹੋਇਆ ਅੰਗਿਆਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰ... ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ High Court ਵਿੱਚ ਚੱਲਦੇ ਨੇ... ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ High Court ਵਿੱਚ ਚੱਲਦੇ ਨੇ ਪਰਚੇ ਖਾਕੇ ਮੱਖਣ-ਮਲਾਈਆਂ ਹੋਇਆ ਵੱਡਾ ਬੱਲੀਏ ਖਾਕੇ ਮੱਖਣ-ਮਲਾਈਆਂ ਹੋਇਆ ਵੱਡਾ ਬੱਲੀਏ ਤਾਹੀਓਂ ਰੋਹਬ ਰੱਖਾਂ filmy star ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆ... ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਮੇਰੀ ਗੱਲਬਾਤ end, ਜੱਟੀ lit ਹਾਣੀਆਂ ਮੈਂ ਜਾਵਾਂ ਦੋ time gym, ਪੂਰੀ fit ਹਾਣੀਆਂ (ਦੋ time gym, ਪੂਰੀ fit ਹਾਣੀਆਂ) ਹੋ, ਜਿੱਧਰੋਂ ਵੀ ਲੰਘਾ ਮੇਰੇ ਹੋਣ ਚਰਚੇ ਮੇਰੀ natural beauty ਕਰੇ hit ਹਾਣੀਆਂ (ਮੇਰੀ natural beauty ਕਰੇ hit ਹਾਣੀਆਂ) ਤੇਰੇ ਜਿਹੇ ਲਿਖਾਰੀ Garry ੩੬ ਫ਼ਿਰਦੇ ਤੇਰੇ ਜਿਹੇ ਲਿਖਾਰੀ Sandhu ੩੬ ਫ਼ਿਰਦੇ ਮੁੰਡਾ ਲੱਭਣਾ ਮੈਂ ਸ਼ਿਵ ਦੀ ਕਿਤਾਬ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰ... ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ ਮੇਰੇ ਕੁੜਤੇ-ਪਜਾਮੇ ਦੀਆਂ fan ਗੋਰੀਆਂ ਮਰੀ ਜਾਂਦੀਆਂ Canada ਦੀਆਂ tan ਛੋਰੀਆਂ (ਮਰੀ ਜਾਂਦੀਆਂ Canada ਦੀਆਂ tan ਛੋਰੀਆਂ) ਓ, ਜਿਵੇਂ ਗੁੜ ਪਿੱਛੇ ਮੱਖੀਆਂ ਦਾ ਝੁੰਡ ਫ਼ਿਰਦਾ ਇਵੇਂ ਘੁੰਮਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ (ਇਵੇਂ ਘੁੰਮਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ) ਹੋਣੀ ਕਿਸੇ ਨਾਲ ਅੱਜ ਕੋਈ ਠੱਗੀ ਲੱਗਦੀ ਕਿਸੇ ਨਾਲ ਅੱਜ ਕੋਈ ਠੱਗੀ ਲੱਗਦੀ ਹੁਣ ਬਣਿਆ ਮਾਹੌਲ ਜੀ ਸ਼ਿਕਾਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆ... ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
Writer(s): Crew Desi, Singh Gurmukh Lyrics powered by www.musixmatch.com
instagramSharePathic_arrow_out