가사
[Verse 1]
ਤੂੰ ਕਿੱਥੇ ਮੈਂ ਕਿੱਥੇ
ਕੌਣ ਕਿੱਥੇ ਸੱਬ ਪਤਾ ਹੁੰਦਾ
ਬੱਸ ਕਈ ਬਾਰ ਚੁੱਪ ਰਹਿਣਾ ਪੈਂਦਾ
[Verse 2]
ਹੂ ਕੇਅਰਸ ਤੂੰ ਮੈਨੂੰ ਪਿਆਰ ਨੀ ਕਰਦੀ
ਵੂ ਕੇਅਰਸ ਤੂੰ ਅੱਜ ਕੱਲ੍ਹ ਕਿੱਸੇ ਉੱਤੇ ਮਰਦੀ
ਵ੍ਹੋ ਕੇਅਰਸ ਕਿੱਦੇ ਨਾਲ ਕਿੱਥੇ ਜਾਣੀ ਆ
ਵੂ ਕੇਅਰਸ ਤੂੰ ਕਿੰਨੂੰ ਹੁਣ ਨਖਰੇ ਦਿਖਾਉਣੀ ਆ
ਹੂ ਕੇਅਰਸ ਤੂੰ ਮੈਨੂੰ ਪਿਆਰ ਨੀ ਕਰਦੀ
ਵੂ ਕੇਅਰਸ ਤੂੰ ਅੱਜ ਕੱਲ੍ਹ ਕਿੱਸੇ ਉੱਤੇ ਮਰਦੀ
ਵ੍ਹੋ ਕੇਅਰਸ ਕਿੱਦੇ ਨਾਲ ਕਿੱਥੇ ਜਾਣੀ ਆ
ਵੂ ਕੇਅਰਸ ਤੂੰ ਕਿੰਨੂੰ ਹੁਣ ਨਖਰੇ ਦਿਖਾਉਣੀ ਆ
[Verse 3]
ਵੇ ਸਾਜਨਾ ਦਿਲਾਂ ਦੇ ਕਾਲੀਆ
ਵੇ ਕੈਸਾ ਪਿਆਰ ਪਾਲਿਆ
ਵੇ ਸਾਜਨਾ ਦਿਲਾਂ ਦੇ ਕਾਲੀਆ
ਵੇ ਕੈਸਾ ਪਿਆਰ ਪਾਲਿਆ
ਹੱਸਦੇ ਹੱਸਦੇ ਰੋ ਪਾਈਏ
ਵੇਖ ਲੇ ਕੈਸਾ ਹਾਲ ਆ
[Verse 4]
ਹੂ ਕੇਅਰਸ ਜੇ ਤੇਰੇ ਦਿਲ ਵਿੱਚ ਪਿਆਰ ਨੀ
ਵੂ ਕੇਅਰਸ ਨਵੇਂ ਲੱਭ ਗਏ ਨੇ ਯਾਰ ਨੀ
ਹੂ ਕੇਅਰਸ ਗੱਲਾਂ ਕਿੱਥੇ ਕਿੱਥੇ ਹੋਈਆਂ
ਵੂ ਕੇਅਰਸ ਕਿੰਨਾ ਝੂਠੀ ਝੂਠੀ ਰੋਈਆਂ
ਹੂ ਕੇਅਰਸ ਤੂੰ ਮੈਨੂੰ ਪਿਆਰ ਨੀ ਕਰਦੀ
ਵੂ ਕੇਅਰਸ ਤੂੰ ਅੱਜ ਕੱਲ੍ਹ ਕਿੱਸੇ ਉੱਤੇ ਮਰਦੀ
ਵੂ ਕੇਅਰ ਕਿੱਦੇ ਨਾਲ ਕਿੱਥੇ ਜਾਣੀ ਆ
ਵੂ ਕੇਅਰਸ ਤੂੰ ਕਿੰਨੂੰ ਹੁਣ ਨਖਰੇ ਦਿਖਾਉਣੀ ਆ
[Verse 5]
ਜੇ ਸਾਜਨਾ ਯਾਰੀ ਲਾਈਏ ਵੇ
ਜੇ ਲਾਈਏ ਤੋੜ ਚੜਾਈਏ ਵੇ
ਜੇ ਸਾਜਨਾ ਯਾਰੀ ਲਾਈਏ ਵੇ
ਜੇ ਲਾਈਏ ਤੋੜ ਚੜਾਈਏ ਵੇ
ਰੋਂਦੇ ਰੋਂਦੇ ਸਾਜਨਾਂ ਨੂੰ
ਓ ਕੱਲੇ ਨਾ ਛੱਡ ਜਾਈਏ ਵੇ
[Verse 6]
ਹੂ ਕੇਅਰਸ ਤੇਰੀ ਯਾਦ ਬੜੀ ਆਉਗੀ
ਵੂ ਕੇਅਰਸ ਸਾਨੂੰ ਸੋਹਣੀਆਂ ਰਵਾਉਗੀ
ਵੂ ਕੇਅਰਸ ਤੂੰ ਇੱਕ ਦਿਨ ਆਉਣਾ
ਵ੍ਹੋ ਕੇਅਰਸ ਉਥੇ ਮੈਂ ਨਹੀਓ ਹੋਣਾ
ਹੂ ਕੇਅਰਸ ਤੂੰ ਮੈਨੂੰ ਪਿਆਰ ਨੀ ਕਰਦੀ
ਵੂ ਕੇਅਰਸ ਤੂੰ ਅੱਜ ਕੱਲ੍ਹ ਕਿੱਸੇ ਉੱਤੇ ਮਰਦੀ
ਵ੍ਹੋ ਕੇਅਰਸ ਕਿੱਦੇ ਨਾਲ ਕਿੱਥੇ ਜਾਣੀ ਆ
ਵੂ ਕੇਅਰਸ ਤੂੰ ਕਿੰਨੂੰ ਹੁਣ ਨਖਰੇ ਦਿਖਾਉਣੀ ਆ
Written by: Maninder Buttar, Mixsingh


