가사

ਇਸ਼ਕ 'ਚ ਕਮਲ਼ੇ, ਝੱਲੇ ਇਸ਼ਕੇ ਦੀ ਚਾਹ ਇੱਕ ਪਾਸੇ ਮੋੜਾਂਗੇ ਦੋ ਵੱਖਰੇ ਰਾਹ ਬਸ ਐਦਾਂ ਈ ਜੋੜਾਂਗੇ ਦਿਲਾਂ ਵਿੱਚ ਬਣੀਆਂ ਜੋ ਕੰਧਾਂ, ਤੋੜਾਂਗੇ ਨੀਂ ਦੋ ਇੱਕ ਹੋਏ ਨੇ ਸਾਹ ਰਵਾਂ ਮੈਂ ਤੇਰੇ ਨਾਲ, ਕਿਤੇ ਨਾ ਜਾ ਤੂੰ ਨੀ ਹਿੱਕ ਨਾਲ਼ ਲਾ, ਠੰਡ ਪਾ ਜਾ ਤੂੰ ਨੀ ਇਸ਼ਕ-ਦਵਾ ਦੇ ਜਾ ਤੂੰ (ਇਸ਼ਕ 'ਚ ਕਮਲ਼ੇ, ਝੱਲੇ) ਨੀ ਇਸ਼ਕ-ਦਵਾ ਦੇ ਜਾ ਤੂੰ (ਇਸ਼ਕ 'ਚ ਕਮਲ਼ੇ, ਝੱਲੇ) (ਇਸ਼ਕ 'ਚ ਕਮਲ਼ੇ, ਝੱਲੇ) (ਇਸ਼ਕ 'ਚ ਕਮਲ਼ੇ, ਝੱਲੇ) ਨਾ ਸਕਦਾ ਤੇਰੇ ਬਿਨਾਂ ਹੁਣ ਰਹਿ ਨਹੀਂਓ ਸਕਦਾ ਨਾ ਸਕਦੀ ਰਹਿ ਤੂੰ ਹੌਲ਼ੀ-ਹੌਲ਼ੀ ਹੁਣ ਦੂਰੀਆਂ ਮਿਟਾ ਚੁੱਪ-ਚੁੱਪ ਨੀ ਤੂੰ ਬੁੱਲ੍ਹਾਂ ਦੀ ਮਿਟਾ ਕੱਲੀ-ਕੱਲੀ ਇੱਟ ਕੰਧ ਦੀ ਹਟਾ ਦਿਲ ਉੱਤੇ ਲਿਖ ਦਿੱਤਾ ਤੇਰਾ ਮੈਂ ਨਾਂ ਲੁਕੇ ਜਜ਼ਬਾਤਾਂ ਨੂੰ ਤੇਰੇ ਨਾ' ਫ਼ੋਲਾਂਗੇ ਤੇਰੇ ਲਈ ਲੈਣੇ ਆਂ ਹਰ ਸਾਹ ਰਵਾਂ ਮੈਂ ਤੇਰੇ ਨਾਲ, ਕਿਤੇ ਨਾ ਜਾ ਤੂੰ ਨੀ ਹਿੱਕ ਨਾਲ਼ ਲਾ, ਠੰਡ ਪਾ ਜਾ ਤੂੰ ਨੀ ਇਸ਼ਕ-ਦਵਾ ਦੇ ਜਾ ਤੂੰ (ਇਸ਼ਕ 'ਚ ਕਮਲ਼ੇ, ਝੱਲੇ) ਨੀ ਇਸ਼ਕ-ਦਵਾ ਦੇ ਜਾ ਤੂੰ (ਇਸ਼ਕ 'ਚ ਕਮਲੇ, ਝੱਲੇ) (ਇਸ਼ਕ 'ਚ ਕਮਲ਼ੇ, ਝੱਲੇ) (ਇਸ਼ਕ 'ਚ ਕਮਲ਼ੇ, ਝੱਲੇ) ਆਉਂਦੀਆਂ ਨਾ ਅੱਖਾਂ ਵਿੱਚ ਨੀਂਦਾਂ ਹੁਣ ਸੁੰਨੀਆਂ ਨੇ ਰਾਤਾਂ ਹੁਣ ਕੀਤੀਆਂ ਮੈਂ ਗੱਲਾਂ ਹੁਣ ਤਾਰਿਆਂ ਦੇ ਨਾਲ਼ ਪੁੱਛਦੇ ਨੇ ਮੈਨੂੰ ਹੁਣ, "ਕੀ ਐ ਤੇਰਾ ਹਾਲ?" ਦੱਸਾਂ ਕੀ ਦੁਖ-ਸੁਖ ਤੇਰੇ ਨਾ' ਫ਼ੋਲਾਂਗੇ ਤੂੰ ਹੀ ਦਰਦ, ਤੂੰ ਹੀ ਦਵਾ ਰਵਾਂ ਮੈਂ ਤੇਰੇ ਨਾਲ, ਕਿਤੇ ਨਾ ਜਾ ਤੂੰ ਨੀ ਹਿੱਕ ਨਾਲ਼ ਲਾ, ਠੰਡ ਪਾ ਜਾ ਤੂੰ ਨੀ ਇਸ਼ਕ-ਦਵਾ ਦੇ ਜਾ ਤੂੰ (ਇਸ਼ਕ 'ਚ ਕਮਲ਼ੇ, ਝੱਲੇ) ਨੀ ਇਸ਼ਕ-ਦਵਾ ਦੇ ਜਾ ਤੂੰ (ਇਸ਼ਕ 'ਚ ਕਮਲ਼ੇ, ਝੱਲੇ) (ਇਸ਼ਕ 'ਚ ਕਮਲ਼ੇ, ਝੱਲੇ) (ਇਸ਼ਕ 'ਚ ਕਮਲ਼ੇ, ਝੱਲੇ)
Writer(s): The Prophec Lyrics powered by www.musixmatch.com
instagramSharePathic_arrow_out