album cover
Faasle
8,672
Indian Pop
Faasle은(는) {albumName} 앨범에 수록된 곡으로 2019년 8월 15일일에 T-Series에서 발매되었습니다.Faasle - Single
album cover
발매일2019년 8월 15일
라벨T-Series
멜로디에 강한 음악
어쿠스틱 악기 중심
발랑스
춤추기 좋은 음악
에너지
BPM92

뮤직 비디오

뮤직 비디오

크레딧

실연 아티스트
G. Khan
G. Khan
실연자
Garry Sandhu
Garry Sandhu
실연자
작곡 및 작사
AR Deep
AR Deep
작곡가
Shah Ali Khan
Shah Ali Khan
가사

가사

[Verse 1]
ਵੱਖ ਤੇਰੇ ਤੋਂ ਜ਼ਾਲਿਮਾਂ ਮੈਂ ਹੋਣਾ ਨੀ ਸੀ
ਤੈਨੂੰ ਛੱਡ ਕੇ ਹੋਰ ਕਿਸੇ ਨੂੰ ਚਾਹੁਣਾ ਨੀ ਸੀ
ਵੱਖ ਤੇਰੇ ਤੋਂ ਜ਼ਾਲਿਮਾਂ ਮੈਂ ਹੋਣਾ ਨੀ ਸੀ
ਤੈਨੂੰ ਛੱਡ ਕੇ ਹੋਰ ਕਿਸੇ ਨੂੰ ਚਾਹੁਣਾ ਨੀ ਸੀ
[Verse 2]
ਭੇਦ ਖੁੱਲ੍ਹਣਗੇ ਗੱਲਾਂ
ਭੇਦ ਖੁੱਲ੍ਹਣਗੇ ਗੱਲਾਂ
ਸਾਮਨੇ ਹੋਣ ਗੀਆਂ ਖੜਕੇ
ਸਾਮਨੇ ਹੋਣ ਗੀਆਂ ਖੜਕੇ
[Chorus]
ਫੈਸਲਾ ਤੇਰਾ ਸੀ ਸਾਜਨਾ
ਫਾਸਲੇ ਵਡ ਗਏ ਤਾਂ ਕਰਕੇ
ਫੈਸਲਾ ਤੇਰਾ ਸੀ ਸਾਜਨਾ
ਫਾਸਲੇ ਵਡ ਗਏ ਤਾਂ ਕਰਕੇ
[Verse 3]
ਇੰਨਾ ਪਿਆਰ ਤੂੰ ਕਰਿਆ ਹੀ ਨੀ
ਜਿੰਨੇ ਬੱਦਲ ਦੇ ਰੰਗ ਵੇ
ਓਹਨਾਂ ਤੈਨੂੰ ਲੁੱਟ ਲੈਣਾ
ਜਿਹਨਾਂ ਦੇ ਫਿਰਦੈ ਸੰਗ ਵੇ
ਜਿਹਨਾਂ ਦੇ ਫਿਰਦੈ ਸੰਗ ਵੇ
ਜਿਹਨਾਂ ਦੇ ਫਿਰਦੈ ਸੰਗ ਵੇ
[Verse 4]
ਮੈਂ ਛਾਵਾਂ ਕਰੀਆਂ ਤੇਰੇ ਲਈ
ਛਾਵਾਂ ਕਰਿਆਂ ਤੇਰੇ ਲਈ
ਆਪ ਧੁੱਪਾਂ ਵਿੱਚ ਖੜ੍ਹ ਖੜ੍ਹ ਕੇ
(ਆਪ ਧੁੱਪਾਂ ਵਿੱਚ ਖੜ੍ਹ ਖੜ੍ਹ ਕੇ)
[Chorus]
ਫੈਸਲਾ ਤੇਰਾ ਸੀ ਸਾਜਨਾ
ਫਾਸਲੇ ਵਡ ਗਏ ਤਾਂ ਕਰਕੇ
ਫੈਸਲਾ ਤੇਰਾ ਸੀ ਸਾਜਨਾ
ਫਾਸਲੇ ਵਡ ਗਏ ਤਾਂ ਕਰਕੇ
[Verse 5]
ਇਹ ਸੱਚ ਹੈ ਤੇਰੇ ਤੇ
ਮੈਂ ਰੱਜ ਕੇ ਜ਼ੁਲਮ ਕੀਤੇ
ਤੂੰ ਹੰਜੂ ਨੈਣਾਂ ਦੇ
ਪਾਣੀ ਸਮਝ ਪੀਤੇ
ਪਾਣੀ ਸਮਝ ਪੀਤੇ
ਤੇਰੇ ਪਿਆਰ ਦੇ ਕਾਬਿਲ ਨੀ
ਹੋਇਆ ਸ਼ਰਮਿੰਦਾ ਹਾਂ
ਤੂੰ ਮਾਫ਼ ਕਰੇਂਗੀ ਮੈਂ
ਇਸ ਆਸ ਤੇ ਜ਼ਿੰਦਾ ਹਾਂ
ਤੂੰ ਮਾਫ਼ ਕਰੇਂਗੀ ਮੈਂ
ਇਸ ਆਸ ਤੇ ਜ਼ਿੰਦਾ ਹਾਂ
ਇੱਸ ਆਸ ਤੇ ਜ਼ਿੰਦਾ ਹਾਂ
[Verse 6]
ਸ਼ਾਹ ਆਲੀ ਸ਼ਾਹ ਆਲੀ ਕਹਾਉਣੇ
ਪਰ ਅਕਲਾਂ ਤੋਂ ਕੱਚਾ
ਸਾਰੀਆਂ ਗੱਲਾਂ ਝੂਠੀਆਂ ਕਰਦੈ
ਉਂਝ ਤੂੰ ਬਣਦੇ ਸੱਚਾ
ਉਂਝ ਤੂੰ ਬਣਦੇ ਸੱਚਾ
ਊਂਝ ਤੂੰ ਬਣਦੇ ਸੱਚਾ
[Verse 7]
ਜ਼ਿੰਦਗੀ ਤੋਂ ਚਲੇ ਤੇਰੇ
ਜ਼ਿੰਦਗੀ ਤੋਂ ਚਲੇ ਤੇਰੇ
ਉਡੀਕੀ ਜਾ ਹੁਣ ਤੂੰ ਖੜਕੇ
ਉਡੀਕੀ ਜਾ ਹੁਣ ਤੂੰ ਖੜਕੇ
[Chorus]
ਫੈਸਲਾ ਤੇਰਾ ਸੀ ਸਾਜਨਾ
ਫਾਸਲੇ ਵਡ ਗਏ ਤਾਂ ਕਰਕੇ
ਫੈਸਲਾ ਤੇਰਾ ਸੀ ਸਾਜਨਾ
ਫਾਸਲੇ ਵਡ ਗਏ ਤਾਂ ਕਰਕੇ
[Verse 8]
ਜਦੋਂ ਤੇਰੀਆਂ ਨਜ਼ਰਾਂ ਹੋਰ ਹੋ ਗੀਆਂ
ਸਾਡੀ ਅੱਖ ਵੀ ਰੋਈ
ਦੱਸੀਏ ਯਾ ਫਿਰ ਪਰਦਾ ਰੱਖੀਏ
ਜੋ ਸਾਡੇ ਨਾਲ ਹੋਈ
ਜੋ ਸਾਡੇ ਨਾਲ ਹੋਈ
ਜੋ ਸਾਡੇ ਨਾਲ ਹੋਈ
[Verse 9]
ਸੇਕ ਸੀ ਤੇਰੇ ਇਸ਼ਕੇ ਦਾ
ਤੇਰੇ ਇਸ਼ਕੇ ਦਾ
ਮੈਂ ਕੋਲਾ ਹੋ ਗਈ ਸੜ੍ਹ ਸੜ੍ਹ ਕੇ
ਕੋਲਾ ਹੋ ਗਈ ਸੜ੍ਹ ਸੜ੍ਹ ਕੇ
[Verse 10]
ਫੈਸਲਾ ਤੇਰਾ ਸੀ ਸਾਜਨਾ
ਫਾਸਲੇ ਵਡ ਗਏ ਤਾਂ ਕਰਕੇ
ਫੈਸਲਾ ਤੇਰਾ ਸੀ ਸਾਜਨਾ
ਫਾਸਲੇ ਵਡ ਗਏ ਤਾਂ ਕਰਕੇ
Written by: AR Deep, Shah Ali Khan
instagramSharePathic_arrow_out􀆄 copy􀐅􀋲

Loading...