album cover
Relation
86,496
Regional Indian
Relation은(는) {albumName} 앨범에 수록된 곡으로 2019년 8월 30일일에 BANG Music에서 발매되었습니다.Relation - Single
album cover
발매일2019년 8월 30일
라벨BANG Music
멜로디에 강한 음악
어쿠스틱 악기 중심
발랑스
춤추기 좋은 음악
에너지
BPM80

뮤직 비디오

뮤직 비디오

가사

ਮੈਂ ਤੇਰਾ ਜਿੰਨਾ ਕਰਦੀ
ਤੂੰ ਓਹਦੋਂ ਵਡ ਕਰਦਾ
ਮੈਨੂੰ ਛਾਂਹ ਕਰ
ਖੁਦ ਧੁੱਪ ਚ ਖੜੇ
ਤੂੰ ਯਾਰਾਂ ਹੱਡ ਕਰਦਾ
ਦੁੱਖ ਜੱਦ ਨੇਹੜੇ ਆਉਣਗੇ
ਦੁੱਖ ਜੱਦ ਨੇਹੜੇ ਆਉਣਗੇ
ਵੇ ਮੈਂ ਤੇਰੇ ਅੱਥਰੂ ਰੋਕਾਂਗੀ
ਤੇਰੇ ਮੇਰੇ ਰਿਸ਼ਤੇ ਨੂੰ
ਨਜ਼ਰ ਨਾ ਲੱਗ ਜਾਏ ਲੋਕਾਂ ਦੀ
ਤੇਰੇ ਮੇਰੇ ਰਿਸ਼ਤੇ ਨੂੰ
ਨਜ਼ਰ ਨਾ ਲੱਗ ਜਾਏ ਲੋਕਾਂ ਦੀ
ਦਿਨ ਬਣ ਜਾਵੇ ਜਦੋ ਇਕ ਵਾਰ ਟੱਕ ਲੈ
ਮੈਂ ਖੁਸ਼ੀ ਖੁਸ਼ੀ ਰਹਿ ਲੂੰ
ਜੇ ਤੂੰ ਪੈਰਾਂ ਵਿਚ ਰੱਖ ਲਈ
ਦਿਨ ਬਣ ਜਾਵੇ ਜਦੋ ਇਕ ਵਾਰ ਟੱਕ ਲੈ
ਮੈਂ ਖੁਸ਼ੀ ਖੁਸ਼ੀ ਰਹਿ ਲੂੰ
ਜੇ ਤੂੰ ਪੈਰਾਂ ਵਿਚ ਰੱਖ ਲਈ
ਜਿੱਥੇ ਵੀ ਗ਼ਲਤ ਲਗਿਆ
ਜਿੱਥੇ ਵੀ ਗ਼ਲਤ ਲਗਿਆ
ਤੈਨੂੰ ਓਸ ਗੱਲ ਤੋਂ ਟੋਕਾਂਗੀ
ਤੇਰੇ ਮੇਰੇ ਰਿਸ਼ਤੇ ਨੂੰ
ਨਜ਼ਰ ਨਾ ਲੱਗ ਜਾਏ ਲੋਕਾਂ ਦੀ
ਤੇਰੇ ਮੇਰੇ ਰਿਸ਼ਤੇ ਨੂੰ
ਨਜ਼ਰ ਨਾ ਲੱਗ ਜਾਏ ਲੋਕਾਂ ਦੀ
ਗ਼ਲਤੀ ਮੈਂ ਕਰਾਂ
ਤੂੰ ਮਨਾਵੇ ਹਰ ਬਾਰ ਵੇ
ਕੋਈ ਕਿੱਧਾਂ ਕਰ ਸਕਦਾ ਏ
ਇੰਨਾ ਜ਼ਿਆਦਾ ਪਿਆਰ ਵੇ
ਗ਼ਲਤੀ ਮੈਂ ਕਰਾਂ
ਤੂੰ ਮਨਾਵੇ ਹਰ ਬਾਰ ਵੇ
ਕੋਈ ਕਿੱਧਾਂ ਕਰ ਸਕਦਾ ਏ
ਇੰਨਾ ਜ਼ਿਆਦਾ ਪਿਆਰ ਵੇ
ਟੱਚ ਵੁੱਡ ਤੇਰੇ ਵਾਸਤੇ
ਨਿੱਕ ਇਕ ਤੇਰੇ ਵਾਸਤੇ
ਮੈਂ ਹੱਸ ਕੇ ਜੱਰ ਲੂਂ ਚੋਟਾਂ ਵੀ
ਤੇਰੇ ਮੇਰੇ ਰਿਸ਼ਤੇ ਨੂੰ
ਨਜ਼ਰ ਨਾ ਲੱਗ ਜਾਏ ਲੋਕਾਂ ਦੀ
ਤੇਰੇ ਮੇਰੇ ਰਿਸ਼ਤੇ ਨੂੰ
ਨਜ਼ਰ ਨਾ ਲੱਗ ਜਾਏ ਲੋਕਾਂ ਦੀ
ਤੇਰੇ ਮੇਰੇ, ਤੇਰੇ ਮੇਰੇ
ਤੇਰੇ ਮੇਰੇ ਰਿਸ਼ਤੇ ਨੂੰ
ਨਜ਼ਰ ਨਾ ਲੱਗ ਜਾਏ ਲੋਕਾਂ ਦੀ
Written by: Nikk, Rox A
instagramSharePathic_arrow_out􀆄 copy􀐅􀋲

Loading...