뮤직 비디오
뮤직 비디오
크레딧
실연 아티스트
Arjun Kanungo
보컬
Mayur Puri
실연자
작곡 및 작사
Arjun Kanungo
작사가 겸 작곡가
Leny Magoufakis
작곡가
Mayur Puri
작사가 겸 작곡가
Nisha Asnani
작곡가
프로덕션 및 엔지니어링
Leny Magoufakis
프로듀서
Shadab Rayeen
마스터링 엔지니어
Adrien Libmann
녹음 엔지니어
Aniket Gundewar
녹음 엔지니어
Pascal Lalinde
어시스턴트 녹음 엔지니어
가사
ਕਾਸ਼ਨੀ ਸ਼ਰਾਰੇ ਤੇਰੇ ਅੱਖੀਓਂ ਕੇ ਹਾਰੇ
ਮੈਨੂੰ ਲੱਗੇ ਰੱਬ ਮਿਲਿਆ, ਇੱਕ ਤੂੰ ਮਿਲ ਜਾ ਰੇ
ਹਾਂ ਜੀ ਹਾਂ, ਓ, ਹਾਂ ਜੀ ਹਾਂ
ਹਾਂ ਜੀ ਹਾਂ, ਓ, ਹਾਂ ਜੀ ਹਾਂ
ਹੋਨਾ ਚਾਹੀਦਾ, ਹੋਨਾ ਚਾਹੀਦਾ
ਹੋਨਾ ਚਾਹੀਦਾ, ਇਹ ਹੋਨਾ ਚਾਹੀਦਾ
ਹੋਵੇ ਮੇਰੇ ਕੋਲ ਤੂੰ ਹੋਨਾ ਚਾਹੀਦਾ
ਚਰਚਾ ਇਹ ਹਰ ਸੂ ਹੋਨਾ ਚਾਹੀਦਾ
ਹੋਨਾ ਚਾਹੀਦਾ, ਹੋਨਾ ਚਾਹੀਦਾ
ਹੋਨਾ ਚਾਹੀਦਾ, ਹੋਨਾ ਚਾਹੀਦਾ
ਇਸ਼ਕੇ ਦਾ ਰੰਗ ਯੂੰ ਹੋਨਾ ਚਾਹੀਦਾ
ਰਾਂਝੇ ਵਰਗਾ ਜੁਨੂੰ ਹੋਨਾ ਚਾਹੀਦਾ
ਹੋਨਾ ਚਾਹੀਦਾ, ਹੋਨਾ ਚਾਹੀਦਾ
ਹੋਨਾ ਚਾਹੀਦਾ, ਹੋਨਾ ਚਾਹੀਦਾ
ਮੇਰੇ ਗਾਨੇ ਕਾ remix ਹੋਨਾ ਚਾਹੀਦਾ
ਹਰ ਸ਼ਾਦੀ ਮੇਂ ਵੋ fixed ਹੋਨਾ ਚਾਹੀਦਾ
मेरे video की जो lead हो
या हो Deepika, या हो Alia
ਮੁਝਪੇ ਤੋ biopic ਹੋਨਾ ਚਾਹੀਦਾ
Hero ख़ुद बनूँगा मैं, चाहे तिल का ताड़ हो
मेरे bodyguard का ख़ुद का bodyguard हो
आख़िरी ये दिन है, ਅਸਾਂ ਜੀਨਾ ਹਰ ਦਿਨ ਯੂੰ
ਯਾਰ ਖੱਬੇ, ਯਾਰ ਸੱਜੇ, ਹਾਂ, ਸਾਨੂੰ ਪਰਵਾਹ ਹੋ ਫਿਰ ਕਿਉਂ?
ਹਾਂ ਜੀ ਹਾਂ, ਓ, ਹਾਂ ਜੀ ਹਾਂ
ਹਾਂ ਜੀ ਹਾਂ, ਓ, ਹਾਂ ਜੀ ਹਾਂ
ਹੋਨਾ ਚਾਹੀਦਾ, ਹੋਨਾ ਚਾਹੀਦਾ
ਹੋਨਾ ਚਾਹੀਦਾ, ਇਹ ਹੋਨਾ ਚਾਹੀਦਾ
ਮਿੱਤਰਾਂ ਦਾ ਹੀ club ਹੋਨਾ ਚਾਹੀਦਾ
ਖੁੱਲਾਂ ਸੁਬਹ ਤਲਕ ਹੋਨਾ ਚਾਹੀਦਾ
ਹੋਨਾ ਚਾਹੀਦਾ, ਹੋਨਾ ਚਾਹੀਦਾ
ਹੋਨਾ ਚਾਹੀਦਾ, ਹੋਨਾ ਚਾਹੀਦਾ
ਰੱਖ ਸਬਰ, ਤੇ ਸੱਭ ਹੋਨਾ ਚਾਹੀਦਾ
ਬਸ ਦਿਲ ਵਿੱਚ ਰੱਬ ਹੋਨਾ ਚਾਹੀਦਾ
ਹੋਨਾ ਚਾਹੀਦਾ, ਹੋਨਾ ਚਾਹੀਦਾ
ਹੋਨਾ ਚਾਹੀਦਾ, ਹੋਨਾ ਚਾਹੀਦਾ
Written by: Arjun Kanungo, Leny Magoufakis, Mayur Puri, Nisha Asnani

