뮤직 비디오

제공

크레딧

실연 아티스트
Gurj Sidhu
Gurj Sidhu
실연자
Manni Sandhu
Manni Sandhu
리믹서
작곡 및 작사
Gurj Sidhu
Gurj Sidhu
작곡가
Sukh Sandhu
Sukh Sandhu
송라이터

가사

Jump ਕਰਦੇ ਗਲੇ ਚ long chain ਨੀ ਮਹੰਗੇ ਗੱਡੀਆਂ ਦੇ wheel ਬੱਲੀਏ ਲੱਗੇ Dolce Gabbana ਨੈਨ ਲੱਖਾਂ ਦੇ ਹੁੰਦਾ awesome ਜੇਹਾ feel ਬੱਲੀਏ Scratch ਪੈਣ ਦਿੱਤਾ ਨਹੀਓ ਟੌਰ ਤੇ ਏ ਤੇ ਫੇਰ ਵੀ ਮਾਮਲੇ ਅੱਖ ਦੇ ਨੇ ਹੋ ਦਿਲ ਤੇ ਲੱਗੀਆਂ ਚੀਜਾਂ ਨੂ ਜੱਟ ਸਾਂਭ-ਸਾਂਭ ਕੇ ਰੱਖਦੇ ਨੇ Lit impression ਮਿਤਰਾ ਦੇ ਖੜ ਖੜ ਕੇ ਪਟੋਲੇ ਤਕਦੇ ਨੇ ਹੋ ਦਿਲ ਤੇ ਲੱਗੀਆਂ ਚੀਜਾਂ ਨੂ ਜੱਟ ਸਾਂਭ-ਸਾਂਭ ਕੇ ਰੱਖਦੇ ਨੇ Lit impression ਮਿਤਰਾ ਦੇ ਖੜ ਖੜ ਕੇ ਪਟੋਲੇ ਤਕਦੇ ਨੇ ਨਹੀਓ ਕਾਲੇ ਦਿਲ਼ ਨਾ ਹੀ ਕਾਰੋਬਾਰ ਨੀ ਹੱਡਾ ਨਾਲ ਲੱਗਣ ਦਿੱਤੀ ਨਾ ਖਾਰ ਨੀ ਹੋ ਨਹੀਓ ਕਾਲੇ ਦਿਲ ਨਾ ਹੀ ਕਾਰੋਬਾਰ ਨੀ ਹਡਾ ਨਾਲ ਲਗਨ ਦਿੱਤੀ ਨਾ ਖਾਰ ਨੀ ਭਾਂਵੇ ਜੇਬਾਂ Dollar ਨਾਲ tight ਰੇਨਦੀਆ ਪਰ ਦਿਲ ਵਿੱਚ ਕਦੇ ਰੱਖੇਂ ਅਹੰਕਾਰ ਨੀ ਹੋ ਲੰਦੁ ਬਨੜੇਆ ਨੂ end ਵਿੱਚ leave ਕਰੀਏ ਹੋ ਮੇਹਨਤਾ ਨਾ ਮੰਜ਼ਿਲਾਂ achieve ਕਰੀਏ ਮਰ-ਮਰ ਯਾਰੀਆਂ ਨਿਭਾਉਂਦੇ ਬੱਲੀਏ ਨੀ ਪੁੱਤ ਜੱਟਾਂ ਦੇ ਪਿੱਛੇ ਹਟਦੇ ਨੇ ਹੋ ਦਿਲ ਤੇ ਲੱਗੀਆਂ ਚੀਜਾਂ ਨੂ ਜੱਟ ਸਾਂਭ-ਸਾਂਭ ਕੇ ਰੱਖਦੇ ਨੇ Lit impression ਮਿਤਰਾ ਦਾ ਖੜ ਖੜ ਕੇ ਪਟੋਲੇ ਤਕਦੇ ਨੇ ਹੋ ਦਿਲ ਤੇ ਲੱਗੀਆਂ ਚੀਜਾਂ ਨੂ ਜੱਟ ਸਾਂਭ-ਸਾਂਭ ਕੇ ਰੱਖਦੇ ਨੇ Lit impression ਮਿਤਰਾ ਦੇ ਖੜ ਖੜ ਕੇ ਪਟੋਲੇ ਤਕਦੇ ਨੇ ਸੁਖ ਸੰਧੂ ਤੇਰਾ ਪੂਰੀ ਪਕਿ ਹਿਨਡ ਦਾ Head ਪੇਆ ਫੂਕੇਂਆ ਮੈ ਅੱਧੇ ਪਿੰਡ ਦਾ ਸੁਖ ਸੰਧੂ ਤੇਰਾ ਪੂਰੀ ਪਕਿ ਹਿਨਡ ਦਾ Head ਪੇਆ ਫੂਕੇਂਆ ਮੈ ਅੱਧੇ ਪਿੰਡ ਦਾ ਸਿੱਧੁਆਂ ਦੇ ਮੁੰਡੇ ਨਾਲ ਬੇਹਣੀ ਉਠਣੀ ਦੂਜਾ ਨਾਮ ਤੇਰੇ ਕਰਤਾ ਬੱਯਾਨਾ ਜਿੰਦ ਦਾ ਆ ਤੇਰੇ ਨਖਰੇ ਆ sharp stone ਬੱਲੀਏ ਪੂਰਾ ਜੱਟ ਉੱਤੇ ਕਰੇਗੀ proud ਬੱਲੀਏ ਚੈਨਲਾ ਦੀ ਸ਼ਕਣੇ bread ਸ਼ੈਹਰ ਦੇ ਨੀ ਜੇਹੜਾ dad ਤੇਰਾ ਨਿਤ ਚੱਕਦੇ ਨੇ ਹੋ ਦਿਲ ਤੇ ਲੱਗੀਆਂ ਚੀਜਾਂ ਨੂ ਜੱਟ ਸਾਂਭ-ਸਾਂਭ ਕੇ ਰੱਖਦੇ ਨੇ Lit impression ਮਿਤਰਾ ਦੇ ਖੜ ਖੜ ਕੇ ਪਟੋਲੇ ਤਕਦੇ ਨੇ ਹੋ ਦਿਲ ਤੇ ਲੱਗੀਆਂ ਚੀਜਾਂ ਨੂ ਜੱਟ ਸਾਂਭ-ਸਾਂਭ ਕੇ ਰੱਖਦੇ ਨੇ Lit impression ਮਿਤਰਾ ਦੇ ਖੜ ਖੜ ਕੇ ਪਟੋਲੇ ਤਕਦੇ ਨੇ
Writer(s): Sukh Sandhu, Manni Sandhu Lyrics powered by www.musixmatch.com
instagramSharePathic_arrow_out