album cover
Surma
15,924
투어 중
Indian Pop
Surma은(는) {albumName} 앨범에 수록된 곡으로 2019년 12월 19일일에 Sony Music Entertainment India Pvt. Ltd.에서 발매되었습니다.Surma - Single
album cover
발매일2019년 12월 19일
라벨Sony Music Entertainment India Pvt. Ltd.
멜로디에 강한 음악
어쿠스틱 악기 중심
발랑스
춤추기 좋은 음악
에너지
BPM

뮤직 비디오

뮤직 비디오

크레딧

실연 아티스트
Diljit Dosanjh
Diljit Dosanjh
배우
Sonam Bajwa
Sonam Bajwa
배우
작곡 및 작사
Jatinder Shah
Jatinder Shah
작곡가
Sukh Sandhu
Sukh Sandhu
가사

가사

[Verse 1]
ਵੇ ਤੂੰ ਚੱਕਦਾ ਏ ਫਾਇਦਾ ਮੇਰੇ ਪਿਆਰ ਦਾ
ਤੇਥੋਂ ਪੀਟਰ ਦੇ ਵਾਂਗੂ ਸੇਕ ਮਾਰਦਾ
ਵੇ ਤੂੰ ਚੱਕਦਾ ਏ ਫਾਇਦਾ ਮੇਰੇ ਪਿਆਰ ਦਾ
ਤੇਥੋਂ ਪੀਟਰ ਦੇ ਵਾਂਗੂ ਸੇਕ ਮਾਰਦਾ
ਕੌੜੇ ਝੱਲੇ ਤੇਰੇ ਬੋਲ ਕੁੜੀ
ਏਨੀ ਵੀ ਨਾ ਸੋਹਲ ਕੁੜੀ
ਕਾਹਤੋਂ ਦੋ ਪਲ ਕੋਲੇ ਮੈਨੂੰ ਬਹਿ ਨੀ ਦਿੰਦਾ
[Verse 2]
ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
[Verse 3]
ਤੇਰੇ ਗੁੱਚੀਆਂ ਪਰਾਡਿਆਂ ਤੋਂ ਦੱਸ ਕਿ ਕਰਾਉਣਾ
ਜਦੋ ਕਰਦਾ ਨੀ ਮੈਨੂੰ ਤੂੰ ਪਿਆਰ ਵੇ
ਆਪ ਲੇਣਾ ਏ ਨਜ਼ਾਰੇ ਤੂੰ ਦੋਸਾਂਝਾਂ ਵਾਲਿਆ
ਦੁੱਖ ਚਲਦੀ ਸੋਟ ਜੇਹੀ ਨਾਰ ਵੇ
[Verse 4]
ਕਿਉਂ ਤੂੰ ਮੈਨੂੰ ਦਿਲ'ਚੋਂ ਡਿਲੀਟ ਕਰਦਾ
ਤੂੰ ਚੰਗਾ ਮੇਰੇ ਨਾਲ ਨਾ ਟ੍ਰੀਟ ਕਰਦਾ
ਤੂੰ ਜਿੰਨਾ ਮੇਰੇ ਨਾਲ ਲੜ'ਦਾ ਏ ਸੋਹਣਿਆ
ਏਨਾ ਤਾਂ ਕਿਸੇ ਨਾਲ ਕੋਈ ਕਦੇ ਲੜ'ਦਾ
[Verse 5]
ਗੁੱਸਾ ਦਿਲ'ਚੋਂ ਮਿਟਾ ਕੇ
ਤੈਨੂੰ ਹੱਸ ਜੇ ਬੁਲਾਵਾਂ
ਐਕਸਪ੍ਰੈਸ਼ਨ ਤੂੰ ਫਿਰ ਭੀ ਕਿਉਂ ਬੈਡ ਹੀ ਦਿੰਦਾ
[Verse 6]
ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
[Verse 7]
ਸੁਰਮਾ ਸੁਰਮਾ ਸੁਰਮਾ ਤੇਰੇ ਨਾਲ ਲਾਕੇ ਯਾਰੀਆਂ
ਵੇ ਜੱਟੀ ਭੁੱਲ ਗੀ ਮਧਕ ਨਾਲ ਤੁਰਨਾ
ਵੇ ਤੇਰੇ ਨਾਲ ਲਾਕੇ ਯਾਰੀਆਂ
ਜੱਟੀ ਭੁੱਲ ਗੀ ਮਧਕ ਨਾਲ ਤੁਰਨਾ
[Verse 8]
ਗੈਪ ਤੂੰ ਵਧਾਈ ਜਾਵੇ ਮੇਰੇ ਕੋਲ ਖੜੇ ਨਾ
ਕੌਣ ਕਰ ਗਈ ਆ ਇੰਪ੍ਰੈੱਸ ਵੇ
ਤੇਰਾ ਏ ਬਿਹੇਵ ਮੇਰੀ **ਜਾਣ** ਲੇਕੇ ਜਾਊ
ਜੱਟਾ ਦਿਨੇ ਰਾਤ ਰਹਿੰਦੀ ਸਟ੍ਰੈੱਸ ਵੇ
[Verse 9]
ਕਿੱਥੇ ਗਏ ਓ ਤੇਰੇ ਸਾਰੇ ਵਾੜੇ ਮੱਖਣਾ
ਤੂੰ ਛੱਡ ਦਿੱਤਾ ਬੁੱਲਾਂ ਦਾ ਖਿਆਲ ਰੱਖਣਾ
ਫੇਰ ਕੇਹਣਾ ਜੱਟੀ ਮੇਰੇ ਮੂਹਰੇ ਬੋਲਦੀ
ਵੇ ਤੈਨੂੰ ਕਦੇ ਆਉਣੀ ਨਾ ਅਕਲ ਢੱਕਣਾਂ
[Verse 10]
ਸੁੱਖ ਸੰਧੂ ਨਾਲ ਯਾਰੀ
ਤੈਨੂੰ ਪੈਣੀ ਜੱਟਾ ਭਾਰੀ
ਮੈਨੂੰ ਪਿਆਰ ਵਾਲੀ ਫੀਲਿੰਗ ਕਿਉਂ ਲੈਣ ਨੀ ਦਿੰਦਾ
[Verse 11]
ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ
ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨੀ ਦਿੰਦਾ
Written by: Jatinder Shah, Sukh Sandhu
instagramSharePathic_arrow_out􀆄 copy􀐅􀋲

Loading...