album cover
Kitho
17,536
Music
Kitho은(는) {albumName} 앨범에 수록된 곡으로 2020년 1월 16일일에 VIP Records에서 발매되었습니다.Kitho - Single
album cover
발매일2020년 1월 16일
라벨Organised Rhyme
멜로디에 강한 음악
어쿠스틱 악기 중심
발랑스
춤추기 좋은 음악
에너지
BPM

가사

[Verse 1]
ਗੱਬਰੂ ਕੁਵਾਰਿਆਂ ਨੂੰ ਮਾਰ ਸੁੱਟਿਆ
ਨੀ ਤੇਰੀ ਅਥਰੀ ਜਵਾਨੀ ਨੇ
ਫੁੱਲ ਜੱਦ ਤੁਰਦੀ ਦੇ ਲੱਕ ਉੱਤੇ ਵੱਜੇ
ਤੇਰੇ ਗੁੱਤ ਦੀ ਪਰਾਂਦੀ ਦੇ
ਹੁਣ ਜਾਣਦਾ ਨਈਓ ਮਿਤਰਾਂ ਤੋਂ ਰਹਿ
ਇਕ ਦਿਲ ਵਾਲੀ ਗੱਲ ਮੈਨੂੰ ਕੇਹ
ਦੱਸਦੇ ਮੈਨੂੰ ਥਾਂ ਨੀ ਤੂੰ ਜਿੱਥੋਂ ਦੀ ਏ
[Verse 2]
ਪੱਟ ਲਿਆ ਗੱਬਰੂ ਤੂੰ
ਨੀ ਦੱਸ ਮੈਨੂੰ ਕਿੱਥੋਂ ਦੀ ਏ
[Verse 3]
ਵੱਡੀਏ ਮਜਾਜਾਂ ਵਾਲੀਏ
ਨੀ ਦੱਸ ਮੈਨੂੰ ਕਿੱਥੋਂ ਦੀ ਏ
[Verse 4]
ਹਾਂ-ਹਾਂ-ਹਾਂ
ਨੀ ਦੱਸ ਮੈਨੂੰ ਕਿੱਥੋਂ ਦੀ ਏ
ਹਾਂ-ਹਾਂ-ਹਾਂ
ਨੀ ਦੱਸ ਮੈਨੂੰ ਕਿੱਥੋਂ ਦੀ ਏ
[Verse 5]
ਤੈਨੂੰ ਅੱਖਾਂ ਦੀ ਪਟਾਰੀ ਵਿੱਚ ਬੰਦ ਕਰ ਲਉ
ਜਿਵੇਂ ਨੈਣਾਂ ਵਾਲੀ ਲੋ
ਤੇਰੇ ਦਿਲ ਵਿੱਚ ਥਾਂ ਨੀ ਮੈਂ ਲੱਭ ਲਊਂਗਾ
ਭਾਵੇਂ ਕੁੱਛ ਵੀ ਜਾਵੇ ਹੋ
[Verse 6]
ਰੱਖਾਂ-ਰੱਖਾਂ ਮੈਂ ਸਾਹਾਂ ਤੋਂ ਨੇੜੇ ਤੈਨੂੰ
ਨਾ ਸਕਾਂ-ਸਕਾਂ ਮੈਂ
ਕਰ ਦੂਰ ਤੈਨੂੰ
[Verse 7]
ਹੁਣ ਜਾਣਦਾ ਨਹੀਓ ਮਿਤਰਾਂ ਤੋਂ ਰਹਿ
ਇਕ ਦਿਲ ਵਾਲੀ ਗੱਲ ਮੈਨੂੰ ਕੇਹ
ਮਿੱਠੀਏ ਦੱਸਦੇ ਰਾਹ ਨੀ ਤੂੰ ਕਿੱਥੋਂ ਦੀ ਏ
[Verse 8]
ਪੱਟ ਲਿਆ ਗੱਬਰੂ ਤੂੰ
ਨੀ ਦੱਸ ਮੈਨੂੰ ਕਿੱਥੋਂ ਦੀ ਏ
[Verse 9]
ਵੱਡੀਏ ਮਜਾਜਾਂ ਵਾਲੀਏ
ਨੀ ਦੱਸ ਮੈਨੂੰ ਕਿੱਥੋਂ ਦੀ ਏ
[Verse 10]
ਹਾਂ-ਹਾਂ-ਹਾਂ
ਨੀ ਦੱਸ ਮੈਨੂੰ ਕਿੱਥੋਂ ਦੀ ਏ
ਹਾਂ-ਹਾਂ-ਹਾਂ
ਨੀ ਦੱਸ ਮੈਨੂੰ ਕਿੱਥੋਂ ਦੀ ਏ
[Verse 11]
ਇੰਨਾ ਕਰ ਨਾ ਤੂੰ ਕਹਿਰ
ਮੁੰਡਾ ਬੈਠਾ ਪੂਰਾ ਕੈਮ
ਗੱਲਾਂ ਹੋਣ ਤੋਂ ਵੀ ਪਹਿਲਾਂ ਤੂੰ ਮੁਕਾਈ ਨਾ
ਬਿੱਲੋ ਸਾਡਾ ਹੁਣ ਟਾਈਮ
ਦਿਲੋਂ ਕੱਢ ਦੇ ਤੂੰ ਵੇਹਮ
ਐਵੇਂ ਲਾਰਿਆਂ ਦੇ ਚੱਕਰਾਂ ਚ ਪਈ
[Verse 12]
ਪਾਈਆਂ ਜੱਦ ਪੈਰਾਂ ਵਿੱਚ ਝਾਂਜਰਾਂ
ਨੀ ਤੂੰ ਛਣ-ਛਣ ਕਰਦੀ ਫਿਰੇਂ
ਛਣ-ਛਣ ਸੁਨ ਤੇਰਾ ਯਾਰ ਨੀ
ਤੈਨੂੰ ਕਿੱਥੇ-ਕਿੱਥੇ ਲੱਭਦਾ ਫਿਰੇ
[Verse 13]
ਲੱਖਾਂ-ਲੱਖਾਂ ਨੇ, ਪਰ ਮੈਨੂੰ ਤਾ ਦਿਸਦੀ ਤੂੰ
ਤਕਾਂ-ਤਕਾਂ ਮੈਂ, ਬੱਸ ਤੈਨੂੰ
[Verse 14]
ਹੁਣ ਜਾਣਦਾ ਨਈਓ ਮਿਤਰਾਂ ਤੋਂ ਰਹਿ
ਇਕ ਦਿਲ ਵਾਲੀ ਗੱਲ ਮੈਨੂੰ ਕੇਹ
ਦੱਸਦੇ ਮੈਨੂੰ ਥਾਂ ਨੀ ਤੂੰ ਜਿੱਥੋਂ ਦੀ ਏ
[Verse 15]
ਪੱਟ ਲਿਆ ਗੱਬਰੂ ਤੂੰ
ਨੀ ਦੱਸ ਮੈਨੂੰ ਕਿੱਥੋਂ ਦੀ ਏ
[Verse 16]
ਵੱਡੀਏ ਮਜਾਜਾਂ ਵਾਲੀਏ
ਨੀ ਦੱਸ ਮੈਨੂੰ ਕਿੱਥੋਂ ਦੀ ਏ
[Verse 17]
ਹਾਂ-ਹਾਂ-ਹਾਂ
ਨੀ ਦੱਸ ਮੈਨੂੰ ਕਿੱਥੋਂ ਦੀ ਏ
ਹਾਂ-ਹਾਂ-ਹਾਂ
ਨੀ ਦੱਸ ਮੈਨੂੰ ਕਿੱਥੋਂ ਦੀ ਏ
ਦੱਸ ਕਿੱਥੋਂ ਆਈ ਮੇਰੀ ਜਾਨ
ਦੱਸ ਕਿੱਥੋਂ ਆਈ ਮੇਰੀ ਜਾਨ
Written by: The PropheC
instagramSharePathic_arrow_out􀆄 copy􀐅􀋲

Loading...