가사
Ro-Ro-Rokibeats
ਓ ਸ਼ੱਡ ਮੇਰਾ ਪਿੱਛਾ ਸੋਹਣੀਏ
ਨਸ਼ਾ ਤੇਰਾ ਮਿੱਠਾ ਸੋਹਣੀਏ
ਗਲੀਆਂ 'ਚ ਗੱਡੀ ਘੁੰਮਦੀ
ਗਾਣਾ ਉੱਚੀ ਲਾਕੇ ਸੁਣਦੀ
ਕਸੂਰ ਤੇਰੀ ਅੱਖ ਦਾ
ਨਸ਼ਾ ਤੇਰੇ ਲੱਕ ਦਾ
ਕੁੜੀ ਮੇਰੇ ਪਿੱਛੇ ਘੁੰਮਦੀ
ਓਹਨੂੰ ਡਰ ਨਹੀਂਓ ਜੱਗ ਦਾ
ਓ ਸ਼ੱਡ ਮੇਰਾ ਪਿੱਛਾ ਸੋਹਣੀਏ
ਨਸ਼ਾ ਤੇਰਾ ਮਿੱਠਾ ਸੋਹਣੀਏ
ਗਲੀਆਂ 'ਚ ਗੱਡੀ ਘੁੰਮਦੀ
ਗਾਣਾ ਉੱਚੀ ਲਾਕੇ ਸੁਣਦੀ
ਓ ਸ਼ੱਡ ਮੇਰੇ ਤੋਂ ਖਿਆਲ, ਕਿਸੇ ਹੋਰ ਬਾਰੇ ਸੋਚਲਾ
ਇੱਕ ਮਿੰਟ ਸਾਹ ਲੈ, ਖੁਦ ਨੂੰ ਤੂ ਰੋਕਲਾ
ਯਾਰ ਰਹਿੰਦੇ busy, ਸਾਨੂ danger ਆ ਟੋਲ ਦਾ
ਬੋਲਣਾ ਨੀ ਪੈਂਦਾ ਬਿੱਲੋ, ਘੋੜਾ ਸਾਡਾ ਬੋਲਦਾ
ਵੇ ਪਛਤਾਵੇਗੀ ਜੇ ਸਾਡੇ ਨਾਲ ਆਵੇਗੀ
ਤੂ ਬੈਹ ਪਛਤਾਵੇਗੀ ਜੇ ਸਾਡੇ ਨਾਲ ਆਵੇਗੀ
Heel ਵਿਚ ਥੱਕ ਜਾਨਾ ਤੂ
ਸੋਹਣੀਏ ਨੀ ਮਿੱਤਰਾ ਤੋਂ ਅੱਕ ਜਾਣਾ ਤੂ
ਦੱਸ ਸਾਡੇ ਨਾਲ ਕਿਥੇ ਟੱਕ ਜਾਣਾ ਤੂ
ਸੋਹਣੀਏ ਨੀ heel ਵਿਚ ਥੱਕ ਜਾਣਾ ਤੂ
ਓ ਸ਼ੱਡ ਮੇਰਾ ਪਿੱਛਾ ਸੋਹਣੀਏ
ਨਸ਼ਾ ਤੇਰਾ ਮਿੱਠਾ ਸੋਹਣੀਏ
ਗਲੀਆਂ 'ਚ ਗੱਡੀ ਘੁੰਮਦੀ
ਗਾਣਾ ਉੱਚੀ ਲਾਕੇ ਸੁਣਦੀ
ਕਸੂਰ ਤੇਰੀ ਅੱਖ ਦਾ
ਨਸ਼ਾ ਤੇਰੇ ਲੱਕ ਦਾ
ਕੁੜੀ ਮੇਰੇ ਪਿੱਛੇ ਘੁੰਮਦੀ
ਓਹਨੂੰ ਡਰ ਨਹੀਂਓ ਜੱਗ ਦਾ
ਕਸੂਰ ਤੇਰੇ ਲੱਕ ਦਾ, ਤੇ ਕੋਕਾ ਤੇਰੀ ਨੱਕ ਦਾ
ਮਾਡਲ੍ਹਾਂ ਨੂੰ ਵੱਧ ਬਣੀ ਜਾਦੂਗਰਨੀ
ਤਿੱਖਾ ਜੇਹਾ ਜੈਹਰੀਲਾ ਜੈਰ ਤੇਰੀ ਅੱਖ ਦਾ
ਮਿਠੀਆਂ ਗੱਲਾਂ ਦੇ ਨਾਲ ਕਾਬੂ ਕਰਦੀ
ਨਾ ਤੂ ਪਿੱਛਾ ਛੱਡਦੀ, ਮੇਰੇ ਨਾਲ ਲੜਦੀ
ਨਿੱਕੀ-ਨਿੱਕੀ ਗੱਲ ਉੱਤੇ ਕਾਤੋਂ ਸੜਦੀ
ਵੇ ਮੇਰੀ ਬਣਗੀ, ਤੂ ਤਾਂ ਨੇਹਰੀ ਬਣਗੀ
ਸਾਲੀ ਤੇਰੇ ਪਿੱਛੇ ਲਾਕੇ ਨੀ ਗੱਡੀ ਪੰਨਤੀ
(ਸਾਲੀ ਤੇਰੇ ਪਿੱਛੇ ਲਾਕੇ ਨੀ ਗੱਡੀ ਪੰਨਤੀ)
ਓ ਸ਼ੱਡ ਮੇਰਾ ਪਿੱਛਾ ਸੋਹਣੀਏ
ਨਸ਼ਾ ਤੇਰਾ ਮਿੱਠਾ ਸੋਹਣੀਏ
ਗਲੀਆਂ 'ਚ ਗੱਡੀ ਘੁੰਮਦੀ
ਗਾਣਾ ਉੱਚੀ ਲਾਕੇ ਸੁਣਦੀ
ਕਸੂਰ ਤੇਰੀ ਅੱਖ ਦਾ
ਨਸ਼ਾ ਤੇਰੇ ਲੱਕ ਦਾ
ਕੁੜੀ ਮੇਰੇ ਪਿੱਛੇ ਘੁੰਮਦੀ
ਓਹਨੂੰ ਡਰ ਨਹੀਂਓ ਜੱਗ ਦਾ
Written by: Hardeep Kumar