가사

Nawab Oh, Starboy (Hey!) ਦਿਲ ਮੇਰਾ, ਦਿਲ ਮੇਰਾ ਖੋਇਆ ਜੇ ਰਿਹੰਦਾ "ਹੋਜਾ ਮੇਰੀ, ਹੋਜਾ ਮੇਰੀ," ਏਹੀ ਏ ਕਿਹੰਦੈ ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ ਜਾਨ ਮੇਰੀ, ਜਾਨ ਮੇਰੀ, ਲੈ ਗਏ ਨੀ ਕੱਢ ਕੇ ਤੂੰਮ ਬੇਚੈਨੀਆਂ ਵਿਚ ਲੰਘੇ ਆ ਦਿਨ ਇਕ-ਇਕ ਪਲ ਕਿਵੇ ਕੱਟਾਂ ਤੇਰੇ ਬਿਨ? ਦੇਖਾ ਨਾ ਜੋ ਤੈਨੂ, ਮੇਰੇ ਸਾਹ ਰੁਕਦੇ ਤੈਨੂ ਭੂਲਨਾ ਏ, baby, ਨਾਮੁਮਕਿਨ ਅੱਖੀਆਂ ਦੇਨਾਲ਼ੀ ਵਿਚ ਸੂਰਮਾ ਬਾਰੂਦ ਨੀ ਜਿਹਿਨੂ ਤੱਕ ਲੈਂਦੀ ਓਹਦਾ ਮੀਟਦਾ ਵਜੂਦ ਨੀ ਆਪਣਾ ਬਣਾ ਲੇ ਨੀ, ਸੀਨੇ ਨਾਲ ਲਾਣੇ ਨੀ ਜਾਈ ਨਾ ਤੂੰ, ਜਾਈ ਨਾ ਤੂੰ, ਮੈਨੂੰ ਆ ਛੱਡ ਕੇ ਦਿਲ ਮੇਰਾ, ਦਿਲ ਮੇਰਾ ਖੋਇਆ ਜੇ ਰਿਹੰਦਾ "ਹੋਜਾ ਮੇਰੀ, ਹੋਜਾ ਮੇਰੀ," ਏਹੀ ਏ ਕਿਹੰਦੈ ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ ਜਾਨ ਮੇਰੀ, ਜਾਨ ਮੇਰੀ, ਲੈ ਗਏ ਨੀ ਕੱਢ ਕੇ (ਦਿਲ ਮੇਰਾ, ਦਿਲ ਮੇਰਾ) ਕਰ-ਕਰ ਤੇਰੀਆਂ ਤਰੀਫਾਂ ਨਹੀਂ ਥੱਕਦਾ ਇਕ-ਇਕ ਨਖ਼ਰਾ ਏ ਤੇਰਾ ਲੱਖ-ਲੱਖ ਦਾ Casanova ਗੱਬਰੂ ਦੀ fan ਲੱਖਾਂ ਕੁੜੀਆਂ ਪਰ ਹੋਈਆਂ ਫਿਰ fan ਤੇਰਾ, ਪੁੱਤ ਜੱਟ ਦਾ ਇਕ ਵਾਰੀ ਮੁੰਡੇ ਉੱਤੇ ਕਰ ਲੇ ਯਕੀਨ ਨੀ ਰਖੂਗਾ ਬਣਾ ਕੇ ਤੈਨੂ ਦਿਲ ਦੀ queen ਨੀ ਲਗਦੀ Shakira ਤੂੰ, Kohinoor ਹੀਰਾ ਤੂੰ ਪਿਆਰ ਕੋਣ ਕਰੂੰ ਤੈਨੂ, ਮੇਰੇ ਤੇ ਵੱਧ ਕੇ? (Hey!) ਦਿਲ ਮੇਰਾ, ਦਿਲ ਮੇਰਾ ਖੋਇਆ ਜੇ ਰਿਹੰਦਾ "ਹੋਜਾ ਮੇਰੀ, ਹੋਜਾ ਮੇਰੀ," ਏਹੀ ਏ ਕਿਹੰਦੈ ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ ਜਾਨ ਮੇਰੀ, ਜਾਨ ਮੇਰੀ, ਲੈ ਗਏ ਨੀ ਕੱਢ ਕੇ ਕਰਨਾ ਆ ਤੈਨੂ ਮੈਂ date, ਕੁਡੀਏ ਕਰਤਾ ਤੂੰ ਮੁੰਡਾ checkmate, ਕੁਡੀਏ ਜਿੰਨੇ ਵੀ friend ਜਯੋਂ ਵਿਚ ਤੇਰੇ ਨੀ ਓਹਨਾ ਮੁੰਡੇਆਂ ਤੋਂ ਹੋ ਗਈ hate, ਕੁਡੀਏ ਤੇਰੇ ਨਾਲ life ਸੋਚੀ ਬੈਠਾ live-long ਨੀ ਤੇਰੇ ਲਯੀ right, ਬਾਕੀ ਸਾਰਿਆਂ ਲਯੀ wrong ਨੀ ਹਾਜ਼ੀ ਨਵੀ ਪੁਛਹਦਾ, ਨਾਪ ਤੇਰੇ ਗੁੱਟ ਦਾ ਦੇਣੇ ਤੈਨੂ, ਦੇਣੇ ਤੈਨੂ pandora ਲੱਖ ਦੇ ਦਿਲ ਮੇਰਾ, ਦਿਲ ਮੇਰਾ ਖੋਇਆ ਜੇ ਰਿਹੰਦਾ "ਹੋਜਾ ਮੇਰੀ, ਹੋਜਾ ਮੇਰੀ," ਏਹੀ ਏ ਕਿਹੰਦੈ ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ ਜਾਨ ਮੇਰੀ, ਜਾਨ ਮੇਰੀ, ਲੈ ਗਏ ਨੀ ਕੱਢ ਕੇ ਦਿਲ ਮੇਰਾ, ਦਿਲ ਮੇਰਾ ਖੋਇਆ ਜੇ ਰਿਹੰਦਾ "ਹੋਜਾ ਮੇਰੀ, ਹੋਜਾ ਮੇਰੀ," ਏਹੀ ਏ ਕਿਹੰਦੈ ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ ਜਾਨ ਮੇਰੀ, ਜਾਨ ਮੇਰੀ, ਲੈ ਗਏ ਨੀ ਕੱਢ ਕੇ
Writer(s): Inconnu Compositeur Auteur, Sahil Bawa Lyrics powered by www.musixmatch.com
instagramSharePathic_arrow_out